Simran Yadav fc

Simran Yadav fc Welcome to My page

ਯਾਦਾਂ ਰਹਿ ਗਈਆਂ ਰਾਜਵੀਰ ਜਵੰਦਾ 🥲 ਕੌਣ ਕੌਣ ਯਾਦ ਕਰਦਾ ਬਾਈ ਨੂੰ?
05/05/2026

ਯਾਦਾਂ ਰਹਿ ਗਈਆਂ ਰਾਜਵੀਰ ਜਵੰਦਾ 🥲 ਕੌਣ ਕੌਣ ਯਾਦ ਕਰਦਾ ਬਾਈ ਨੂੰ?

  ਜਦੋਂ ਕੁੱਤੀ ਹੀ ਚੋਰਾਂ ਦੀ ਲੀਡਰ ਹੋਵੇ।ਭਿੰਡੀਸੈਦਾਂ ਦਾ SHO 2 ਕਿੱਲੋ ਚਿੱਟੇ ਨਾਲ ਗ੍ਰਿਫਤਾਰ , ਆਹ ਦੇਖ ਲਵੋ ਪੰਜਾਬ ਪੁਲਿਸ ਦੇ ਹਾਲਪਾਕਿਸਤਾਨ ...
02/05/2026

ਜਦੋਂ ਕੁੱਤੀ ਹੀ ਚੋਰਾਂ ਦੀ ਲੀਡਰ ਹੋਵੇ।
ਭਿੰਡੀਸੈਦਾਂ ਦਾ SHO 2 ਕਿੱਲੋ ਚਿੱਟੇ ਨਾਲ ਗ੍ਰਿਫਤਾਰ , ਆਹ ਦੇਖ ਲਵੋ ਪੰਜਾਬ ਪੁਲਿਸ ਦੇ ਹਾਲ
ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਹੀਂ ਚਿੱਟਾ ਅੰਮ੍ਰਿਤਸਰ ਆਉਂਦਾ ਤੇ ਡਰੋਨ ਨੂੰ ਡਿਗਦੀ ਸਾਰੇ ਅੱਗ ਲੱਗ ਜਾਂਦੀ ਆ ਤੇ ਇਹ ਪੁਲਿਸ ਵਾਲਾ ਸ਼ੀਸ਼ਪਾਲ ਸਿੰਘ ਉਥੋਂ ਚਿੱਟਾ ਚੁੱਕ ਲਿਆਉਂਦਾ।
ਫਿਰ ਇਸ ਨੂੰ ਖੁਰਦ ਬੁਰਦ ਕਰਨ ਦੇ ਪੂਰੇ ਪਲੈਨ ਇਸ ਪੁਲਿਸ ਵਾਲੇ ਵੱਲੋਂ ਬਣਾਏ ਜਾਂਦੇ ਨੇ ਪਰ ਕਿਸੇ ਨਾ ਕਿਸੇ ਪਾਸੇ ਲੀਕਜ ਹੋ ਜਾਂਦੀ ਆ ਤਾਂ ਫਿਰ ਪੁਲਿਸ ਇਸ ਨੂੰ ਚੁੱਕ ਲਿਆਉਂਦੀ ਆ।
ਇਹ ਤਾਂ ਸੀ ਮਾਮਲਾ ਹੁਣ ਸੋਚੋ ਕਿ ਪੰਜਾਬ ਪੁਲਿਸ ਖੁਦ ਹੀ ਯੁੱਧ ਨਸ਼ੇ ਵਿਰੁੱਧ ਚਲਾਉਂਦੀ ਹੈ ਤੇ ਇਹਨਾਂ ਦੇ ਵੱਡੇ ਵੱਡੇ ਅਫਸਰ ਮਿਲੀ ਭੁਗਤ ਕਰੀ ਜਾਂਦੇ ਨੇ ਕਈ ਉਦਾਹਰਨਾਂ ਵੀ ਤੁਹਾਡੇ ਸਾਹਮਣੇ ਆਈਆਂ ਨੇ, ਹੁਣ ਦੂਜਾ ਕੰਮ ਪੁਲਿਸ ਕੀ ਕਰਦੀ ਹੈ ਜਦੋਂ ਇਸ ਨੂੰ ਅਦਾਲਤ ਵਿੱਚ ਪੇਸ਼ ਕਰਦੀ ਆ ਤਾਂ ਦੋ ਦਿਨ ਦਾ ਰਿਮਾਂਡ ਮੰਗਿਆ ਜਾਂਦਾ ਤੇ ਅਦਾਲਤ ਵੱਲੋਂ ਇੱਕ ਦਿਨ ਦਾ ਰਿਮਾਂਡ ਦੇ ਦਿੱਤਾ ਜਾਂਦਾ, ਪਰ ਜਦੋਂ ਇਹ ਕਿਸੇ ਹੋਰ ਬੰਦਿਆਂ ਨੂੰ ਚੁੱਕਦੇ ਨੇ ਤਾਂ 15 20- ਦਿਨ ਦਾ ਰਿਮਾਂਡ ਮੰਗਦੇ ਨੇ ਤੇ ਹੁਣ ਦੋ ਦਿਨ ਦਾ, ਇਥੋਂ ਹੀ ਪਤਾ ਲੱਗਦਾ ਦੋਹਰਾ ਮਾਪਦੰਡ।

