Nindi Stories

Nindi Stories Vocalist, Lyricist,Composer
EkkPunjabi/Navinderpal Singh/Nindi
Tel. (WhatsApp) +19197499307 (USA)
YouTube : http://www.youtube.com/c/EkkPunjabinindi

This page is for Singer,Composer & Lyricist Navinderpal Singh
Youtube : http://www.youtube.com/c/EkkPunjabinindi

08/06/2026
ਆਪਣੇ ਸ਼ੌਕ ਨੂੰ ਭੁੱਲ ਕੇਆਪਣੇ ਸ਼ੌਕ ਨੂੰ ਭੁੱਲ ਕੇ ਤੇਰੇ ਸ਼ੌਕ ਪੁਗਾਏ ਜੋਉਹ ਹੈ ਪਿਉHappy Father’s Day
06/21/2026

ਆਪਣੇ ਸ਼ੌਕ ਨੂੰ ਭੁੱਲ ਕੇ
ਆਪਣੇ ਸ਼ੌਕ ਨੂੰ ਭੁੱਲ ਕੇ ਤੇਰੇ ਸ਼ੌਕ ਪੁਗਾਏ ਜੋ
ਉਹ ਹੈ ਪਿਉ

Happy Father’s Day

ਆਪਣੇ ਸ਼ੌਕ ਨੂੰ ਭੁੱਲ ਕੇਆਪਣੇ ਸ਼ੌਕ ਨੂੰ ਭੁੱਲ ਕੇ ਤੇਰੇ ਸ਼ੌਕ ਪੁਗਾਏ ਜੋਉਹ ਹ...

06/20/2026

ਬਹੁਤਾ ਸੋਚਿਆ ਨਾਂ ਕਰ

06/17/2026

ਪਤਾ ਹੁੰਦਾ ਜੇ Pata Hunda Je

06/13/2026

"ਇਹ ਵੀਡੀਓ, ਜਿਸਦਾ ਸਿਰਲੇਖ 'ਇਹ ਜੋ ਯਾਰ ਮੇਰਾ ਢਿੱਲੋਂ' ਹੈ, ਢਿੱਲੋਂ ਨਾਂ ਦੇ ਇ...

06/12/2026

My New Song on 🙂
ਕੰਮ ਤੇ ਮਿੱਤਰਾ ਕਰਨਾ ਪੈਣਾ, ਕੰਮ ਤੇ ਪੈਣਾ ਕਰਨਾ
ਬਹੁਤਾ ਚਿਰ ਨਹੀਂ ਚੰਗਾ ਲੱਗਦਾ, ਵਿਹਲੇ ਬਹਿ ਕੇ ਚਰਨਾ

ਦੁਨੀਆ ਤੈਨੂੰ ਤਾਹਨੇ ਮਾਰੂ, ਆਪਣਾ ਅੰਦਰ ਹੀ ਵੰਗਾਰੂ
ਇੱਕ ਦੋ ਦਿਨ ਤੇ ਸਰ ਜਾਊ ਲੋਕਾਂ, ਰੋਜ਼ ਰੋਜ਼ ਨਹੀਂ ਜਰਨਾ

ਗੈਰਾਂ ਦੀ ਮੈਂ ਗੱਲ ਨਹੀਂ ਕਰਦਾ, ਆਪਣੇ ਹੀ ਓਏ ਵਾਰ ਕਰਨਗੇ
ਪਿੱਠ ਪਿੱਛੇ ਗੱਲਾਂ ਕਰਕੇ, ਤੈਨੂੰ ਤਾਰ ਤਾਰ ਕਰਨਗੇ
ਵੇਹਲਾ ਤੇ ਨਹੀਂ ਜੱਚਦਾ ਸੱਜਣਾ, ਖੇਤ 'ਚ ਖੜਿਆ ਡਰਨਾ

ਇਸ ਤੋਂ ਪਹਿਲਾਂ ਕਿ ਗੱਲ ਸ਼ੁਰੂ ਹੋ ਜਾਏ
ਜਣਾ ਖਣਾ ਤੇਰਾ ਗੁਰੂ ਹੋ ਜਾਏ
ਡੁੱਬਣ ਤੋਂ ਪਹਿਲਾਂ ਸਿੱਖ ਲੈ ਸੱਜਣਾ, ਮੇਰਿਆ ਓਏ ਤਰਨਾ

