Akali Dal Wpd Patti

Akali Dal Wpd Patti ਆਪਣੇ ਪੇਚ ਨੂੰ ਫੋਲੋ ਕਰੋ ਅਤੇ ਸ਼ੇਅਰ ਕਰੋ🙏🏻🙏🏻
(1)

17/05/2026

ਦੇਖ 👁️👁️ ਸੁਨਾਮੀ ਆ ਰਹੀ 2027 #ਹਲਕਾਪੱਟੀ

13/05/2026

ਹਰ ਪੰਜਾਬੀ ਦੀ ਮੰਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪੰਜਾਬ ਵਿੱਚ ਹੋਣਾ ਚਾਹੀਦਾ ll ਪਰ ਹੁਣ ਸਾਥ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਦੇਣਾ ਪਊਗਾ ll ਜੇ ਸਰਕਾਰ ਏ ਖਾਲਸਾ ਚਾਹੁੰਦੇ ਹੋ #ਹਲਕਾਪੱਟੀ #ਹਲਕਾਪੱਟੀ

ਮੈਂ ਚਾਹੁੰਦਾ ਹਾਂ ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਸਰਕਾਰ ਆਵੇ, ਕਿਉਂਕਿ ਇਹ ਉਹਨਾਂ ਦੇ ਨਾਲ ਹੀ ਨਸ਼ਾ ਰੁੱਕ ਸਕਦਾ ਹੈ।ਜੋ ਵੀ ਖਿ...
11/05/2026

ਮੈਂ ਚਾਹੁੰਦਾ ਹਾਂ ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਸਰਕਾਰ ਆਵੇ, ਕਿਉਂਕਿ ਇਹ ਉਹਨਾਂ ਦੇ ਨਾਲ ਹੀ ਨਸ਼ਾ ਰੁੱਕ ਸਕਦਾ ਹੈ।
ਜੋ ਵੀ ਖਿਡਾਰੀ ਹੈ ਉਸਨੇ ਅਸਲ ਦੇ ਵਿੱਚ ਸਮਾਜ ਵਿੱਚ ਵਿਚਰ ਕੇ ਦੇਖ ਲਿਆ ਹੈ ਤੇ ਉਸਦਾ ਤੱਤ ਕੱਢ ਲਿਆ ਹੈ!
ਇਹ ਗਰੇਟ ਖਲੀ ਨਹੀਂ ਹਰ ਖਿਡਾਰੀ ਸੋਚਦਾ ਹੈ ਇਹ ਨਸ਼ਾ ਕਿਸ ਤਰ੍ਹਾਂ ਬੰਦ ਹੋ ਸਕਦਾ ਹੈ!
ਗ੍ਰੇਟ ਖਲੀ ਦੇ ਰਾਹੀਂ ਪੰਜਾਬ ਦੇ ਤਮਾਮ ਬਹੁਤ ਸਾਰੇ ਖਿਡਾਰੀਆਂ ਦੀ ਹੀ ਆਵਾਜ਼ ਹੈ ਇਹ!
ਪੰਜਾਬ ਵਿੱਚ ਨਸ਼ਾ ਉਹ ਮੁੱਖ ਮੰਤਰੀ ਹੀ ਖ਼ਤਮ ਕਰ ਸਕਦਾ ਹੈ
ਜਿਸ ਦਾ ਪਹਿਰਾਵਾ ਧਾਰਮਿਕ
ਬੋਲਾਂ ਵਿੱਚ ਇਤਿਹਾਸ ਤੇ ਗੁਰਬਾਣੀ ਦੇ ਹਵਾਲੇ
ਅਤੇ ਜਿਸ ਨੇ ਪਹਿਲਾਂ ਪ੍ਰੈਕਟੀਕਲ ਕੰਮ ਕਰਕੇ ਦਿਖਾਇਆ ਹੋਵੇ
ਪੰਜਾਬ ਦੀ ਧਰਤੀ ਤੇ
ਤੇ ਇਹ ਸਭ ਕੁੱਝ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਵਿੱਚ ਨਜ਼ਰ ਆਉਂਦਾ ਹੈ! #ਹਲਕਾਪੱਟੀ

ਮੋਹਾਲੀ ਜ਼ਿਲ੍ਹੇ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਸ਼ਾਨਦਾਰ ਮੀਟਿੰਗ! ਵੱਡੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੇ ...
11/05/2026

ਮੋਹਾਲੀ ਜ਼ਿਲ੍ਹੇ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਸ਼ਾਨਦਾਰ ਮੀਟਿੰਗ! ਵੱਡੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਜਵਾਨੀ ਹੁਣ ਪਾਰਟੀ ਦੇ ਨਾਲ ਡਟ ਕੇ ਖੜ੍ਹੀ ਹੈ। ਪੰਜਾਬ ਦੇ ਸੁਨਹਿਰੇ ਭਵਿੱਖ ਲਈ ਨੌਜਵਾਨਾਂ ਦਾ ਇਹ ਉਤਸ਼ਾਹ ਪਾਰਟੀ ਨੂੰ ਹੋਰ ਬਲ ਬਖਸ਼ ਰਿਹਾ ਹੈ। 🙏 #ਹਲਕਾਪੱਟੀ
Akali Dal Wpd

09/05/2026

ਹਲਕਾਪੱਟੀ:- ਸੇਵਾਦਾਰ ਬਾਬਾ ਹਰਪ੍ਰੀਤ ਸਿੰਘ ਖਾਲਸਾ ਅਰਦਾਸ ਬੇਨਤੀ ਕਰਦੇ ਹੋਏ ll ਸ੍ਰੀ ਅਕਾਲ ਤਖ਼ਤ ਸਾਹਿਬ #ਹਲਕਾਪੱਟੀ

