Satta bhangwan wala

Satta bhangwan wala Writer, Singer, Actor,Director And Producer

ਜਲਦ ਮਿਲਦੇ ਹਾਂ ਦੋਸਤੋ ਨਵੇਂ ਗੀਤ ਨਾਲ
22/08/2026

ਜਲਦ ਮਿਲਦੇ ਹਾਂ ਦੋਸਤੋ ਨਵੇਂ ਗੀਤ ਨਾਲ

22/08/2026

ਬਹੁਤ ਬੂਰਾ ਹਾਲ
ਕਰ ਦਿੱਤਾ ਪੰਜਾਬ ਦਾ
ਏਨਾ ਬਾਈਆਂ ਨੇ
ਪੰਜਾਬੀਆਂ ਨੂੰ
ਇਕ ਹੋਣਾ ਪੈਣਾਂ ਹੈ
ਨਹੀਂ ਫਿਰ ਅੱਗੇ ਰੋਣਾਂ ਹੈ 🙏

ਕਦੇ ਵੀ ਥੱਕਾਂ ਨਾ ❤️
21/08/2026

ਕਦੇ ਵੀ ਥੱਕਾਂ ਨਾ ❤️





21/08/2026

ਮੇਰੇ ਹੱਥ ਦੇ ਵਿਚ ਤੇਰਾ ਹੱਥ ਹੋਵੇ
ਜਿੰਦਗੀ ਦੇ ਹੋਵਣ ਲੰਮੇ ਰਾਹ
ਟੁਰਦੀ ਜਾਵਾਂ ਤੇਰੇ ਨਾਲ ਮੈ
ਕਦੇ ਵੀ ਥੱਕਾਂ ਨਾ
ਸੱਤਾ ਸਿੰਘ

ਹਜੂਰ ਸਾਹਿਬ ਨਦੇੜ
20/08/2026

ਹਜੂਰ ਸਾਹਿਬ ਨਦੇੜ




ਜਿੰਦਗੀ ਵਿਚ ਕਦੇ ਵੀ ਕਿਸੇ ਵੀ ਕੰਮ ਵਿਚ ਹਾਰ ਨਾ ਮੰਨੋ ਡਰੋ ਨਾ ਇਕ ਵਾਰਜਿੱਤ ਤੁਹਾਡੀਜਰੂਰ ਹੋਉਥੱਕੋ ਨਾ ਰੁਕੋ ਨਾ  ਦੇ ਕੇ ਧਿਆਨਮੰਜਿਲ ਵੱਲ ਮੰਜਿਲ...
20/08/2026

ਜਿੰਦਗੀ ਵਿਚ
ਕਦੇ ਵੀ
ਕਿਸੇ ਵੀ
ਕੰਮ ਵਿਚ
ਹਾਰ ਨਾ ਮੰਨੋ
ਡਰੋ ਨਾ
ਇਕ ਵਾਰ
ਜਿੱਤ ਤੁਹਾਡੀ
ਜਰੂਰ ਹੋਉ
ਥੱਕੋ ਨਾ
ਰੁਕੋ ਨਾ
ਦੇ ਕੇ ਧਿਆਨ
ਮੰਜਿਲ ਵੱਲ
ਮੰਜਿਲ ਤੇ
ਇਕ ਦਿਨ
ਪਹੋਚੋਗੇ ਜਰੂਰ

ਸੱਤਾ ਸਿੰਘ

With Dharminder Singh Dharminder – I just got recognized as one of their top fans! 🎉
20/08/2026

With Dharminder Singh Dharminder – I just got recognized as one of their top fans! 🎉

Thanks for being a top engager and making it on to my weekly engagement list! 🎉 Dharminder Singh Dharminder, Gurveer Gur...
20/08/2026

Thanks for being a top engager and making it on to my weekly engagement list! 🎉 Dharminder Singh Dharminder, Gurveer Gur, Inder Billa

15/08/2026

ਇਹ ਦੇਸ ਹੀ ਆਜਾਦ ਹੋਇਆ
ਪਰ ਅਸੀ ਨਹੀਂ
ਅਸੀ ਅੱਜ ਵੀ ਗੁਲਾਮ ਆ
ਸਰਕਾਰਾਂ ਦੇ
ਅਮੀਰ ਲੋਕਾਂ ਦੇ
ਸਾਹੂਕਾਰਾਂ ਦੇ
ਅੰਗਰੇਜ ਅੱਠ ਘੰਟੇ
ਕੰਮ ਕਰਾਉਦੇ ਸਨ
ਇਹ ਬਾਰਾਂ ਘੰਟੇ ਕੰਮ
ਕਰਵਾਉਦੇ ਨੇ
ਉਦੋ ਐਤਵਾਰ ਪੂਰੀ ਛੁੱਟੀ ਸੀ
ਇਹ ਅੱਧਾ ਦਿੰਨ ਵੀ ਲਵਾਉਦੇ ਨੇ
ਮਿਹਨਤ ਤੇ ਪੂਰੀ ਕਰਵਾਉਦੇ ਨੇ
ਪਰ ਮਿਹਨਤਾਨਾ
ਪੂਰਾ ਫੜਾਉਦੇ ਨਹੀਂ
ਲਾਕੇ ਧਰਨਾ ਮੰਗਣਾ ਬਾਈਦਾ
ਹੁਣ ਤੇ ਸਾਨੂੰ ਹੱਕ
ਉਸ ਬੰਦੇ ਤੇ ਜੁਲਮ ਹੁੰਦਾ
ਜੋ ਜਿਆਦਾ ਬੋਲੇ ਸੱਚ
ਪੁਲਿਸ ਵਾਲੇ ਝੱਟ ਹੀ
ਪਰਚਾ ਐਵੇ ਬਣਾਂ ਦਿੰਦੇ
ਜੁਰਮ ਜੋ ਅਸੀ ਕੀਤਾ ਨਹੀਂ
ਉਹ ਵੀ ਸਾਡੇ ਤੇ ਪਾ ਦਿੰਦੇ
ਪਹਿਲਾਂ ਬਲਤਾਕਰ ਘੱਟ ਹੁੰਦੇ ਸਨ
ਅੱਜ ਵੇਖੋ ਕਿੰਨੇ ਹੋ ਰਹੇ
ਇਨਸਾਫ਼ ਕਿਸੇ ਨੂੰ ਮਿਲਿਆ ਨਾ
ਤਰਲੇ ਕਰਦੇ ਨਾਲ ਰੋ ਰਹੇ
ਆਜਾਦੀ ਨਹੀਂ ਇਸ ਨੂੰ ਹੀ
ਕਹਿੰਣਾ ਮੈ ਗੁਲਾਮੀ
ਕਿਦਾ ਫਿਰ ਖੁਸ਼ੀ ਦੇ ਨਾਲ
ਮੈ ਤਿਰੰਗੇ ਨੂੰ ਕਰਾ ਸਲਾਮੀ
Satta Singh Bhangwan wala

Address

Pune University

Website

Alerts

Be the first to know and let us send you an email when Satta bhangwan wala posts news and promotions. Your email address will not be used for any other purpose, and you can unsubscribe at any time.

Shortcuts

Share