Raj Dadral singer

Raj Dadral singer Missonry singer and singing krantikari song
(1)

23/07/2026

ਪੰਜਾਬ ਤੋਂ ਦਿੱਲੀ ਏਅਰਪੋਰਟ ਤੇ ਜਾਣ ਸਮੇਂ ਤੁਹਾਡਾ ਆਪਣਾ ਗਾਇਕ ਰਾਜ ਦਦਰਾਲ

ਧੰਨ-ਧੰਨ ਸਤਿਗੁਰੂ ਸ੍ਰੀ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਚੌਥਾ ਮਹੀਨਾਵਾਰ...
23/07/2026

ਧੰਨ-ਧੰਨ ਸਤਿਗੁਰੂ ਸ੍ਰੀ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਚੌਥਾ ਮਹੀਨਾਵਾਰ ਸਮਾਗਮ”ਖੁਸ਼ੀਆਂ ਵੰਡਦੇ ਸੰਗਤਾਂ ਨੂੰ ਕਾਸ਼ੀ ਵਾਲੇ ਗੁਰੂ ਮਹਾਰਾਜ”ਪ੍ਰਸਿੱਧ ਗੀਤਕਾਰ,ਗਾਇਕ ਅਤੇ ਪ੍ਰੋਡਿਊਸਰ ਮਿਸਟਰ ਪੌਲ ਅੱਟੀ ਵਾਲਾ ਜੀ ਦੇ ਗ੍ਰਹਿ ਪਿੰਡ ਅੱਟੀ ਵਿਖੇ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5.00 ਵਜੇ ਤੋਂ 7.00 ਤੱਕ ਕੀਤਾ ਜਾਵੇਗਾ ਜੀ ਇਸ ਸਮਾਗਮ ਵਿੱਚ ਸਮੂਹ ਸੰਗਤਾਂ ਨੇ ਪਹੁੰਚਣ ਦੀ ਕ੍ਰਿਪਲਤਾ ਕਰਨੀ ਜੀ ਵੱਲੋਂ ਗਾਇਕ:-ਰਾਜ ਦਦਰਾਲ
ਪ੍ਰਧਾਨ:-ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ (ਪੰਜਾਬ)

ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਡੇਰਾ ਸੱਚਖੰਡ ਬੱਲਾਂ ਦੇ ਤੀਸਰੇ ਗੱਦੀ ਨਸ਼ੀਨ ਜੀ ਦੇ 32ਵੇ ਬਰਸੀ ਸਮਾਗਮ ਤੇ ਕੋਟਿ-ਕੋਟਿ ਪ੍ਰਣਾਮ ਜੀ ਵੱਲੋਂ ਗਾਇਕ...
22/07/2026

ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਡੇਰਾ ਸੱਚਖੰਡ ਬੱਲਾਂ ਦੇ ਤੀਸਰੇ ਗੱਦੀ ਨਸ਼ੀਨ ਜੀ ਦੇ 32ਵੇ ਬਰਸੀ ਸਮਾਗਮ ਤੇ ਕੋਟਿ-ਕੋਟਿ ਪ੍ਰਣਾਮ ਜੀ ਵੱਲੋਂ ਗਾਇਕ:-ਰਾਜ ਦਦਰਾਲ

ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮੂਹ ਸੰਗਤਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜੀ ਸਾਰੇ ਆਪਣੇ ਪਰਿਵਾਰਾਂ ਵਿੱਚ ਹੱਸਦੇ-ਵੱਸਦੇ ਰਹਿਣ ਜੀ
22/07/2026

ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮੂਹ ਸੰਗਤਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜੀ ਸਾਰੇ ਆਪਣੇ ਪਰਿਵਾਰਾਂ ਵਿੱਚ ਹੱਸਦੇ-ਵੱਸਦੇ ਰਹਿਣ ਜੀ

ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਸਿੱਧ ਗੀਤਕਾਰ ਮੀਕਾ ਮੁਬਾਰਕਪੁਰੀ ਇਟਲੀ ਜੀ ਦੇ ਲ...
21/07/2026

ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਸਿੱਧ ਗੀਤਕਾਰ ਮੀਕਾ ਮੁਬਾਰਕਪੁਰੀ ਇਟਲੀ ਜੀ ਦੇ ਲਿਖੇ ਮਿਊਜ਼ਿਕ ਡਾਇਰੈਕਟਰ ਸ੍ਰੀ ਬੀ,ਆਰ.ਡਿਮਾਣਾ ਜੀ ਦੇ ਸੰਗੀਤ ਵਿੱਚ ਸ਼ਿੰਗਾਰੇ ਜਾ ਰਹੇ ਧਾਰਮਿਕ ਗੀਤ🙏ਸ਼ੁਕਰਾਨਾ🙏ਦੀ ਰਕਾਰਡਿੰਗ ਅੱਜ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈਕੇ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਗਰੁੱਪ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ ਪ੍ਰਸਿੱਧ ਗਾਇਕ ਸ਼੍ਰੀ ਰਮੇਸ਼ ਚੌਹਾਨ ਜੀ,ਗਾਇਕਾ ਰਾਣੀ ਅਰਮਾਨ ਜੀ,ਰੇਖਾ ਚੌਹਾਨ ਜੀ,ਅਤੇ ਤੁਹਾਡੇ ਆਪਣੇ ਗਾਇਕ ਰਾਜ ਦਦਰਾਲ ਨੇ

ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਸਿੱਧ ਗੀਤਕਾਰ ਮੀਕਾ ਮੁਬਾਰਕਪੁਰੀ ਇਟਲੀ ਜੀ ਦੇ ਲ...
19/07/2026

ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਸਿੱਧ ਗੀਤਕਾਰ ਮੀਕਾ ਮੁਬਾਰਕਪੁਰੀ ਇਟਲੀ ਜੀ ਦੇ ਲਿਖੇ ਮਿਊਜ਼ਿਕ ਡਾਇਰੈਕਟਰ ਸ੍ਰੀ ਬੀ,ਆਰ.ਡਿਮਾਣਾ ਜੀ ਦੇ ਸੰਗੀਤ ਵਿੱਚ ਸ਼ਿੰਗਾਰੇ ਜਾ ਰਹੇ ਧਾਰਮਿਕ ਗੀਤ🙏ਸ਼ੁਕਰਾਨਾ🙏ਦੀ ਰਕਾਰਡਿੰਗ ਅੱਜ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈਕੇ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਗਰੁੱਪ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ ਪ੍ਰਸਿੱਧ ਗਾਇਕ ਸ਼੍ਰੀ ਰਮੇਸ਼ ਚੌਹਾਨ ਜੀ,ਗਾਇਕਾ ਰਾਣੀ ਅਰਮਾਨ ਜੀ,ਰੇਖਾ ਚੌਹਾਨ ਜੀ,ਅਤੇ ਤੁਹਾਡੇ ਆਪਣੇ ਗਾਇਕ ਰਾਜ ਦਦਰਾਲ ਨੇ

Address

Nawansher
Punjab

Telephone

+919815470371

Website

Alerts

Be the first to know and let us send you an email when Raj Dadral singer posts news and promotions. Your email address will not be used for any other purpose, and you can unsubscribe at any time.

Contact The Establishment

Send a message to Raj Dadral singer:

Shortcuts

Share