Bally DhaliwaL

Bally DhaliwaL ਭਾਣਾ ਮੰਨ ਕੇ ਜਰਿਆ, ਲੱਗੀਆਂ ਠੇਸਾਂ ਨੂੰ

ਪੰਜ ਦਸੰਬਰ ਨੂੰ ਬਾਈ ਜੀ ਸੁਰਿੰਦਰ ਦਾਉਮਾਜਰਾ ਹੋਣੀ ਦਾ ਲਿਖਿਆ “ਸਾਵਣ ਵਰਗਿਆ” ਗੀਤ ਲੈ ਕੇ ਆ ਰਹੇ ਆ। ਹਮੇਸ਼ਾ ਵਾਂਗ ਸਾਥ ਬਣਾਈ ਰੱਖਿਓ
02/12/2025

ਪੰਜ ਦਸੰਬਰ ਨੂੰ ਬਾਈ ਜੀ ਸੁਰਿੰਦਰ ਦਾਉਮਾਜਰਾ ਹੋਣੀ ਦਾ ਲਿਖਿਆ “ਸਾਵਣ ਵਰਗਿਆ” ਗੀਤ ਲੈ ਕੇ ਆ ਰਹੇ ਆ। ਹਮੇਸ਼ਾ ਵਾਂਗ ਸਾਥ ਬਣਾਈ ਰੱਖਿਓ

10/04/2025

ਯਾਦ ਕੌਰੇ ਨੂੰ ਕਰਕੇ ਪਿੰਡ ਦੀਆਂ ਗਲੀਆਂ ਰੋਣਗੀਆਂ
ਨਹੀਂ ਸੱਜਣ ਨਜ਼ਰ ਮਲ਼ਾਉਂਦੇ ਕੋਈ ਤਾਂ ਕਮੀਆਂ ਹੋਣਗੀਆਂ ||

ਕੌਰਾ ਲੋਪੋਂ ਤੇ ਕਾਕਾ ਲੋਪੋਂ
ਪਿੰਡਾਂ ਦਾ ਟੈਲੇੰਟ ❤️

ਅਲਵਿਦਾ ਬਾਪੂ ਸੂਰਤ ਸਿੰਘ ਖਾਲਸਾ 🙏ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ 8 ਸਾਲ ਭੁੱਖ ਹੜਤਾਲ ਰੱਖਣ ਵਾਲੇ ਬਾਪੂ ਸੂਰਤ ਸਿੰਘ ਦਾ ਦਿਹਾਂਤ ਹੋ ਗਿਆ ਹ...
15/01/2025

ਅਲਵਿਦਾ ਬਾਪੂ ਸੂਰਤ ਸਿੰਘ ਖਾਲਸਾ 🙏

ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ 8 ਸਾਲ ਭੁੱਖ ਹੜਤਾਲ ਰੱਖਣ ਵਾਲੇ ਬਾਪੂ ਸੂਰਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਅਮਰੀਕਾ ਦੇ ਕੈਲੇਫੋਰਨੀਆਂ ਵਿੱਚ ਆਖਰੀ ਸਾਹ ਲਏ। ਉਹਨਾਂ 2015 ਵਿਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜੋ 2023 ਵਿਚ ਖ਼ਤਮ ਕੀਤੀ। ਬਾਪੂ ਸੂਰਤ ਸਿੰਘ ਖਾਲਸਾ ਦਾ ਮਰਨ ਵਰਤ ਪੰਜਾਬ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਮਰਨ ਵਰਤ ਮੰਨਿਆ ਜਾਂਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਨੇ 16 ਜਨਵਰੀ, 2015 ਨੂੰ 82 ਸਾਲ ਦੀ ਉਮਰ ਵਿੱਚ ਆਪਣਾ ਸੰਘਰਸ਼ ਸ਼ੁਰੂ ਕੀਤਾ ਸੀ ਅਤੇ 14 ਜਨਵਰੀ, 2023 ਨੂੰ ਉਨ੍ਹਾਂ ਨੇ ਭਾਈ ਰਾਜੋਆਣਾ ਦੀ ਅਪੀਲ ‘ਤੇ ਆਪਣਾ ਮਰਨ ਵਰਤ ਤੋੜਿਆ ਸੀ।।

ਕਿਤਾਬਾਂ 📚
06/10/2024

ਕਿਤਾਬਾਂ 📚

ਜ਼ਿੰਦਗੀ ❤
03/10/2024

ਜ਼ਿੰਦਗੀ ❤

01/10/2024

ਲਉ ਬਈ ਮਿੱਤਰੋ ਸਰਪੰਚੀ ਤੇ ਇੱਕ Duet Song ਲਿਖਿਆ ਸੀ ਵਧੀਆ ਲੱਗਿਆ ਤਾਂ ਕਰਿਓ ਸ਼ੇਅਰ ਦੱਬ ਕੇ

ਕੁਝ ਗੱਲਾਂ
27/09/2024

ਕੁਝ ਗੱਲਾਂ

ਬਲਾਤਕਾਰ ਤੇ ਰੱਬ 🎭
26/09/2024

ਬਲਾਤਕਾਰ ਤੇ ਰੱਬ 🎭

24/09/2024

23/09/2024

ਸੋਹਣੇ ਨੂੰ ਸਭ ਕੁਝ ਸੋਹਣਾ ਲਗਦਾ ❤️😍
22/09/2024

ਸੋਹਣੇ ਨੂੰ ਸਭ ਕੁਝ ਸੋਹਣਾ ਲਗਦਾ ❤️😍

Address

Nihal Singhwala
142046

Website

Alerts

Be the first to know and let us send you an email when Bally DhaliwaL posts news and promotions. Your email address will not be used for any other purpose, and you can unsubscribe at any time.

Contact The Establishment

Send a message to Bally DhaliwaL:

Share