Naiti Theatre Group

Naiti Theatre Group A group of voluntary theatre artists.

ਅਗਲੀ ਪੇਸ਼ਕਾਰੀ-
26/10/2022

ਅਗਲੀ ਪੇਸ਼ਕਾਰੀ-

ਸੱਤ ਸਾਲ ਪਹਿਲਾਂ
11/10/2020

ਸੱਤ ਸਾਲ ਪਹਿਲਾਂ

at MAHORANA(SANGRUR)WITH MALWA WELFARE FRNDS SOCIETY ,DHURI...EH KAISI RUTT AYI

15/03/2018
22/07/2017

ਰੰਗਮੰਚ ਅਦਾਕਾਰੀ ਦੇ ਚਾਹਵਾਨ ਕਲਾਕਾਰਾਂ ਲਈ ਸੂਚਨਾ ਹੈ ਕਿ ਕੱਲ੍
[ਐਤਵਾਰ] ਸਵੇਰੇ 10.30 ਵਜੇ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਦੇ ਪਿਛੇ ਵਾਲੀ ਓਪਨ ਸਟੇਜ ਤੇ ਨਵਾਂ ਨਾਟਕ ਪੜਿਆ ਜਾਵੇਗਾ.....ਜੋ ਵੀ ਨੇਤੀ ਥਿਏਟਰ ਗਰੁੱਪ ਚ ਸ਼ਾਮਿਲ ਹੋਣ ਦੇ ਚਾਹਵਾਨ ਹੋਣ,,,,,,,,,,,ਸਾਡੇ ਵੱਲੋਂ ...ਜੀ ਆਇਆਂ ਨੂੰ ..... ਕਲਾਕਾਰ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ .....9780017306......9876821033

24/05/2017
From December  5 to December  16.......two weeks....23 schools......street plays  by Naiti Theatre  Group....
16/12/2016

From December 5 to December 16.......two weeks....23 schools......street plays by Naiti Theatre Group....

08/10/2016

ਨੇਤੀ ਥੀਏਟਰ ਗਰੁੱਪ
ਅੱਜ ਦੀ ਪੇਸ਼ਕਾਰੀ----
ਨਾਟਕ
1. ਅਸੀਂ ਅੰਨਦਾਤਾ ਹੁੰਨੇ ਆਂ
2. ਇਹ ਕੇਸੀ ਰੁੱਤ ਆਈ
ਪਿੰਡ- ਰਾਮਗੜ ਸਰਦਾਰਾਂ, ਜ਼ਿਲਾ- ਲੁਧਿਆਣਾ
ਸ਼ਾਮ 7 ਵਜੇ

02/10/2016

today's performance ... village giddar, district- bathinda
play :- 1. "assi anndata hunne aan"
2. "tain ki dard na aya"
timing:- evening 7 pm

Welcome of the new artist and niece of NAITI THEATRE GROUP ...bullet sir te madam Harsh ji  nu mubarq...
30/08/2016

Welcome of the new artist and niece of NAITI THEATRE GROUP ...bullet sir te madam Harsh ji nu mubarq...

08/08/2016

ਨੇਤੀ ਥਿਏਟਰ ਗਰੁਪ ਸਤੰਬਰ ਮਹੀਨੇ ਚ ਨਵੇਂ ਨਾਟਕ ਦੀ ਤਿਆਰੀ ਸ਼ੁਰੂ ਕਰ ਰਿਹਾ,,,,,,ਪਰ ਓਸ ਤੋਂ ਪਹਿਲਾਂ ਅਸੀੰ 'ਥਿਏਟਰ ਵਰਕਸ਼ਾਪ' ਲਾਉਣਾ ਚਾਹੁਨੇ ਆਂ.....ਜੋ ਵੀ ਕਲਾਕਾਰ ਰੰਗਮੰਚ ਦੇ ਇਛੁਕ ਹਨ.....ਉਹ ਜਲਦ ਸੰਪਰਕ ਕਰ ਸਕਦੇ ਹਨ........ਇਸ ਵਰਕਸ਼ਾਪ ਚ ਗਾਈਡ ਕਰਨ ਲਈ...ਸਾਹਿਤ , ਰੰਗਮੰਚ.....ਅਦਾਕਾਰੀ....ਤੇ ਵਿਸਥਾਰਿਤ ਚਰਚਾ ਕਰਨ ਲਈ ਸਾਹਿਤਕਾਰ ਤੇ ਆਲੋਚਕ 'ਆਤਮਾਰਾਮ' ਜੀ ਵਿਸ਼ੇਸ਼ ਸਹਿਯੋਗ ਦੇਣਗੇ,,,,,,,,,,,,

ਮਿਰਜ਼ਾ.....ਪਿੰਡ ਜੀਦਾ ਵਿਖੇ......11 ਸਤੰਬਰ , 2016....
21/07/2016

ਮਿਰਜ਼ਾ.....ਪਿੰਡ ਜੀਦਾ ਵਿਖੇ......11 ਸਤੰਬਰ , 2016....

Address

Patiala
147001

Telephone

8146565098

Website

Alerts

Be the first to know and let us send you an email when Naiti Theatre Group posts news and promotions. Your email address will not be used for any other purpose, and you can unsubscribe at any time.

Contact The Establishment

Send a message to Naiti Theatre Group:

Share