DREAM of Nabhaities

DREAM of  Nabhaities PROJECT BEAUTIFICATION OF OLD HIGH COURT GROUND NABHA

ਆਪ ਸਭ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਮੁਹੱਲਾ ਸੁਧਾਰ ਕਮੇਟੀ ਰਜਿ ਪਾਡੂਸਰ ਨਾਭਾ ਵੱਲੋਂ ਪੁਰਾਣਾਂ ਹਾਈ ਕੋਰਟ ਗਰਾਊਂਡ ਵਿਚ ਨਵੇਂ ਸਾਲ ਦੀ ਖੁਸ਼ੀ ...
31/12/2021

ਆਪ ਸਭ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਮੁਹੱਲਾ ਸੁਧਾਰ ਕਮੇਟੀ ਰਜਿ ਪਾਡੂਸਰ ਨਾਭਾ ਵੱਲੋਂ ਪੁਰਾਣਾਂ ਹਾਈ ਕੋਰਟ ਗਰਾਊਂਡ ਵਿਚ ਨਵੇਂ ਸਾਲ ਦੀ ਖੁਸ਼ੀ ਵਿੱਚ ਇਲਾਕਾ ਨਿਵਾਸੀਆਂ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਦਿਨ ਸ਼ਨਿਵਾਰ ਮਿਤੀ 01-01-2022 ਨੂੰ ਸਵੇਰੇ 10.00 ਵਜੇ਼ ਤੋਂ 12 .00 ਵਜੇ਼ ਤੱਕ ਸੁਖਮਨੀ ਸਾਹਿਬ ਦੇ ਪਾਠ ਦਾ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਤੋਂ ਉਪਰੰਤ ਅਰਦਾਸ ਤੋਂ ਬਾਅਦ ਚਾਹ ਅਤੇ ਬਰੇਡ ਪਕੋੜਿਆਂ ਦਾ ਲੰਗਰ ਲਗਾਇਆ ਜਾਵੇਗਾ ।ਸੋ ਆਪ ਸਭ ਨੂੰ ਸਨਿਮਰ ਬੇਨਤੀ ਹੈ ਕਿ ਇਸ ਨਵੇਂ ਸਾਲ ਦੀ ਖੁਸ਼ੀ ਦੇ ਮੌਕੇ ਤੇ ਆਪ ਸਭ ਹੁੰਮ ਹਮਾ ਕੇ ਆਪਣੇ ਪਰਿਵਾਰ ਅਤੇ ਮੁਹੱਲਾ ਨਿਵਾਸੀਆ ਸਮੇਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਕਿ ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਅਤੇ ਨਵੀਂ ਸਵੇਰ ਲੈ ਕੇ ਆਵੇ।

ਦਾਸ
ਚੈਅਰਮੈਨ ਅਤੇ ਸਮੂਹ ਮੈਂਬਰ ਮੁਹੱਲਾ ਸੁਧਾਰ ਕਮੇਟੀ ਰਜਿ ਪਾਡੂਸਰ ਨਾਭਾ।

*ਅਪਨਾ ਨਾਭਾ ਆਓ ਰਲ ਮਿਲ ਸਵਾਰੀਏ*🌲 🌳 *SAVE TREES SAVE EARTH*🌳🌳🌲🌲Welcome our new member Sh Nitish SINGLA Ji S/o Sh Sant Ram SI...
19/05/2021

*ਅਪਨਾ ਨਾਭਾ ਆਓ ਰਲ ਮਿਲ ਸਵਾਰੀਏ*

🌲 🌳 *SAVE TREES SAVE EARTH*🌳🌳🌲🌲
Welcome our new member Sh Nitish SINGLA Ji S/o Sh Sant Ram SINGLA ji for their donation of Rs 10000 for maintenance and plantation at Purana High Court Ground Nabha. Thanks for their valuable contribution for our common motive save Trees save Earth.🌲🌲🌳🌳

Special thanks for Sh Surinder DUDEJA ji for their valuable efforts.

*Plants लगाओ oxygen बड़ाओ*

*LETS COME TOGETHER FOR BETTER TOMORROW *

*ਅਪਨਾ ਨਾਭਾ ਆਓ ਰਲ ਮਿਲ ਸਵਾਰੀਏ*

Regards
Mohalla Sudhaar Committee (REGD.)

Beautification of old dump
14/05/2021

Beautification of old dump

Tree 🌳 Plantation by Bhagwan Sh.Parshu Ram Committee Nabha at PURANA HIGH COURT GROUND, PANDUSAR NABHA.In today’s world ...
14/05/2021

Tree 🌳 Plantation by Bhagwan Sh.Parshu Ram Committee Nabha at PURANA HIGH COURT GROUND, PANDUSAR NABHA.

In today’s world it is the biggest return to nature by Mankind.

Let’s come together for better tomorrow for our coming generations.

Thanks and Regards

Mohalla sudhaar committee (Regd)

01/04/2021
HAPPY NEW YEAR TO ALL
01/01/2021

HAPPY NEW YEAR TO ALL

01/01/2021

🎉*WELCOME NEW YEAR 2021 WITH NEW HOPE*🎉

🎉🎉वर्ष 2021 आप, आपके परिवार और सभी के लिए एक खुशहाल और स्वस्थ वर्ष हो, यही कामना है।🎉🎉

*आपको नए साल 2021 की हार्दिक शुभकामनाएं।*

Happy New Year ✨
Regards
*MOHALLA SUDHAAR COMITTEE (REGD.)*
MOHALLA PANDUSAR NABHA

HAVE PATIENCE BE HUMBLE
18/11/2020

HAVE PATIENCE BE HUMBLE

Happy DIWALI TO ALL
14/11/2020

Happy DIWALI TO ALL

Address

OLD HIGH Court NABHA
Nabha
147201

Telephone

+919876033552

Website

Alerts

Be the first to know and let us send you an email when DREAM of Nabhaities posts news and promotions. Your email address will not be used for any other purpose, and you can unsubscribe at any time.

Contact The Establishment

Send a message to DREAM of Nabhaities:

Share