Raj Dadral singer

Raj Dadral singer Missonry singer and singing krantikari song
(1)

23/05/2026

ਬੰਗਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਾਰਡ ਨੰਬਰ 7!ਤੋਂ ਬਹੁਜਨ ਸਮਾਜ ਪਾਰਟੀ ਦੇ ਨੌਜਵਾਨ ਪੜ੍ਹੇ-ਲਿਖੇ,ਸੂਝਵਾਨ,ਨਿਧੜਕ ਅਤੇ ਬੇਦਾਗ ਉਮੀਦਵਾਰ ਭੈਣ ਜੀ ਸ੍ਰੀ ਮਤੀ ਰਵਿੰਦਰ ਮਹਿਮੀ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਹਾਥੀ 26 ਮਈ ਨੂੰ ਹਾਥੀ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਰਵਿੰਦਰ ਮਹਿਮੀ ਜੀ ਨੂੰ ਕਾਮਯਾਬ ਕਰੋ ਜੀ ਜਿਨ੍ਹਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ 🐘🐘
ਵੱਲੋਂ ਗਾਇਕ:-ਰਾਜ ਦਦਰਾਲ ਵਸਪਾ ਵਰਕਰ🐘🐘🐘🐘🐘🐘

ਬੈਂਸ ਗੋਤ ਜਠੇਰਿਆਂ 30ਵਾਂ ਸਲਾਨਾ ਜੋੜ ਮੇਲਾ 24 ਮਈ ਦਿਨ ਐਤਵਾਰ ਨੂੰ ਪਿੰਡ ਕੋਠੀ ਜਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਸਮਾਗਮ ਵਿ...
23/05/2026

ਬੈਂਸ ਗੋਤ ਜਠੇਰਿਆਂ 30ਵਾਂ ਸਲਾਨਾ ਜੋੜ ਮੇਲਾ 24 ਮਈ ਦਿਨ ਐਤਵਾਰ ਨੂੰ ਪਿੰਡ ਕੋਠੀ ਜਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਸਮਾਗਮ ਵਿੱਚ ਤੁਹਾਡਾ ਆਪਣਾ ਗਾਇਕ ਰਾਜ ਦਦਰਾਲ ਹਾਜ਼ਰੀ ਲਗਾਉਣ ਲਈ ਆ ਰਿਹਾ ਹੈ ਲਾਉਂਦੇ ਹਾਂ ਜੀ ਰੌਣਕਾਂ

ਬੰਗਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਾਰਡ ਨੰਬਰ 8 ਤੋਂ ਬਹੁਜਨ ਸਮਾਜ ਪਾਰਟੀ ਦੇ ਨੌਜਵਾਨ ਪੜ੍ਹੇ-ਲਿਖੇ,ਸੂਝਵਾਨ,ਨਿਧੜਕ ਅਤੇ ਬੇਦਾਗ ਉਮੀਦਵਾਰ ਸ੍ਰੀ ...
22/05/2026

ਬੰਗਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਾਰਡ ਨੰਬਰ 8 ਤੋਂ ਬਹੁਜਨ ਸਮਾਜ ਪਾਰਟੀ ਦੇ ਨੌਜਵਾਨ ਪੜ੍ਹੇ-ਲਿਖੇ,ਸੂਝਵਾਨ,ਨਿਧੜਕ ਅਤੇ ਬੇਦਾਗ ਉਮੀਦਵਾਰ ਸ੍ਰੀ ਹਰਜਿੰਦਰ ਕੁਮਾਰ (ਸੋਨੂੰ)ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਹਾਥੀ 26 ਮਈ ਨੂੰ ਹਾਥੀ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਸੋਨੂੰ ਜੀ ਨੂੰ ਕਾਮਯਾਬ ਕਰੋ ਜੀ ਜਿਨ੍ਹਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ 🐘🐘

ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਦੂਸਰਾ ਮਹੀ...
22/05/2026

ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਦੂਸਰਾ ਮਹੀਨਾਵਾਰ ਸਮਾਗਮ”ਖੁਸ਼ੀਆਂ ਵੰਡਦੇ ਸੰਗਤਾਂ ਨੂੰ ਕਾਂਸ਼ੀ ਵਾਲੇ ਗੁਰੂ ਮਹਾਰਾਜ”ਸੰਸਥਾ ਦੇ ਖਜ਼ਾਨਚੀ ਗਾਇਕ ਜਗਦੀਸ਼ ਜਾਡਲਾ ਜੀ ਅਤੇ ਸੰਸਥਾ ਦੇ ਮੁੱਖ ਸਲਾਹਕਾਰ ਗਾਇਕ ਰਵਿਜੈ ਜਾਡਲਾ ਜੀ ਦੇ ਗ੍ਰਹਿ ਵਿਖੇ 7 ਜੂਨ ਦਿਨ ਐਤਵਾਰ ਨੂੰ ਸ਼ਾਮ 5.00 ਕੀਤਾ ਜਾਵੇਗਾ ਜੀ ਸਮੂਹ ਸੰਗਤਾਂ ਸਮਾਗਮ ਵਿੱਚ ਪਹੁੰਚਕੇ ਖੁਸ਼ੀਆਂ ਪ੍ਰਾਪਤ ਕਰੋ ਜੀ
ਬੇਨਤੀ ਕਰਤਾਃ-ਗਾਇਕ ਰਾਜ ਦਦਰਾਲ
ਪ੍ਰਧਾਨ:-ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ

ਬੈਂਸ ਗੋਤ ਜਠੇਰਿਆਂ 30ਵਾਂ ਸਲਾਨਾ ਜੋੜ ਮੇਲਾ 24 ਮਈ ਦਿਨ ਐਤਵਾਰ ਨੂੰ ਪਿੰਡ ਕੋਠੀ ਜਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਸਮਾਗਮ ਵਿ...
21/05/2026

ਬੈਂਸ ਗੋਤ ਜਠੇਰਿਆਂ 30ਵਾਂ ਸਲਾਨਾ ਜੋੜ ਮੇਲਾ 24 ਮਈ ਦਿਨ ਐਤਵਾਰ ਨੂੰ ਪਿੰਡ ਕੋਠੀ ਜਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਸਮਾਗਮ ਵਿੱਚ ਤੁਹਾਡਾ ਆਪਣਾ ਗਾਇਕ ਰਾਜ ਦਦਰਾਲ ਹਾਜ਼ਰੀ ਲਗਾਉਣ ਲਈ ਆ ਰਿਹਾ ਹੈ ਲਾਉਂਦੇ ਹਾਂ ਜੀ ਰੌਣਕਾਂ

ਕੌਮ ਦੇ ਅਮਰ ਸ਼ਹੀਦ 108 ਸੰਤ ਰਾਮਾ ਨੰਦ ਮਹਾਰਾਜ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਵੱਲੋਂ ਗਾਇਕ:-ਰਾਜ ਦਦਰਾਲ🙏🙏🙏🙏🙏
20/05/2026

ਕੌਮ ਦੇ ਅਮਰ ਸ਼ਹੀਦ 108 ਸੰਤ ਰਾਮਾ ਨੰਦ ਮਹਾਰਾਜ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਵੱਲੋਂ ਗਾਇਕ:-ਰਾਜ ਦਦਰਾਲ🙏🙏🙏🙏🙏

ਬੰਗਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਾਰਡ ਨੰਬਰ 7 ਤੋਂ ਸਮਾਜ ਸੇਵਿਕਾ ਰਵਿੰਦਰ ਮਹਿਮੀ ਅਤੇ ਵਾਰਡ ਨੰਬਰ 8 ਤੋਂ ਹਰਜਿੰਦਰ ਲੱਧੜ ( ਸੋਨੂੰ ) ਨੂੰ ਵੋ...
19/05/2026

ਬੰਗਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਾਰਡ ਨੰਬਰ 7 ਤੋਂ ਸਮਾਜ ਸੇਵਿਕਾ ਰਵਿੰਦਰ ਮਹਿਮੀ ਅਤੇ ਵਾਰਡ ਨੰਬਰ 8 ਤੋਂ ਹਰਜਿੰਦਰ ਲੱਧੜ ( ਸੋਨੂੰ ) ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਜੀ

Address

Nawansher
Punjab

Telephone

+919815470371

Website

Alerts

Be the first to know and let us send you an email when Raj Dadral singer posts news and promotions. Your email address will not be used for any other purpose, and you can unsubscribe at any time.

Contact The Establishment

Send a message to Raj Dadral singer:

Share