[ ਹਮ ਰਾਖ਼ਤ ਪਾਤਸ਼ਾਹੀ ਦਾਵਾ ] ਪੰਜਾਬ ਦੇ ਸਮੂਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਪੁਰਜ਼ੋਰ ਅਪੀਲ  ll  #ਹਲਕਾਪੱਟੀ   ...
07/05/2026

[ ਹਮ ਰਾਖ਼ਤ ਪਾਤਸ਼ਾਹੀ ਦਾਵਾ ] ਪੰਜਾਬ ਦੇ ਸਮੂਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਪੁਰਜ਼ੋਰ ਅਪੀਲ ll #ਹਲਕਾਪੱਟੀ
Punjab Highlight

07/05/2026

ਰਈਆ ਵਿਖੇ ਮਾਤਾ ਬਲਵਿੰਦਰ ਕੌਰ ਜੀ (ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ) ਦੇ ਤਿੱਖੇ ਸਵਾਲਾਂ ਅੱਗੇ ਬੇਵੱਸ ਹੋਏ ਮੁੱਖ ਮੰਤਰੀ ਭਗਵੰਤ ਮਾਨ! ਮਾਤਾ ਜੀ ਨੇ CM ਸਾਹਮਣੇ ਖੜ੍ਹ ਕੇ ਪੁੱਛਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕਿੱਥੇ ਗਿਆ? ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਪੰਜਾਬ ‘ਚੋਂ ਨਸ਼ੇ ਮੁਕਾ ਦਿਆਂਗਾ, ਅੱਜ ਹਰ ਪਿੰਡ, ਗਲੀ ਤੇ ਸ਼ਹਿਰ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਮਾਤਾ ਜੀ ਨੇ ਸੱਚ ਬੋਲਦਿਆਂ ਕਿਹਾ ਕਿ ਜਿਸ ਇਨਸਾਨ ਨੇ ਨਸ਼ੇ ਬੰਦ ਕਰਵਾਏ, ਉਸਨੂੰ ਤੁਸੀਂ NSA ਲਗਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਹੁਣ ਜਦੋਂ NSA ਹਟਾ ਦਿੱਤੀ ਗਈ ਹੈ, ਤਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਕਿਉਂ ਨਹੀਂ ਲਿਆਂਦਾ ਜਾ ਰਿਹਾ? ਇਹਨਾਂ ਸੱਚੇ ਸਵਾਲਾਂ ਦਾ ਸਾਹਮਣਾ ਕਰਨ ਦੀ ਬਜਾਏ ਭਗਵੰਤ ਮਾਨ ਬਿਨਾਂ ਕੋਈ ਜਵਾਬ ਦਿੱਤੇ ਆਪਣੀਆਂ ਗੱਡੀਆਂ ਭਜਾ ਕੇ ਮੌਕੇ ਤੋਂ ਨਿਕਲ ਗਏ। ਪੰਜਾਬ ਦੀ ਜਨਤਾ ਸਭ ਦੇਖ ਰਹੀ ਹੈ!
#ਹਲਕਾਪੱਟੀ #ਸੰਗਤਾਂ_ਦੀ_ਅਰਦਾਸਾਂ_ਨਾਲ #ਵਾਹਿਗੁਰੂ

ਵਾਰਿਸਾਂ ਦੇ ਕਾਫ਼ਲੇ 'ਚ ਵੱਡਾ ਵਾਧਾਬਾਦਲਾਂ ਨੂੰ ਵੱਡਾ ਝਟਕਾ!         #ਹਲਕਾਪੱਟੀ
06/05/2026

ਵਾਰਿਸਾਂ ਦੇ ਕਾਫ਼ਲੇ 'ਚ ਵੱਡਾ ਵਾਧਾ
ਬਾਦਲਾਂ ਨੂੰ ਵੱਡਾ ਝਟਕਾ!

#ਹਲਕਾਪੱਟੀ

03/05/2026

ਸਰਕਾਰਾਂ ਦੱਬਦੀਆਂ ਨੇ ,, ਆ ਭਾਊ ਨੂੰ ਸਰਕਾਰਾਂ ਦੱਬੀ ਫਿਰਦੀਆਂ ਨੇ ,,,, #ਹਲਕਾਪੱਟੀ #ਸੰਗਤਾਂ_ਦੀ_ਅਰਦਾਸਾਂ_ਨਾਲ #ਵਾਹਿਗੁਰੂ

01/05/2026

ਬੰਬ ਧਮਾਕੇ : ਭੱਠਲ ਨੇ ਬੋਲਿਆ ਸੱਚ ਪਰ ਜਾਂਚ ਕੌਣ ਕਰੇਗਾ ? #ਹਲਕਾਪੱਟੀ #ਵਾਹਿਗੁਰੂ #ਸੰਗਤਾਂ_ਦੀ_ਅਰਦਾਸਾਂ_ਨਾਲ

30/04/2026

ਹਰ ਵਾਰਦਾਤ ਨੂੰ ਐਮ MP ਅੰਮ੍ਰਿਤਪਾਲ ਸਿੰਘ ਨਾਲ ਜੋੜ ਦਿੰਦੇ #ਹਲਕਾਪੱਟੀ #ਵਾਹਿਗੁਰੂ

Address

Tarn Taran

Website

Alerts

Be the first to know and let us send you an email when Akali Dal Wpd Patti posts news and promotions. Your email address will not be used for any other purpose, and you can unsubscribe at any time.

Share