Hunar-E-Punjab

Hunar-E-Punjab Sydney based Punjabi FOLK Dance Group. Supporting Cultural and Charity Events. Free of cost learning

12/11/2020

ਗਿੱਧਾ ਗਿੱਧਾ ਕਰਦੀ ਮੇਲਣੇ,
ਗਿੱਧਾ ਪਉ ਬਥੇਰਾ,
ਨੀ ਅੱਖ ਚੱਕ ਕੇ ਝਾਕ ਸਾਹਮਣੇ,
ਭਰਿਆ ਪਿਆ ਬਨੇਰਾ,
ਨੀ ਜੇ ਤੈਨੂੰ ਧੁੱਪ ਲੱਗਦੀ,
ਤਾਂਣ ਚਾਦਰਾ ਮੇਰਾ,
ਨੀ ਜੇ ........

GIDDHA BOLIYAN | PUNJABI FOLK DANCE

ਘੂੰਗਰੀਆਂ ਪਰਾਂਦੇ ਨੂੰ,ਆਖ ਰਹੀ ਮੈ ਜਾਂਦੇ ਨੂੰ,ਕਹਿ ਜਾਈ ਵੇ ਲਲਾਰੀ ਨੂੰ,ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ,ਦੇ ਡੋਬਾ .......               ...
10/11/2020

ਘੂੰਗਰੀਆਂ ਪਰਾਂਦੇ ਨੂੰ,
ਆਖ ਰਹੀ ਮੈ ਜਾਂਦੇ ਨੂੰ,
ਕਹਿ ਜਾਈ ਵੇ ਲਲਾਰੀ ਨੂੰ,
ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ,
ਦੇ ਡੋਬਾ .......


@ Sydney, Australia Harpreet Gill Harseen Sahota Maan Amanpreet Kaur Samra Navharsh, Manraj, Shenali, Amarpreet

ਚਰਖੇ ਨੂੰ ਚੱਕ ਲੈ, ਤ੍ਰਿਝਣਾ ਚੋਂ ਛੇਤੀ ਛੇਤੀ,ਭੱਜ ਲੈ ਜੇ ਭੱਜਿਆਂ ਜਾਂਵੇ,ਨੀ ਰੇਸ਼ਮੀ ਗਰਾਰੇ ਵਾਲੀਏ,ਜੱਟ ਬੱਕਰੇ ਬੁਲਾਉਦਾ ਆਵੇ,ਨੀ ਰੇਸ਼ਮੀ .......
18/10/2020

ਚਰਖੇ ਨੂੰ ਚੱਕ ਲੈ, ਤ੍ਰਿਝਣਾ ਚੋਂ ਛੇਤੀ ਛੇਤੀ,
ਭੱਜ ਲੈ ਜੇ ਭੱਜਿਆਂ ਜਾਂਵੇ,
ਨੀ ਰੇਸ਼ਮੀ ਗਰਾਰੇ ਵਾਲੀਏ,
ਜੱਟ ਬੱਕਰੇ ਬੁਲਾਉਦਾ ਆਵੇ,
ਨੀ ਰੇਸ਼ਮੀ .........



.samra04 .k

Cricket and Dance event organised by Harman Foundation to help and raise awareness for Domestic Violence.
12/10/2020

Cricket and Dance event organised by Harman Foundation to help and raise awareness for Domestic Violence.

Punjabi Folk Dance Giddha performed by Hunar E Punjab girls at Cricket Stadium Sydney. Domestic Violence Awareness Event organised by Harman Foundation. Trac...

12/10/2020

Baari barsi khatan geya si,
Khateya na geya dhela,
Giddha paa lao ni,
Char dina da mela.... 💃

.samra04 .k

ਨਾਨਕਾ ਮੇਲ (nanka mel)
19/03/2020

ਨਾਨਕਾ ਮੇਲ (nanka mel)

12/03/2020
27/02/2020
22/02/2020

Giddha @ Harman Foundation annual fund raising event

Address

Blacktown
The Rocks, NSW

Website

Alerts

Be the first to know and let us send you an email when Hunar-E-Punjab posts news and promotions. Your email address will not be used for any other purpose, and you can unsubscribe at any time.

Contact The Establishment

Send a message to Hunar-E-Punjab:

Share