My New Song on YouTube 🙂ਕੰਮ ਤੇ ਮਿੱਤਰਾ ਕਰਨਾ ਪੈਣਾ, ਕੰਮ ਤੇ ਪੈਣਾ ਕਰਨਾਬਹੁਤਾ ਚਿਰ ਨਹੀਂ ਚੰਗਾ ਲੱਗਦਾ, ਵਿਹਲੇ ਬਹਿ ਕੇ ਚਰਨਾਕੰਮ ਤੇ ਮਿੱਤ...
06/11/2026

My New Song on YouTube 🙂

ਕੰਮ ਤੇ ਮਿੱਤਰਾ ਕਰਨਾ ਪੈਣਾ, ਕੰਮ ਤੇ ਪੈਣਾ ਕਰਨਾ
ਬਹੁਤਾ ਚਿਰ ਨਹੀਂ ਚੰਗਾ ਲੱਗਦਾ, ਵਿਹਲੇ ਬਹਿ ਕੇ ਚਰਨਾ
ਕੰਮ ਤੇ ਮਿੱਤਰਾ ਕਰਨਾ ਪੈਣਾ, ਕੰਮ ਤੇ ਪੈਣਾ ਕਰਨਾ

ਦੁਨੀਆ ਤੈਨੂੰ ਤਾਹਨੇ ਮਾਰੂ, ਆਪਣਾ ਅੰਦਰ ਹੀ ਵੰਗਾਰੂ
ਇੱਕ ਦੋ ਦਿਨ ਤੇ ਸਰ ਜਾਊ ਲੋਕਾਂ, ਰੋਜ਼ ਰੋਜ਼ ਨਹੀਂ ਜਰਨਾ
ਬਹੁਤਾ ਚਿਰ ਨਹੀਂ ਚੰਗਾ ਲੱਗਦਾ, ਵਿਹਲੇ ਬਹਿ ਕੇ ਚਰਨਾ
ਕੰਮ ਤੇ ਮਿੱਤਰਾ ਕਰਨਾ ਪੈਣਾ, ਕੰਮ ਤੇ ਪੈਣਾ ਕਰਨਾ

ਗੈਰਾਂ ਦੀ ਮੈਂ ਗੱਲ ਨਹੀਂ ਕਰਦਾ, ਆਪਣੇ ਹੀ ਓਏ ਵਾਰ ਕਰਨਗੇ
ਪਿੱਠ ਪਿੱਛੇ ਗੱਲਾਂ ਕਰਕੇ, ਤੈਨੂੰ ਤਾਰ ਤਾਰ ਕਰਨਗੇ
ਵੇਹਲਾ ਤੇ ਨਹੀਂ ਜੱਚਦਾ ਸੱਜਣਾ, ਖੇਤ 'ਚ ਖੜਿਆ ਡਰਨਾ
ਬਹੁਤਾ ਚਿਰ ਨਹੀਂ ਚੰਗਾ ਲੱਗਦਾ, ਵਿਹਲੇ ਬਹਿ ਕੇ ਚਰਨਾ
ਕੰਮ ਤੇ ਮਿੱਤਰਾ ਕਰਨਾ ਪੈਣਾ, ਕੰਮ ਤੇ ਪੈਣਾ ਕਰਨਾ

ਇਸ ਤੋਂ ਪਹਿਲਾਂ ਕਿ ਗੱਲ ਸ਼ੁਰੂ ਹੋ ਜਾਏ
ਜਣਾ ਖਣਾ ਤੇਰਾ ਗੁਰੂ ਹੋ ਜਾਏ
ਡੁੱਬਣ ਤੋਂ ਪਹਿਲਾਂ ਸਿੱਖ ਲੈ ਸੱਜਣਾ, ਮੇਰਿਆ ਓਏ ਤਰਨਾ
ਬਹੁਤਾ ਚਿਰ ਨਹੀਂ ਚੰਗਾ ਲੱਗਦਾ, ਵਿਹਲੇ ਬਹਿ ਕੇ ਚਰਨਾ
ਕੰਮ ਤੇ ਮਿੱਤਰਾ ਕਰਨਾ ਪੈਣਾ, ਕੰਮ ਤੇ ਪੈਣਾ ਕਰਨਾ

Original Song. All rights reserved.ਕੰਮ ਤੇ ਮਿੱਤਰਾ ਕਰਨਾ ਪੈਣਾ, ਕੰਮ ਤ...

Address

Newark, DE

Alerts

Be the first to know and let us send you an email when Nindi Stories posts news and promotions. Your email address will not be used for any other purpose, and you can unsubscribe at any time.

Contact The Establishment

Send a message to Nindi Stories:

Shortcuts

Share