ਬਈ, ਧੰਨ ਆ ਧਰਮਪੁਰੇ ਆਲਾ ਜੇ ਗੱਲ ਦੱਬਣੀ ਵੀ ਹੁੰਦੀ ਤਾਂ ਕਿਸੇ ਨੂੰ ਕੀ ਪਤਾ ਮੀਰਾ ਕੌਣ ਸੀ,, ਆਰਨੇਤ ਨੇ ਕੁਝ ਸਮਾਂ ਪਹਿਲਾਂ ਸਭ ਦੇ ਸਾਹਮਣੇ ਇੱਕ ...
02/05/2026

ਬਈ, ਧੰਨ ਆ ਧਰਮਪੁਰੇ ਆਲਾ ਜੇ ਗੱਲ ਦੱਬਣੀ ਵੀ ਹੁੰਦੀ ਤਾਂ ਕਿਸੇ ਨੂੰ ਕੀ ਪਤਾ ਮੀਰਾ ਕੌਣ ਸੀ,, ਆਰਨੇਤ ਨੇ ਕੁਝ ਸਮਾਂ ਪਹਿਲਾਂ ਸਭ ਦੇ ਸਾਹਮਣੇ ਇੱਕ ਸਟੇਜ ਤੇ ਦੱਸਿਆ ਕਿ ੳਹਦੇ ਪਿੰਡ ਦੀ ਲੋੜਵੰਦ ਘਰ ਦੀ ਕੁੜੀ ਮੀਰਾ ਬਚਪਨ ਵਿੱਚ ਉਸਨੂੰ ਕਿਹਾ ਕਰਦੀ ਸੀ ਤੂੰ ਵੱਡਾ ਸਟਾਰ ਬਣੇਗਾ ਵੱਡੀਆਂ ਗੱਡੀਆਂ ਦਾ ਮਾਲਕ ਬਣੇਗਾ ,, ਤੇ ਅੱਜ ਉਹ ਤਾਹੀ ਉਸਨੂੰ ਹਰ ਨਵੀਂ ਮਸ਼ੀਨਰੀ ਤੇ ਪਹਿਲਾਂ ਬਿਠਾਉਂਦਾ ਹੈ ,, ਮੀਰਾ ਨੂੰ ਫਿਰ ਗਾਣੇ ਵਿੱਚ ਲੈਕਿ ਆਇਆ ,, ਫਿਰ ਸ਼ੋਅ ਤੇ ਚੰਡੀਗੜ ਮੌਹਾਲੀ ਨਾਲ ਰੱਖਦਾ ,, ਘਰ ਪਵਾਇਆ,, ਸਾਰਾਂ ਫਰਨੀਚਰ ਦਵਾਇਆ,, ਤੇ ਅੱਜ ਆਪਣੇ ਪਿੰਡ ਦੇ ਰਵਿਦਾਸ ਮੰਦਿਰ ਵਿੱਚ ਇੱਕ ਕਰਤਾਰ ਟਰੈਕਟਰ ਗਿਫਟ ਦੇ ਦਿੱਤਾ । ਵਾਹ ਵੀਰੇ ਆਰਨੇਤ ਆਹ ਹੁੰਦਾ ਹੈ ਸੱਚਾ ਸਾਥ ਤੇ ਪਿਆਰ ,, ਮੀਰਾ ਸੱਚੀ ਬਹੁਤ ਖੁਸ਼ ਆ,, ਰੱਬ ਦੋਵਾਂ ਨੂੰ ਖੁਸ਼ ਰੱਖੇ ।

ਮੇਰਾ ਦਿਲ ਇਸ ਬੰਦੇ ਨੂੰ ਦੇਖ ਕੇ ਰੋ ਪਿਆ। 💔ਬੈਂਕ ਨੇ ਮੌਤ ਦਾ ਸਬੂਤ ਮੰਗ ਕੇ ਉਸਦੀ ਭੈਣ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸਨੂੰ ...
30/04/2026

