BABBU MAAN LIVE

BABBU MAAN LIVE ✨ No Face, Just Fame
💭 Thoughts That Hit
🔥 Reels • Quotes • Motivation
📈 Growing Daily | DM for collabs

12/05/2025
10/08/2025
ਵਾਹਿਗੁਰੂ 🙏🏻
10/08/2025

ਵਾਹਿਗੁਰੂ 🙏🏻

CM Coming soon 2027 ਅਕਾਲੀ ਦਲ ਵਾਰਿਸ ਪੰਜਾਬ ਦੇ ❤️🔥
10/03/2025

CM Coming soon 2027 ਅਕਾਲੀ ਦਲ ਵਾਰਿਸ ਪੰਜਾਬ ਦੇ ❤️🔥

Babbu Maan, Winnipeg 🇨🇦 ❤️
09/17/2025

Babbu Maan, Winnipeg 🇨🇦 ❤️

09/12/2025

🅱🅾🅻 ਸੱਚ ਦੇ, 🅺🅰🅻🅼 ਇਨਸਾਫ ਦੀ,
🅷🅰🆁 ਦਿਲ ’ਚ ਵੱਸਦਾ ਬੱਬੂ ਮਾਨ ਜੀ।
ਪੰਜਾਬ ਦੀ ਧੜਕਨ, ਮਿੱਟੀ ਦੀ ਖੁਸ਼ਬੂ,
🆂🅰🅳🅸🅰🅽 ਤੱਕ ਗੂੰਜੇਗੀ ਇਹ ਆਵਾਜ਼ ਜੀ। 🎤

08/29/2025

Babbu maan ਨੇ ਕੀਤਾ ਐਲਾਨ winnipeg ਦੇ show ਤੋਂ ਜਿੰਨੀ ਕਮਾਈ ਹੋਵੇਗੀ ਸਾਰੀ ਹੜ੍ਹ ਪੀੜਤਾਂ ਤੇ ਲਾਵਾਂਗੇ 🙏

📝 ਪਟੀਸ਼ਨ ਲਈ ਅਪੀਲਸਾਡੀ ਪੰਜਾਬੀ ਕਮਿਊਨਿਟੀ ਵੱਲੋਂ ਇਹ ਅਰਜ਼ੀ ਪੇਸ਼ ਕੀਤੀ ਜਾ ਰਹੀ ਹੈ ਕਿ 28 ਸਾਲਾ ਨੌਜਵਾਨ ਹਰਜਿੰਦਰ ਸਿੰਘ ਨੂੰ, ਜੋ ਹਾਲ ਹੀ ਵਿ...
08/22/2025

📝 ਪਟੀਸ਼ਨ ਲਈ ਅਪੀਲ
ਸਾਡੀ ਪੰਜਾਬੀ ਕਮਿਊਨਿਟੀ ਵੱਲੋਂ ਇਹ ਅਰਜ਼ੀ ਪੇਸ਼ ਕੀਤੀ ਜਾ ਰਹੀ ਹੈ ਕਿ 28 ਸਾਲਾ ਨੌਜਵਾਨ ਹਰਜਿੰਦਰ ਸਿੰਘ ਨੂੰ, ਜੋ ਹਾਲ ਹੀ ਵਿਚ ਫਲੋਰੀਡਾ ਹਾਦਸੇ ਕਾਰਨ 45 ਸਾਲ ਦੀ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ, ਉਸ ਨੂੰ ਰਹਿਮ ਤੇ ਇਨਸਾਫ ਨਾਲ ਸਿਰਫ਼ 10 ਸਾਲ ਦੀ ਸਜ਼ਾ ਦਿੱਤੀ ਜਾਵੇ। ਇਹ ਹਾਦਸਾ ਇੱਕ ਦੁੱਖਦਾਈ ਗਲਤੀ ਸੀ, ਨਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਜਾਨਬੂਝ ਕੇ ਕੀਤੀ ਕਾਰਵਾਈ। ਅਸੀਂ ਹਾਦਸੇ ਵਿਚ ਜਾਨ ਗੁਆਉਣ ਵਾਲੇ ਪਰਿਵਾਰਾਂ ਦੇ ਦੁੱਖ ਵਿਚ ਸਾਂਝੇਦਾਰ ਹਾਂ, ਪਰ ਨਾਲ ਹੀ ਅਰਜ਼ ਕਰਦੇ ਹਾਂ ਕਿ 45 ਸਾਲ ਦੀ ਕੈਦ ਇੱਕ ਨੌਜਵਾਨ ਦੀ ਪੂਰੀ ਜ਼ਿੰਦਗੀ ਖਤਮ ਕਰ ਦੇਵੇਗੀ। 10 ਸਾਲ ਦੀ ਸਜ਼ਾ ਵੀ ਇੱਕ ਵੱਡੀ ਸਜ਼ਾ ਹੈ ਜੋ ਇਨਸਾਫ, ਜ਼ਿੰਮੇਵਾਰੀ ਅਤੇ ਰਹਿਮ ਨੂੰ ਸੰਤੁਲਿਤ ਕਰਦੀ ਹੈ।
🙏 ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਪਟੀਸ਼ਨ ‘ਤੇ ਦਸਤਖ਼ਤ ਕਰੋ ਅਤੇ ਆਪਣੀ ਸਹਿਯੋਗੀ ਆਵਾਜ਼ ਬੁਲੰਦ ਕਰੋ, ਤਾਂ ਜੋ ਹਰਜਿੰਦਰ ਸਿੰਘ ਨੂੰ ਦੂਜਾ ਮੌਕਾ ਮਿਲ ਸਕੇ ਅਤੇ ਉਹ ਆਪਣੀ ਗਲਤੀ ਤੋਂ ਸਿੱਖ ਕੇ ਦੁਬਾਰਾ ਸਮਾਜ ਦਾ ਜ਼ਿੰਮੇਵਾਰ ਮੈਂਬਰ ਬਣ ਸਕੇ।

Advocate for leniency in Harjinder Singh's sentencing

ਇਸ ਵਿਚਾਰੀ ਮਾਂ ਬਾਹਰੀ ਧੀ ਦਾ ਸਾਥ ਦਿਓ ਪੰਜਾਬੀਓ ਪਰਦੇ ਪਿੱਛੇ ਬਹੁਤ ਕੁਜ ਚੱਲਦਾ ਪਰ ਇਹ ਥੋੜ੍ਹਾ ਕੇ ਤੁਸੀਂ ਕਿਸੇ ਦੀ ਇੱਜਤ ਨੂੰ ਉਛਾਲ ਦਿਓ ਇਸ ਧ...
08/20/2025

ਇਸ ਵਿਚਾਰੀ ਮਾਂ ਬਾਹਰੀ ਧੀ ਦਾ ਸਾਥ ਦਿਓ ਪੰਜਾਬੀਓ
ਪਰਦੇ ਪਿੱਛੇ ਬਹੁਤ ਕੁਜ ਚੱਲਦਾ ਪਰ
ਇਹ ਥੋੜ੍ਹਾ ਕੇ ਤੁਸੀਂ ਕਿਸੇ ਦੀ ਇੱਜਤ ਨੂੰ ਉਛਾਲ ਦਿਓ
ਇਸ ਧੀ ਦਾ ਸਾਥ ਦਿਓ।

Address

Barrie, ON
L4M3Z8

Website

Alerts

Be the first to know and let us send you an email when BABBU MAAN LIVE posts news and promotions. Your email address will not be used for any other purpose, and you can unsubscribe at any time.

Share