Mera pind Guru Ramdas Nagar Moga

Mera pind Guru Ramdas Nagar Moga Contact information, map and directions, contact form, opening hours, services, ratings, photos, videos and announcements from Mera pind Guru Ramdas Nagar Moga, Comedy Club, Ward 2 Street no 2 Guru Ram Das Nagar Moga, Moga.

17/04/2026
ਗੁਰੂ ਅਸਥਾਨਾਂ ਦੀ ਯਾਤਰਾ ਸੰਗਤ ਗੁਰੂ ਰਾਮਦਾਸ ਨਗਰ  ਮੋਗਾ
04/04/2026

ਗੁਰੂ ਅਸਥਾਨਾਂ ਦੀ ਯਾਤਰਾ
ਸੰਗਤ ਗੁਰੂ ਰਾਮਦਾਸ ਨਗਰ ਮੋਗਾ

🙏🙏🙏🙏🙏
17/10/2025

🙏🙏🙏🙏🙏

31/08/2025

ਗੁਰੂ ਰਾਮਦਾਸ ਨਗਰ ਮੋਗਾ ਅਤੇ ਇਸ ਦੇ ਨੇੜਲੇ ਇਲਾਕੇ ਦੀ ਸੰਗਤ ਹੜ ਪੀੜਤਾਂ ਲਈ ਮਾਇਆ ਅਤੇ ਹੋਰ ਜ਼ਰੂਰੀ ਵਸਤਾਂ ਇਕੱਠੀਆਂ ਕਰ ਰਹੀ ਹੈ ਆਓ ਸੇਵਾ ਵਿੱਚ ਹਿੱਸਾ ਪਾਈਏ ।ਗੁਰਦੁਆਰਾ ਗੁਰੂ ਰਾਮਦਾਸ ਨਗਰ ਮੋਗਾ ਵਿੱਚ ਸੇਵਾ ਪਹੁੰਚਦੀ ਕੀਤੀ ਜਾਵੇ ।
ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

31/08/2025

ਪੰਜਾਬੀਓ ਆਓ ਹੜਾਂ ਦੀ ਮਾਰ ਝੱਲ ਰਹੇ ਆਪਣੇ ਭੈਣਾਂ ਭਰਾਵਾਂ ਦੇ ਨਾਲ ਹਮੇਸ਼ਾ ਦੀ ਤਰਾਂ ਖੜੀਏ ਅੱਜ ਉਹਨਾਂ ਨੂੰ ਆਪਣਾ ਲੋੜ ਹੈ🙏🙏🙏🙏

24/08/2025

🙏ਸਾਡੇ ਨਗਰ ਦੀ ਸੰਗਤ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦਾ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ 🙏
🙏ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ🙏

08/08/2025

I got over 10 reactions on one of my posts last week! Thanks everyone for your support! 🎉

ਗੁਰੂ ਰਾਮਦਾਸ ਨਗਰ ਮੋਗਾ ਦੀ ਸੰਗਤ ਵੱਲੋਂ 1,2 ਅਤੇ 3 ਨੰਬਰ ਗਲੀ ਦੀ ਬਿਜਲੀ ਸਪਲਾਈ ਨੂੰ ਸ਼ਹਿਰੀ ਫੀਡਰ ਨਾਲ ਜੋੜਨ ਲ਼ਈ ਬਿਜਲੀ ਵਿਭਾਗ ਦੇ ਅਫਸਰਾਂ ...
08/08/2025

ਗੁਰੂ ਰਾਮਦਾਸ ਨਗਰ ਮੋਗਾ ਦੀ ਸੰਗਤ ਵੱਲੋਂ 1,2 ਅਤੇ 3 ਨੰਬਰ ਗਲੀ ਦੀ ਬਿਜਲੀ ਸਪਲਾਈ ਨੂੰ ਸ਼ਹਿਰੀ ਫੀਡਰ ਨਾਲ ਜੋੜਨ ਲ਼ਈ ਬਿਜਲੀ ਵਿਭਾਗ ਦੇ ਅਫਸਰਾਂ ਨੂੰ ਮੰਗ ਪੱਤਰ ਦਿੱਤਾ ਗਿਆ ।

Address

Ward 2 Street No 2 Guru Ram Das Nagar Moga
Moga
142001

Website

Alerts

Be the first to know and let us send you an email when Mera pind Guru Ramdas Nagar Moga posts news and promotions. Your email address will not be used for any other purpose, and you can unsubscribe at any time.

Share

Category