ਮੇਰਾ ਦਿਲ ਇਸ ਬੰਦੇ ਨੂੰ ਦੇਖ ਕੇ ਰੋ ਪਿਆ। 💔
ਬੈਂਕ ਨੇ ਮੌਤ ਦਾ ਸਬੂਤ ਮੰਗ ਕੇ ਉਸਦੀ ਭੈਣ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸਨੂੰ ਆਪਣੀ ਮ੍ਰਿਤਕ ਭੈਣ ਦੀ ਲਾਸ਼ ਕੱਢ ਕੇ ਮੋਢੇ ਤੇ ਚੁੱਕਣੀ ਪਈ। ਇਹ ਬਹੁਤ ਹੀ ਦੁਖਦਾਈ ਤੇ ਸ਼ਰਮਨਾਕ ਘਟਨਾ ਹੈ। 😔

ਜਵਾਨ ਪੁੱਤ ਦੀ ਲਾਸ਼ ਨੂੰ ਮੋਢਾ ਦੇ ਕੇ ਆਏ ਪਿਓ ਦਾ ਦਰਦ ਕੋਈ ਨਹੀਂ ਸਮਝ ਸਕਦਾ... ਪਰ ਮੀਡੀਆ ਵਾਲਿਆਂ ਲਈ ਇਹ ਸਿਰਫ਼ ਇੱਕ "ਕਵਰੇਜ" ਹੈ। 😕ਬਹੁਤ ਦੁ...
29/04/2026

ਜਵਾਨ ਪੁੱਤ ਦੀ ਲਾਸ਼ ਨੂੰ ਮੋਢਾ ਦੇ ਕੇ ਆਏ ਪਿਓ ਦਾ ਦਰਦ ਕੋਈ ਨਹੀਂ ਸਮਝ ਸਕਦਾ... ਪਰ ਮੀਡੀਆ ਵਾਲਿਆਂ ਲਈ ਇਹ ਸਿਰਫ਼ ਇੱਕ "ਕਵਰੇਜ" ਹੈ। 😕
ਬਹੁਤ ਦੁੱਖ ਲੱਗਿਆ ਦੇਖ ਕੇ ਕਿ ਪਾਲੀ ਦੇਤਵਾਲੀਆ ਜੀ ਦੇ ਨਿੱਜੀ ਦੁੱਖ ਵਿੱਚ ਵੀ ਮੀਡੀਆ ਨੇ ਆਪਣਾ ਵਪਾਰ ਲੱਭ ਲਿਆ। ਹਰ ਥਾਂ ਆਪਣੇ ਡੰਡੇ (ਮਾਇਕ) ਅੱਗੇ ਕਰ ਦੇਣਾ ਬਹਾਦਰੀ ਨਹੀਂ, ਬਲਕਿ ਸੰਵੇਦਨਹੀਣਤਾ ਦੀ ਨਿਸ਼ਾਨੀ ਹੈ।
ਮੈਂ ਕੋਈ ਪੋਸਟ ਨਹੀਂ ਪਾਉਣੀ ਸੀ, ਪਰ ਇਹ ਸਭ ਦੇਖ ਕੇ ਰਿਹਾ ਨਹੀਂ ਗਿਆ। ਕਿਸੇ ਦੇ ਉੱਜੜੇ ਵੇਹੜੇ ਵਿੱਚ ਜਾ ਕੇ "ਸਵਾਲ" ਪੁੱਛਣ ਤੋਂ ਪਹਿਲਾਂ ਇੱਕ ਵਾਰ ਇਨਸਾਨ ਬਣ ਕੇ ਜ਼ਰੂਰ ਸੋਚੋ। ਪਰਿਵਾਰ ਨੂੰ ਉਹਨਾਂ ਦੇ ਹਾਲ 'ਤੇ ਛੱਡ ਦਿਓ, ਉਹਨਾਂ ਨੂੰ ਕੈਮਰੇ ਦੀ ਨਹੀਂ, ਸ਼ਾਂਤੀ ਦੀ ਲੋੜ ਹੈ। 🙏
#ਰਤੀਆ

ਪਾਕਿਸਤਾਨ 'ਚ ਹੁਣ 'ਗੁਬਾਰਿਆਂ' ਨਾਲ ਰਿੱਝ ਰਹੀ ਹੈ ਦਾਲ!ਕੀ ਤੁਸੀਂ ਕਦੇ ਸੋਚਿਆ ਹੈ ਕਿ 20-30 ਰੁਪਏ ਵਾਲਾ ਗੁਬਾਰਾ 1500 ਰੁਪਏ ਵਿੱਚ ਵਿਕ ਸਕਦਾ ਹ...
29/04/2026

