Bhangra roots

Bhangra roots MELTON ,AINTREE , SUNBURY
HOPPERS CROSSING,
EPPING,CRAIGIEBURN Call 0433 228 277 , 0410898234

16/06/2026
ਸਾਨੂੰ ਕਦੇ ਸਰਦਾਰ ਸਵਰਨ ਸਿੰਘ ਭੰਗੂ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ, ਪਰ ਉਹਨਾਂ ਦੇ ਪਰਿਵਾਰ ਨਾਲ, ਖਾਸ ਕਰਕੇ ਸਾਡੇ ਦੋਸਤ ਬਾਗੀ ਭੰ...
06/06/2026

ਸਾਨੂੰ ਕਦੇ ਸਰਦਾਰ ਸਵਰਨ ਸਿੰਘ ਭੰਗੂ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ, ਪਰ ਉਹਨਾਂ ਦੇ ਪਰਿਵਾਰ ਨਾਲ, ਖਾਸ ਕਰਕੇ ਸਾਡੇ ਦੋਸਤ ਬਾਗੀ ਭੰਗੂ ਅਤੇ ਮਾਤਾ ਗੁਰਪ੍ਰੀਤ ਕੌਰ ਜੀ ਨਾਲ, ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ। ਉਹਨਾਂ ਵੱਲੋਂ ਸਾਨੂੰ ਹਮੇਸ਼ਾ ਸਲਾਹ, ਸਹਿਯੋਗ ਅਤੇ ਪਿਆਰ ਮਿਲਿਆ।

ਇਸ ਵਾਰ ਅਸੀਂ ਬਾਗੀ ਵੀਰ ਨੂੰ ਬੇਨਤੀ ਕੀਤੀ ਸੀ ਕਿ ਜਦੋਂ ਵੀ ਮੌਕਾ ਮਿਲੇ, ਬਾਪੂ ਜੀ ਨਾਲ ਜ਼ਰੂਰ ਮਿਲਾਉਣਾ।

ਪਰ ਅਕਾਲ ਪੁਰਖ ਦੀ ਰਜ਼ਾ ਕੁਝ ਹੋਰ ਹੀ ਸੀ।

ਵਾਹਿਗੁਰੂ ਜੀ ਅਰਦਾਸ ਹੈ ਕਿ ਸਰਦਾਰ ਸਵਰਨ ਸਿੰਘ ਭੰਗੂ ਜੀ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸਮੂਹ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਅਤੇ ਭਾਣਾ ਮੰਨਣ ਦਾ ਬਲ ਬਖ਼ਸ਼ਣ।

27/05/2026

✨ਰੌਣਕ ਮੇਲਾ 2026 ✨
“ਮੇਲਾ ਬੱਚੀਆਂ ਦਾ , ਤੇ ਸਿਰਫ਼ ਬੱਚਿਆਂ ਲਈ”

ਆਸਟਰੇਲੀਆ ਦੀ ਸਭ ਤੋਂ ਛੋਟੀ ਉਮਰ ਦੀ ਇੱਥੋਂ ਦੇ ਜੰਮਪਲ ਆਪ ਬੋਲੀਆਂ ਪਾਉਣ ਵਾਲੀ ਮਲਵਈ ਗਿੱਧਾ ਟੀਮ….

25/05/2026

✨ਰੌਣਕ ਮੇਲਾ 2026 ✨
“ਮੇਲਾ ਬੱਚਿਆਂ ਦਾ , ਤੇ ਸਿਰਫ਼ ਬੱਚਿਆਂ ਲਈ”

ਮੁੱਖ ਝਲਕੀਆਂ ਭਾਗ ਪਹਿਲਾ……

✨ਰੌਣਕ ਮੇਲਾ 2026 ✨           “ਮੇਲਾ ਬੱਚਿਆਂ ਦਾ, ਤੇ ਸਿਰਫ਼ ਬੱਚਿਆਂ ਲਈ”ਸ਼ੁਕਰਗੁਜ਼ਾਰ ਹਾਂ ਹਰ ਇੱਕ ਸ਼ਖਸ਼ ਦੇ ਜਿਹੜੇ ਨਾਲ ਖੜ੍ਹੇ ਨੇ,ਸ਼ੁਕਰ...
24/05/2026

✨ਰੌਣਕ ਮੇਲਾ 2026 ✨
“ਮੇਲਾ ਬੱਚਿਆਂ ਦਾ, ਤੇ ਸਿਰਫ਼ ਬੱਚਿਆਂ ਲਈ”
ਸ਼ੁਕਰਗੁਜ਼ਾਰ ਹਾਂ ਹਰ ਇੱਕ ਸ਼ਖਸ਼ ਦੇ ਜਿਹੜੇ ਨਾਲ ਖੜ੍ਹੇ ਨੇ,
ਸ਼ੁਕਰਗੁਜ਼ਾਰ ਹਾਂ ਹਰ ਇੱਕ ਸ਼ਖਸ਼ ਦੇ ਜਿਨ੍ਹਾਂ ਤੇ ਸਾਡੇ ਹੌਂਸਲੇ ਤਣੇ ਨੇ,

ਰੌਣਕ ਮੇਲਾ ਦੋ ਭਾਗਾਂ ਵਿੱਚ ਇਸ ਸਾਲ ਭੰਗੜਾ ਰੂਟਸ ਪਰਿਵਾਰ ਵੱਡਾ ਹੋਣ ਕਰਕੇ ਕੀਤਾ ਗਿਆ ਸੀ ਜੋ ਸਾਰਿਆਂ ਦੇ ਸਹਿਯੋਗ ਸਦਕਾ ਬਾਖੂਬੀ ਨੇਪਰੇ ਚੜ੍ਹਿਆ।

ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਾਰੇ Sponsors ਦਾ ਸਾਰੇ ਮਾਪਿਆਂ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਾਡੇ ਹੱਥਾਂ ਵਿੱਚ ਸੌਪਿਆ ਤੇ ਸਾਡੀ ਰੌਣਕ ਮੇਲੇ ਦੀ ਰੀੜ੍ਹ ਦੀ ਹੱਡੀ ਸਾਡੀ ਟੀਮ ਜਿਹੜੇ ਪਹਿਲੇ ਰੌਣਕ ਮੇਲੇ ਤੋਂ ਹੀ ਸਾਡੇ ਨਾਲ ਨੇ

ਧੰਨਵਾਦ,ਸ਼ੁਕਰੀਆ,ਮਿਹਰਬਾਨੀ Thank you so much
🙏🙏🙏🙏🙏🙏

Address

16 Wallace Square
Melton, VIC
3337

Opening Hours

2pm - 5:30pm

Telephone

+61410898234

Alerts

Be the first to know and let us send you an email when Bhangra roots posts news and promotions. Your email address will not be used for any other purpose, and you can unsubscribe at any time.

Contact The Establishment

Send a message to Bhangra roots:

Share