22/04/2026
ਬਹੁਤ ਖੁਸ਼ੀ ਦੀ ਗੱਲ ਆ ਕੇ ਮੇਰੇ ਛੋਟੇ ਵੀਰ ਬਲਵਿੰਦਰ ਲਾਲੀ ਹੁਰੀਂ ਤੇ ਓਹਨਾ ਦੀ ਟੀਮ ਵੱਲੋ ਲਿਆਂਦੇ ਜਾ ਰਹੇ ਡਾ. ਸਤਿੰਦਰ ਸਰਤਾਜ ਹੁਰਾਂ ਦਾ ਇੱਕ ਸ਼ੋਅ ਸੋਲਡ ਆਊਟ ਹੋਣ ਤੇ ਓਸੇ ਜਗਾਹ ਦੂਜਾ ਸ਼ੋਅ ਵੀ ਲੋਕਾਂ ਦੀ ਮੰਗ ਤੇ ਕਰਵਾਇਆ ਜਾ ਰਿਹਾ,. ਸਭ ਨੁੰ ਮੁਬਾਰਕਾਂ ਤੇ ਸ਼ੁੱਭ ਕਾਮਨਾਵਾਂ 🙏
Always and forever a beginner !
Patiala
Be the first to know and let us send you an email when Vinaypal Singh posts news and promotions. Your email address will not be used for any other purpose, and you can unsubscribe at any time.