Guri Jhakhian

Guri Jhakhian Contact information, map and directions, contact form, opening hours, services, ratings, photos, videos and announcements from Guri Jhakhian, Art, Head Work, Rupnagar.

ਭਾਵੇਂ ਜੱਗ ਸਾਰਾ ਵੈਰੀ ਤੂੰ ਬਣਾ ਦਈਂ ਮੇਰੇ ਮਾਲਕਾਂਪਰ ਭਰਾਵਾਂ ਵਿੱਚ ਵੈਰ ਨਾ ਪਵਾ ਦਈਂ ਮੇਰੇ ਮਾਲਕਾਂ #           💪Jhakhian❤️
29/09/2022

ਭਾਵੇਂ ਜੱਗ ਸਾਰਾ ਵੈਰੀ ਤੂੰ ਬਣਾ ਦਈਂ ਮੇਰੇ ਮਾਲਕਾਂ
ਪਰ ਭਰਾਵਾਂ ਵਿੱਚ ਵੈਰ ਨਾ ਪਵਾ ਦਈਂ ਮੇਰੇ ਮਾਲਕਾਂ #
💪Jhakhian❤️

ਤੇਰਾ ਛੱਡ ਜਾਣਾ…    ਉਸ ਦਾ ਆ ਜਾਣਾ…    ਮੇਰੀ ਮਾਂ ਦੀ ਦੁਆ ਵਰਗਾ ਐ…    ਜੋ ਮੇਰੀ ਹਰ ਪੱਲ ਸੁੱਖ ਮੰਗਦੀ ਐ💯
07/08/2022

ਤੇਰਾ ਛੱਡ ਜਾਣਾ…
ਉਸ ਦਾ ਆ ਜਾਣਾ…
ਮੇਰੀ ਮਾਂ ਦੀ ਦੁਆ ਵਰਗਾ ਐ…
ਜੋ ਮੇਰੀ ਹਰ ਪੱਲ ਸੁੱਖ ਮੰਗਦੀ ਐ💯

💯ਬਹੁਤ ਖੁਸ਼ ਰਹੀਦਾ ਆ ਹਮੇਸ਼ਾ…ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ…💝
30/06/2022

💯ਬਹੁਤ ਖੁਸ਼ ਰਹੀਦਾ ਆ ਹਮੇਸ਼ਾ…
ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ…💝

💝ਤੇਰਾ ਦਿੱਲ ਬਹੁਤ ਸਾਫ਼ ਏ " ਇਹ ਸਿਰਫ ਮੈਂ ਹੀ ਦੱਸ ਸਕਦਾ ਹਾਂ.. ❣️ਕਿਉਂਕਿ ਮੈਂ ਹੀ ਤਾਂ ਹਾਂ ਇਕਲੌਤਾ ਵਸਨੀਕ ਤੇਰੇ ਦਿਲ ਦਾ😍
27/06/2022

💝ਤੇਰਾ ਦਿੱਲ ਬਹੁਤ ਸਾਫ਼ ਏ " ਇਹ ਸਿਰਫ ਮੈਂ ਹੀ ਦੱਸ ਸਕਦਾ ਹਾਂ.. ❣️ਕਿਉਂਕਿ ਮੈਂ ਹੀ ਤਾਂ ਹਾਂ ਇਕਲੌਤਾ ਵਸਨੀਕ ਤੇਰੇ ਦਿਲ ਦਾ😍

🙃..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ... ❤.…….              💪ਝੱਖਿਆ💪
13/06/2022

🙃..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ... ❤.…….
💪ਝੱਖਿਆ💪

💪ਇਕ ਬਾਂਹ ਸੱਜੀ ਤੇ ਦੂਜਾ ਖੱਬੀ,❤️ਭਰਾ ਮਿਲਦੇ ਨੇ ਰੱਬ ਸੱਬਬੀ,💯
03/05/2022

💪ਇਕ ਬਾਂਹ ਸੱਜੀ ਤੇ ਦੂਜਾ ਖੱਬੀ,❤️ਭਰਾ ਮਿਲਦੇ ਨੇ ਰੱਬ ਸੱਬਬੀ,💯

💯ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ___💝💝
29/04/2022

💯ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ___💝💝

💯ਪਿਆਰ ਸਭ ਨਾਲ,ਯਕੀਨ ਖਾਸ ਤੇ।ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ 🌹
06/04/2022

💯ਪਿਆਰ ਸਭ ਨਾਲ,ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ 🌹

💯ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ ❤️
14/03/2022

💯ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ ❤️

💯ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ, ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਅਵਾਜ਼ ਕੁੜੇ..!!✌️.         💪JHAKHIAN💪
27/02/2022

💯ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ,
ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਅਵਾਜ਼ ਕੁੜੇ..!!✌️. 💪JHAKHIAN💪

 #ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ💯......💪JHAKHIAN ❤️
12/02/2022

#ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ💯......💪JHAKHIAN ❤️

ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ,ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ,ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,ਦੂਜੇ ✌ ਦਰਜ਼ੇ ਤੇ ਮੇ...
14/01/2022

ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ,ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ,ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ.. #💪jhakhian👉 #

Address

Head Work
Rupnagar
140001

Website

Alerts

Be the first to know and let us send you an email when Guri Jhakhian posts news and promotions. Your email address will not be used for any other purpose, and you can unsubscribe at any time.

Share

Category