07/10/2026
🎉 𝐂𝐞𝐥𝐞𝐛𝐫𝐚𝐭𝐢𝐧𝐠 𝐅𝐢𝐫𝐬𝐭 𝐘𝐞𝐚𝐫 𝐨𝐟 𝐍𝐞𝐱𝐭 𝐋𝐞𝐯𝐞𝐥 𝐁𝐡𝐚𝐧𝐠𝐫𝐚 𝐀𝐜𝐚𝐝𝐞𝐦𝐲! 🎂💛 ਬਸ ਇਹੀ ਬੇਸ਼ੁਮਾਰ ਪਿਆਰ ਨਾ ਅੱਕਣ ਦੇਂਦਾ ਨਾ ਥੱਕਣ ਦੇਂਦਾ । ਇਹਨਾਂ ਨਿੱਕੀਆਂ ਨਿੱਕੀਆਂ ਅੱਖਾਂ ਵਿਚਲੇ ਵੱਡੇ ਵੱਡੇ ਸੁਪਨੇ ਹਮੇਸ਼ਾ ਚੜ੍ਹਦੀ ਕਲ਼ਾ ਵਿੱਚ ਰੱਖਦੇ ਆ ਤੇ ਹਰ ਦਿਨ ਕੁਝ ਨਵੇਕਲਾ ਕਰਨ ਲਈ ਪ੍ਰੇਰਿਤ ਕਰਦੇ ਆ । ਬਾਬਾ ਮਿਹਰ ਕਰੇ ਹਾਲੇ ਤੇ ਸ਼ੁਰੂਆਤਾਂ ਨੇ ਅਜੇ ਬਹੁਤ ਕੁਝ ਅੰਦਰੇ ਚੱਕੀ ਬੈਠੇ ਹਾਂ । ਬੱਚਿਆਂ ਲਈ ਬਹੁਤ ਕਰਨਾ ਬਾਕੀ ਐ । ਬਹੁਤ ਸ਼ੁਕਰਾਨੇ ਮਾਪਿਆਂ ਦੇ ਹੁਣ ਤੱਕ ਦਾ ਭਰੋਸਾ ਜਤਾਉਣ ਲਈ । ਹਮੇਸ਼ਾ ਦੀ ਤਰ੍ਹਾਂ ਵਾਅਦਾ ਕਰਦੇ ਹਾਂ ਤੁਹਾਡਾ ਲੱਗਾ ਹੋਇਆ ਇੱਕ-ਇੱਕ Cent ਵਿਅਰਥ ਨਹੀਂ ਜਾਣ ਦੇਂਦੇ ।
ਹੁਣ ਤੱਕ ਲਈ ਧੰਨਵਾਦ 🙏🏻 ਅੱਗੇ ਲਈ ਅਰਦਾਸਾਂ 🙏🏻
ਬਹੁਤ ਸਾਰਾ ਪਿਆਰ ❤️
ਚੜ੍ਹਦੀ ਕਲ਼ਾ ✊🏻
ਕੁਲਦੀਪ ਸਿੰਘ ਸਿੱਧੂ
One year of learning, laughter, bhangra and beautiful memories together. Thank you to our wonderful students and parents for making NLB feel like a family. Your love, trust and support mean so much to us. 🙏
This celebration brought a special surprise for Coach, 𝗔 𝘀𝗰𝗮𝗿𝗳 personalised with the children’s names. A thoughtful gift to treasure forever, carrying the names of the little people who make this journey so meaningful. 💛
From our first class to our first trophy, every milestone holds a special place in our hearts. We’re grateful to everyone who has been part of this first chapter.
𝐇𝐚𝐩𝐩𝐲 𝟏𝐬𝐭 𝐀𝐧𝐧𝐢𝐯𝐞𝐫𝐬𝐚𝐫𝐲, 𝐍𝐋𝐁 𝐟𝐚𝐦𝐢𝐥𝐲! Here’s to many more years of dancing, growing and celebrating our Punjabi roots together. ✨