nachattar_singh_moujgarh

nachattar_singh_moujgarh Contact information, map and directions, contact form, opening hours, services, ratings, photos, videos and announcements from nachattar_singh_moujgarh, Art, Abu Dhabi.

ਸੱਟਾਂ ਤਾ ਛੋਟੇ ਹੁੰਦਿਆ ਲੱਗਦੀਆ ਸੀ ਡਿਗਿਆਂ   ਹੁਣ ਤਾ ਅਕਲਾਂ ਆਉਂਦੀਆ ਨੇ !!🤘🏻
29/10/2022

ਸੱਟਾਂ ਤਾ ਛੋਟੇ ਹੁੰਦਿਆ ਲੱਗਦੀਆ ਸੀ ਡਿਗਿਆਂ
ਹੁਣ ਤਾ ਅਕਲਾਂ ਆਉਂਦੀਆ ਨੇ !!🤘🏻

ਤਲਾਸ਼ ਨਾ ਕਰੋ ਚੰਗੇ ਇਨਸਾਨਾਂ ਦੀ, ਖੁਦ ਚੰਗੇ ਬਣ ਜਾਓ,ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ, ਤਲਾਸ਼ ਖਤਮ ਹੋ ਜਾਵੇ!!ਵਾਹਿਗੁਰੂ ਮੇਹਰ ਕਰੇ👏
03/01/2022

ਤਲਾਸ਼ ਨਾ ਕਰੋ ਚੰਗੇ ਇਨਸਾਨਾਂ ਦੀ, ਖੁਦ ਚੰਗੇ ਬਣ ਜਾਓ,
ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ, ਤਲਾਸ਼ ਖਤਮ ਹੋ ਜਾਵੇ!!ਵਾਹਿਗੁਰੂ ਮੇਹਰ ਕਰੇ👏

ਪਲ ਪਲ🤏 ਉੱਡ ਰਹੀ ਜਿੰਦਗੀ ਰੇਤ ਕੇ ਜੈਸੇ 👉ਹਮੇ ਲੱਗਤਾ ਹਮ ਤੋ ਬਡੇ 🙆🏻‍♂️ਹੋ ਰਹੇ ਹੈ            💙ਮੋਜਗੜੀਆ💙
08/11/2021

ਪਲ ਪਲ🤏 ਉੱਡ ਰਹੀ ਜਿੰਦਗੀ ਰੇਤ ਕੇ ਜੈਸੇ
👉ਹਮੇ ਲੱਗਤਾ ਹਮ ਤੋ ਬਡੇ 🙆🏻‍♂️ਹੋ ਰਹੇ ਹੈ
💙ਮੋਜਗੜੀਆ💙

ਆਪਣੇ ਹੀ ਐਬਾਂ ਨਾਲ ਲੜਣ ਦੀ ਕੋਸ਼ਿਸ਼ ਜਾਰੀ ਐਆਉਦਾਂ ਕੱਲ ਸਵਾਰਨ ਦੀ ਵੀ ਕੋਸ਼ਿਸ਼ ਜਾਰੀ ਐ।💙  🙏Waheguru 🙏
16/05/2021

ਆਪਣੇ ਹੀ ਐਬਾਂ ਨਾਲ ਲੜਣ ਦੀ ਕੋਸ਼ਿਸ਼ ਜਾਰੀ ਐ

ਆਉਦਾਂ ਕੱਲ ਸਵਾਰਨ ਦੀ ਵੀ ਕੋਸ਼ਿਸ਼ ਜਾਰੀ ਐ।💙
🙏Waheguru 🙏

ਸਰਦਾਰੀ_forever😊💙With brothers
20/10/2020

ਸਰਦਾਰੀ_forever😊💙With brothers

ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ  ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ
11/09/2020

ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ

ਅੱਜ ਦਾ ਹੁਕਮਨਾਮਾ 🌺🙏🙏
10/09/2020

ਅੱਜ ਦਾ ਹੁਕਮਨਾਮਾ 🌺🙏🙏

🤟ਮਿੱਠਾ ਬੋਲ ਕੇ ਖਰੀਦ ਲੈਂ ਵੀ ਸੱਜਣਾਂ ❤️ਬਹੁਤੇ ਮਹਿੰਗੇ ਵੀ ਨਾ ਯਾਰ ਸੋਹਣਿਆਂ 🇦🇪🇮🇳
08/07/2020

🤟ਮਿੱਠਾ ਬੋਲ ਕੇ ਖਰੀਦ ਲੈਂ ਵੀ ਸੱਜਣਾਂ ❤️
ਬਹੁਤੇ ਮਹਿੰਗੇ ਵੀ ਨਾ ਯਾਰ ਸੋਹਣਿਆਂ 🇦🇪🇮🇳

25/05/2020

ਅੱਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।
ਆਪ ਸਭ ਨੂੰ ਈਦ-ਉਲ-ਫਿਤਰ ਦੀਆਂ ਬਹੁਤ ਬਹੁਤ ਮੁਬਾਰਕਾਂ । ਇਹ ਤਿਉਹਾਰ ਤੁਹਾਡੇ ਸਭ ਲਈ ਖੁਸ਼ੀਆ ਲੈ ਕੇ ਆਵੇ।

🌙🕌

15/05/2020

ਧੰਨ ਗੁਰੂ ਨਾਨਕ🙏🙏

*ਛੱਡ_ਦੇ_ਫਿਕਰਾਂ_ਕੱਲ੍ਹ_ਦੀਆਂ_ਤੂੰ_ਹੱਸ_ਕੇ_ਅੱਜ_ਗੁਜ਼ਾਰ**ਕੱਲ੍ਹ_ਜੋ_ਹੋਣਾ_ਹੋ_ਕੇ_ਰਹਿਣਾ_ਆਪੇ_ਭਲੀ_ਕਰੁ_ਕਰਤਾਰ*❤️👬😎 🙏_
21/02/2020

*ਛੱਡ_ਦੇ_ਫਿਕਰਾਂ_ਕੱਲ੍ਹ_ਦੀਆਂ_ਤੂੰ_ਹੱਸ_ਕੇ_ਅੱਜ_ਗੁਜ਼ਾਰ*
*ਕੱਲ੍ਹ_ਜੋ_ਹੋਣਾ_ਹੋ_ਕੇ_ਰਹਿਣਾ_ਆਪੇ_ਭਲੀ_ਕਰੁ_ਕਰਤਾਰ*
❤️👬😎 🙏_

Address

Abu Dhabi

Website

Alerts

Be the first to know and let us send you an email when nachattar_singh_moujgarh posts news and promotions. Your email address will not be used for any other purpose, and you can unsubscribe at any time.

Share

Category