ਪਾਕਿਸਤਾਨ 'ਚ ਹੁਣ 'ਗੁਬਾਰਿਆਂ' ਨਾਲ ਰਿੱਝ ਰਹੀ ਹੈ ਦਾਲ!
ਕੀ ਤੁਸੀਂ ਕਦੇ ਸੋਚਿਆ ਹੈ ਕਿ 20-30 ਰੁਪਏ ਵਾਲਾ ਗੁਬਾਰਾ 1500 ਰੁਪਏ ਵਿੱਚ ਵਿਕ ਸਕਦਾ ਹੈ? ਸੁਣਨ ਨੂੰ ਇਹ ਅਜੀਬ ਲੱਗ ਸਕਦਾ ਹੈ, ਪਰ ਗੁਆਂਢੀ ਮੁਲਕ ਪਾਕਿਸਤਾਨ ਦੇ ਹਾਲਾਤ ਕੁਝ ਅਜਿਹੇ ਹੀ ਬਣ ਗਏ ਹਨ।
ਕੀ ਹੈ ਪੂਰਾ ਮਾਮਲਾ?
ਪਾਕਿਸਤਾਨ (ਖਾਸ ਕਰਕੇ ਕਰਾਚੀ) ਵਿੱਚ ਗੈਸ ਦੀ ਭਾਰੀ ਕਿੱਲਤ ਕਾਰਨ ਲੋਕਾਂ ਨੇ ਦੇਸੀ ਜੁਗਾੜ ਲੱਭ ਲਿਆ ਹੈ, ਜੋ ਕਿ ਬੇਹੱਦ ਖ਼ਤਰਨਾਕ ਹੈ। ਲੋਕ LPG ਗੈਸ ਨੂੰ ਵੱਡੇ ਪਲਾਸਟਿਕ ਦੇ ਗੁਬਾਰਿਆਂ ਵਿੱਚ ਭਰ ਕੇ ਘਰਾਂ ਵਿੱਚ ਖਾਣਾ ਬਣਾਉਣ ਲਈ ਵਰਤ ਰਹੇ ਹਨ।
ਮੌਤ ਨੂੰ ਸੱਦਾ ਜਾਂ ਮਜਬੂਰੀ?
ਕੀਮਤ: ਇਹ ਗੁਬਾਰੇ ਬਾਜ਼ਾਰ ਵਿੱਚ 1000 ਤੋਂ 1500 ਰੁਪਏ ਤੱਕ ਵਿਕ ਰਹੇ ਹਨ।
ਖ਼ਤਰਾ: ਮਾਹਰ ਇਸ ਨੂੰ "ਚੱਲਦਾ-ਫਿਰਦਾ ਬੰਬ" ਕਹਿ ਰਹੇ ਹਨ। ਮਾੜੀ ਜਿਹੀ ਚੰਗਿਆੜੀ ਵੀ ਭਿਆਨਕ ਹਾਦਸੇ ਨੂੰ ਜਨਮ ਦੇ ਸਕਦੀ ਹੈ।
ਹਾਲਾਤ: ਗੈਸ ਸਿਲੰਡਰਾਂ ਦੀ ਕਮੀ ਅਤੇ ਮਹਿੰਗਾਈ ਨੇ ਆਮ ਜਨਤਾ ਨੂੰ ਅਜਿਹੇ ਖ਼ਤਰਨਾਕ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ ਹੈ।
ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਕੁਮੈਂਟਸ ਵਿੱਚ ਆਪਣੀ ਰਾਇ ਜ਼ਰੂਰ ਦਿਓ। 👇

राघव चड्ढा बीजेपी में शामिल हो गया इस पर आप क्या कहना चाहेगे?
27/04/2026

राघव चड्ढा बीजेपी में शामिल हो गया इस पर आप क्या कहना चाहेगे?

ਛੋਟਾ ਸਿੱਧੂ ❤️
22/04/2026

ਛੋਟਾ ਸਿੱਧੂ ❤️

ਸਰਪੰਚ ਦੇ ਨਾਲ ਪ੍ਰੀਟੀ ਜ਼ਿੰਟਾ ਤੇ ਅਰਸ਼ਦੀਪ ਸਿੰਘ 🏏🙏❤️
22/04/2026

ਸਰਪੰਚ ਦੇ ਨਾਲ ਪ੍ਰੀਟੀ ਜ਼ਿੰਟਾ ਤੇ ਅਰਸ਼ਦੀਪ ਸਿੰਘ 🏏🙏❤️

❤️❤️❤️
14/01/2026

❤️❤️❤️

Address

Ratia
125051

Website

Alerts

Be the first to know and let us send you an email when Simran Yadav fc posts news and promotions. Your email address will not be used for any other purpose, and you can unsubscribe at any time.

Share