America Vich Punjabi

America Vich Punjabi Contact information, map and directions, contact form, opening hours, services, ratings, photos, videos and announcements from America Vich Punjabi, Cultural Center, Fresno, CA.

03/02/2026

ਥੋੜੇ ਸਮੇਂ ਲਈ ਅਮਰੀਕਾ ਤੋਂ ਇੰਡੀਆ ਆਏ ਤਾਂ ਪਿੰਡ ਵਿੱਚ ਟੂਰਨਾਂਮੈਂਟ ਚੱਲ ਰਹੇ ਸੱਨ ਹਲਕੇ ਦੇ ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਜੀ ਦੇ ਬੇਟੇ ਤੇ ਹਲਕਾ ਇੰਨਚਾਰਜ ਕਾਮਲ ਅਮਰ ਸਿੰਘ ਜੀ ਆਏ ਹੋਏ ਸੱਨ ਪਿੰਡ ਦੀਆਂ ਕੁੱਝ ਕੁ ਮੰਗਾਂ ਸੱਨ ਜੋ ਉਨਾਂ ਅੱਗੇ ਰੱਖੀਆਂ ਤੇ ਉਨਾਂ ਨੇ ਮੰਗਾਂ ਪੂਰੀਆਂ ਕਰਨ ਦਾ ਯਕੀਨ ਦੁਆਇਆ।

03/01/2026

ਟੋਕੀਉ ਚਾਰ ਘੰਟੇ ਦੀ ਸਟੇਅ ਸੀ ਟਾਇਮ ਪਾਸ ਲਈ ਏਅਰ ਪੋਰਟ ਦੇ ਬਾਹਰਲੇ ਸ਼ੀਸਿਆਂ ਕੋਲ ਆ ਕੇ ਬੈਠ ਗਿਆ ਬੱਸ ਉਹੀ ਨਜਾਰਾ ਬੱਸ ਅੱਡਿਆਂ ਵਾਲਾ ਕੋਈ ਜਹਾਜ ਆ ਗਿਆ ਕੋਈ ਚਲਾ ਗਿਆ।

Address

Fresno, CA

Website

Alerts

Be the first to know and let us send you an email when America Vich Punjabi posts news and promotions. Your email address will not be used for any other purpose, and you can unsubscribe at any time.

Shortcuts

Share