Karamjit Singh Sandhu

Karamjit Singh Sandhu Politician, Fun, Entertainment

ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ
31/12/2025

ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ

ਆਪਣੇ ਹੀ ਰੰਗਾਂ ਵਿੱਚ ਮਸ਼ਰੂਫ ਰਹਿਣ ਵਾਲੇ, ਦੁਨੀਆਂ ਦੇ ਬਦਲਦੇ ਰੰਗਾਂ ਦੀ ਪਰਵਾਹ ਨਹੀਂ ਕਰਦੇ!!!
29/11/2024

ਆਪਣੇ ਹੀ ਰੰਗਾਂ ਵਿੱਚ ਮਸ਼ਰੂਫ ਰਹਿਣ ਵਾਲੇ, ਦੁਨੀਆਂ ਦੇ ਬਦਲਦੇ ਰੰਗਾਂ ਦੀ ਪਰਵਾਹ ਨਹੀਂ ਕਰਦੇ!!!

 # ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ.. #
05/11/2024

# ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ.. #

ਅੱਜ ਮੇਰੇ ਪੁੱਤਰ ਅਵੀਨੂਰ ਸਿੰਘ ਸੰਧੂ ਦਾ ਜਨਮ ਦਿਨ ਹੈ ਵਾਹਿਗੁਰੂ ਇਸ ਨੂੰ ਲੰਮੀਆਂ ਉਮਰਾਂ ਬਖਸ਼ੇ ਅਤੇ ਤਮਾਮ ਖੁਸ਼ੀਆਂ ਦੇਵੇ 🙏
17/03/2024

ਅੱਜ ਮੇਰੇ ਪੁੱਤਰ ਅਵੀਨੂਰ ਸਿੰਘ ਸੰਧੂ ਦਾ ਜਨਮ ਦਿਨ ਹੈ ਵਾਹਿਗੁਰੂ ਇਸ ਨੂੰ ਲੰਮੀਆਂ ਉਮਰਾਂ ਬਖਸ਼ੇ ਅਤੇ ਤਮਾਮ ਖੁਸ਼ੀਆਂ ਦੇਵੇ 🙏

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ💯
29/02/2024

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ💯

ਜਨਮ ਦਿਨ ਦੀਆਂ ਬਹੁਤ- ਬਹੁਤ ਮੁਬਾਰਕਾਂ ਪੁੱਤਰ ਜੀ, ਵਾਹਿਗੁਰੂ ਤੈਨੂੰ ਹਮੇਸ਼ਾਂ ਖੁਸ਼ ਰੱਖੇ, ਤੇਰੀ ਹਰ ਮਨੋਕਾਮਨਾਂ ਪੂਰੀ ਕਰੇ ਅਤੇ ਹਮੇਸ਼ਾਂ ਆਪਣੇ...
15/01/2024

ਜਨਮ ਦਿਨ ਦੀਆਂ ਬਹੁਤ- ਬਹੁਤ ਮੁਬਾਰਕਾਂ ਪੁੱਤਰ ਜੀ, ਵਾਹਿਗੁਰੂ ਤੈਨੂੰ ਹਮੇਸ਼ਾਂ ਖੁਸ਼ ਰੱਖੇ, ਤੇਰੀ ਹਰ ਮਨੋਕਾਮਨਾਂ ਪੂਰੀ ਕਰੇ ਅਤੇ ਹਮੇਸ਼ਾਂ ਆਪਣੇ ਨਾਲ ਜੋੜ ਕੇ ਰੱਖੇ…🎂🎁🎉🎊
Happy Birthday putter ji

ਵਾਹਿਗੁਰੂ ਜੀ 🙏
13/01/2024

ਵਾਹਿਗੁਰੂ ਜੀ 🙏

Address

Tarn Taran

Website

Alerts

Be the first to know and let us send you an email when Karamjit Singh Sandhu posts news and promotions. Your email address will not be used for any other purpose, and you can unsubscribe at any time.

Contact The Establishment

Send a message to Karamjit Singh Sandhu:

Share