Hany pandit

Hany pandit Entertainment Website

09/02/2019

जिन्दगी की हर सुबह कुछ शर्ते लेकर आती है,
और
जिन्दगी की हर शाम कुछ तजुर्बे देकर जाती है…!!..

01/24/2019
01/06/2019
ਲਉ ਜੀ ਕਰਦਿਉ ਸੇ਼ਅਰ ........ਮਾਤਾ ਰਾਣੀ ਦੀ ਕਿਰਪਾ ਦੇ ਨਾਲ ਮੇਰੇ ਵੀਰ ਦੀ ਪਹਿਲੀ ਭੇਟ ਦਾ ਪੋਸਟਰ ਆਪ ਸਭ ਦੀ ਸੇਵਾ ਦੇ ਵਿਚ ਹਾਜ਼ਰ ਹੈ।
09/22/2018

ਲਉ ਜੀ ਕਰਦਿਉ ਸੇ਼ਅਰ ........
ਮਾਤਾ ਰਾਣੀ ਦੀ ਕਿਰਪਾ ਦੇ ਨਾਲ ਮੇਰੇ ਵੀਰ ਦੀ ਪਹਿਲੀ ਭੇਟ ਦਾ ਪੋਸਟਰ ਆਪ ਸਭ ਦੀ ਸੇਵਾ ਦੇ ਵਿਚ ਹਾਜ਼ਰ ਹੈ।

12/09/2017

ਰਿਸ਼ਤੇ ਤੱਤੇ ਠੰਡੇ ਹੋ ਗਏ,
ਦਿਨ ਵੀ ਸੰਡੇ ਮੰਡੇ ਹੋ ਗਏ।
ਕੀ ਹੁਣ ਖਾਵੇ ਮਾੜਾ ਬੰਦਾ,
ਸੌ ਰੁਪਈਏ ਗੰਢੇ ਹੋ ਗਏ।
ਜਹਿਰ ਪੀਣ ਦੀ ਲੋੜ ਨੀ ਮਿੱਤਰੋ,
ਪਾਣੀ ਐਨੇ ਗੰਦੇ ਹੋ ਗਏ।
ਸ਼ਰਾਫਤ ਤਾਂ ਹੁਣ ਪੈਰੀਂ ਰੁਲਦੀ,
ਉੱਚੇ ਲੁਚੇ ਲੰਡੇ ਹੋ ਗਏ।
ਹਕ ਮੰਗਦੀਆਂ ਧੀਆਂ ਲਈ ਵੀ,
ਨੌਕਰੀ ਦੀ ਥਾਂ ਡੰਡੇ ਹੋ ਗਏ।
ਵਿਛੇ ਪੈਰਾਂ ਵਿਚ ਫੁੱਲ ਜੋ ਬਣਕੇ,
ਲੰਘਣ ਲਗਿਆਂ ਕੰਡੇ ਹੋ ਗਏ।
ਕਿਥੋਂ ਰੱਖਦਾਂ ਆਸਾਂ ਸੱਜਣਾ,
ਸੱਜਣ ਮਤਲਬੀ ਬੰਦੇ ਹੋ ਗਏ ।
ਅਨਪੜ੍ਹ ਬੰਦੇ ਬਣੇ ਮਨਿਸਟਰ,
ਗਲ ਕਿਰਸਾਨਾਂ ਫੰਦੇ ਹੋ ਗਏ।
ਕੋਲੇ ਦੇ ਤਾਂ ਸੁਣੇ ਸੀ ਮਿੱਤਰਾ
ਚਿੱਟੇ ਦੇ ਵੀ ਧੰਦੇ ਹੋ ਗਏ।

12/08/2017

*जिनके ऊपर जिम्मेदारियों का बोझ होता है ना साहब....**ना तो उनको रूठने का हक होता है और न ही उनको टूटने का हकहोता है !*

09/02/2016

सुन पगली
जब तू रोती है ना तो
बहुत से कारण होते
लेकिन
जब मैँ रोता हुँ तो कारण
सिर्फ तू होती ह

Address

Chicago, IL

Alerts

Be the first to know and let us send you an email when Hany pandit posts news and promotions. Your email address will not be used for any other purpose, and you can unsubscribe at any time.

Share