Sukhwinder Singh

Sukhwinder Singh daily updates all wold

15/08/2026

ਆ ਕੀ ਬੋਲ ਗਿਆ ਬੂਟਾ ਗਿਆਨੀ ਜਗਤਾਰ ਸਿੰਘ ਹਵਾਰਾ ਜੀ ਨੂੰ 😰

14/08/2026

ਸੁਖਬੀਰ ਬਾਦਲ ਤੇ ਵੀ ਹੋ ਗਿਆ ਹਮਲਾ ਕਿਉੰ 🔥

13/08/2026

ਲਓ ਸੁਣਲੋ ਨਵੀਂ ਗੱਲ ਕਮਾਲ ਹੀ ਹੋਈ ਪਈ ਯਾਰ ਦਿਉ ਜਵਾਬ ਇਹਨੂੰ ਬਈ 😱🫵

13/08/2026

ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਪੈਰੋਲ ਮਿਲੀ ਤਾਂ ਲੋਰਸ ਬਿਸ਼ਨੋਈ ਨੂੰ ਵੀ ਪਰੋਲ ਮਿਲਣੀ ਚਾਹੀਦੀ

12/08/2026

ਆ ਰਸੂਲਪੁਰ ਵਾਲਾ ਕੀ ਕਹਿ ਰਿਹਾ ਭਾਈ ਸਾਹਿਬ ਬਾਰੇ 😡

12/08/2026

ਸੁਖਬੀਰ ਬਾਦਲ ਆਪਣੀ ਸਰਕਾਰ ਵੇਲੇ ਕਹਿੰਦਾ ਸੀ ਜਗਤਾਰ ਸਿੰਘ ਹਵਾਰਾ ਤੋਂ ਪੰਜਾਬ ਨੂੰ ਖਤਰਾ

11/08/2026

ਬਾਈ ਗੁਰ ਸਿਮਰਨ ਮੰਡ ਕਹਿੰਦਾ ਇਹਨਾਂ ਪਤੰਦਰਾਂ ਨੇ ਜੇ ਮੇਰੀ ਬਾਂਹ ਤੇ ਖਾਲਿਸਤਾਨ ਮੁਰਦਾਬਾਦ ਵੇਖਿਆ ਨਹੀਂ ਲਿਖਿਆ ਨਹੀਂ ਵੇਖਿਆ ਨਹੀਂ ਤੇ ਇਹਨਾਂ ਨੇ ਮੇਰੀ ਬਾਂਹ ਵੱਢ ਦੇਣੀ ਸੀ

11/08/2026

ਭਾਨਾ ਸਿੱਧੂ ਨੇ ਕੀਤੀ ਮੰਡ ਦੀ ਗੱਲ 🔥❤

10/08/2026

ਬੱਬੂ ਮਾਨ ਪੰਜਾਬ ਤੇ ਪੰਜਾਬੀਆਂ ਨੂੰ ਪਿਆਰ ਕਰਦੇ ਆ 🔥🫵

10/08/2026

ਭਗਵੰਤ ਮਾਨ ਜਿੰਨੇ ਮਰਜ਼ੀ ਕੰਮ ਕਰਾ ਲਵੇ ਪੰਜਾਬ ਵਾਲਿਆਂ ਨੇ ਉਸ ਨੂੰ ਮਾੜਾ ਹੀ ਆਖਣਾ

Address

Moga

Alerts

Be the first to know and let us send you an email when Sukhwinder Singh posts news and promotions. Your email address will not be used for any other purpose, and you can unsubscribe at any time.

Shortcuts

Share