29/04/2026
ਬਿਨ੍ਹਾ ਕਿਸੇ ਪਹਿਚਾਣ ਦੇ ,ਪਤਾ ਨਹੀਂ ਕਿਹੜੇ ਰਾਜ ,ਕਿਹੜੇ ਮੁਲਖ ਚੋ ਆਕੇ ਪੰਜਾਬ ਦੀ ਕਿਸੇ ਨਹਿਰ ਦੇ ਕੰਢੇ ,ਕਿਸੇ ਸੜਕ ਦੇ ਕੰਢੇ ,ਕਿਸੇ ਵੀ ਖਾਲੀ ਸਰਕਾਰੀ ,ਗੈਰ ਸਰਕਾਰੀ ਜਗ੍ਹਾ ਚ ਝੁੱਗੀਆਂ ਬਣਾਕੇ ਰਹਿਣ ਵਾਲੇ ਲੋਕਾਂ ਤੋਂ ਫਿਲਹਾਲ ਪੰਜਾਬ ਦੇ ਪਿੰਡ ਹਾਲੇ ਘੱਟ ਨੁਕਸਾਨ ਚ ਨੇ ਸ਼ਹਿਰਾਂ ਦੇ ਮੁਕਾਬਲੇ
ਇਹਨਾਂ ਦਾ ਅਸਲੀ ਆਤੰਕ ਦੇਖਣਾ ਤਾਂ ਦਿੱਲੀ ਆਓ ਜਾਂ ਦਿੱਲੀ ਵਾਲਿਆਂ ਤੋਂ ਪੁੱਛੋ
ਸੜਕ ਤੇ ਕੋਈ ਰੇਲਿੰਗ ਨਹੀਂ ਰਹਿਣ ਦਿੰਦੇ , ਲੋਹਾ ਚੋਰੀ ਕਰਕੇ ਬੇਚ ਦਿੰਦੇ ਨੇ ,ਕੁਝ ਮਹੀਨੇ ਪਹਿਲਾਂ ਇੱਕ ਨਵੇਂ ਬਣੇ ਪੁਲ ਦੇ ਨਟ ਹੋ ਖੋਲਕੇ ਲੈ ਗਏ ।
ਘਰਾਂ ਦੇ ਬਾਹਰ ਰੱਖੇ ਗਮਲੇ ਗਾਇਬ
ਸੀਵਰਾਂ ਦੇ ਢੱਕਣ ਗਾਇਬ
ਸੜਕ ਕੰਢੇ ਬਣੇ ਪਖਾਨਿਆਂ ਚੋ ਟੂਟੀਆਂ,ਸੀਟਾਂ ਗਾਇਬ
ਸੜਕ ਤੇ ਭੀਖ ਮੰਗਦਿਆਂ ਨੂੰ ਜੇਕਰ ਝਿੜਕੋ ਜਾਂ ਭੀਖ ਨਾ ਦਿਓ ਤਾਂ ਤੁਹਾਡੀ ਗੱਡੀ ਤੇ ਝਰੀਟਾਂ ਮਾਰ ਦੇਣਗੇ
ਇਹ ਤਾਂ ਇਹਨਾਂ ਦੇ ਨਿੱਕੇ ਨਿੱਕੇ ਜਵਾਕਾਂ ਦੇ ਕਾਰਨਾਮੇ ਨੇ ਸੋਚੋ ਵੱਡੇ ਕੀ ਕੁਝ ਕਰਦੇ ਹੋਣਗੇ
ਭੁੱਲ ਜਾਓ ਕੋਈ ਲੀਡਰ ,ਬਾਬੂ ਥੋਡੀ ਕੋਈ ਮਦਦ ਕਰੇਗਾ ,ਆਪ ਹੀ ਸਤਰਕ ਹੋਵੋ