Soni Mansa

Soni Mansa His my new account and follow me

ਸਬਰ ਕੀ ਹੁੰਦਾ ਮੈਨੂੰ ਨਾ ਦੱਸ ਸਬਰ ਕਰਕੇ ਮੇ ਕੀ ਕੀ ਗਵਾਇਆ ਆਪਣੇ ਸੁਪਨੇ ਆਪਣੇ ਅਰਮਾਨ ਆਪਣੇ ਜਸਵਾਤ ਸਭ ਕੁਝ ਜਿਉਂਦੇ ਜੀ ਮੈਂ ਕਵਰ ਵਿੱਚ ਦਫਨ ਕੀਤ...
08/07/2026

ਸਬਰ ਕੀ ਹੁੰਦਾ ਮੈਨੂੰ ਨਾ ਦੱਸ ਸਬਰ ਕਰਕੇ ਮੇ ਕੀ ਕੀ ਗਵਾਇਆ ਆਪਣੇ ਸੁਪਨੇ ਆਪਣੇ ਅਰਮਾਨ ਆਪਣੇ ਜਸਵਾਤ ਸਭ ਕੁਝ ਜਿਉਂਦੇ ਜੀ ਮੈਂ ਕਵਰ ਵਿੱਚ ਦਫਨ ਕੀਤਾ

08/07/2026

ਇੱਕ ਵਾਰ ਸੱਪ ਤੇ ਵਿਸ਼ਵਾਸ ਕਰ ਲਏ ਪਰ ਇਨਸਾਨ ਤੇ ਵਿਸ਼ਵਾਸ ਨਾ ਕਰੇ ਸੱਪ ਦਾ ਡੰਗਿਆ ਬਚ ਜੂ ਬੰਦਾ ਪਰ ਬੰਦੇ ਦਾ ਡੰਗਿਆ ਬੰਦਾ ਨਹੀਂ ਬਚਦਾ ੀਂ

08/07/2026

ਚੰਗਾ ਬਣਨਾ ਇਨਾ ਮੁਸ਼ਕਲ ਕਿਉਂ ਮਾੜਾ ਬਣਨਾ ਇਨਾ ਆਸਾਨ ਕਿਉ ੀਂ

08/07/2026

ਜਿੰਨਾ ਚੱਕ ਮੈਂ ਜਿਉਂਦੀ ਆ ਉਦੋਂ ਤੱਕ ਮੇਰੀ ਕਦਰ ਕਰ ਲਾ ਮੈਂ ਸੁਣਿਆ ਮਰਨ ਤੋਂ ਬਾਅਦ ਘਰ ਵਾਲੇ ਨੂੰ ਆਤੀ ਦਾ ਮੋਢਾ ਵੀ ਨਹੀਂ ਦੇਣ ਦਿੰਦੇ

08/07/2026

ਕਹਿੰਦੇ ਮੁਸੀਬਤ ਦੇ ਵਿੱਚ ਬੇਗਾਨਿਆਂ ਨੇ ਸਾਥ ਦਿੱਤਾ ਤੇ ਆਪਣੇ ਤਾਂ ਬੁਰਾਈਆਂ ਕਰਨ ਚ ਬਿਜ਼ੀ ਸੀ। ੀਂ

ਉਦੋਂ ਬਹੁਤ ਦੁੱਖ ਲੱਗਦਾ ਜਦੋਂ ਆਪਾਂ ਇੱਕ ਇਨਸਾਨ ਲਈ ਚੰਗਾ ਤੇ ਸਹੀ ਕਰੀਏ ਸੱਚੇ ਰਹੀਏ ਲੋਇਲ ਰਹੀਏ ਤੇ ਉਹੀ ਇਨਸਾਨ ਕਹੇ ਤੂੰ ਮੇਰੇ ਨਾਲ ਧੋਖਾ ਕਰਿਆ...
08/07/2026

ਉਦੋਂ ਬਹੁਤ ਦੁੱਖ ਲੱਗਦਾ ਜਦੋਂ ਆਪਾਂ ਇੱਕ ਇਨਸਾਨ ਲਈ ਚੰਗਾ ਤੇ ਸਹੀ ਕਰੀਏ ਸੱਚੇ ਰਹੀਏ ਲੋਇਲ ਰਹੀਏ ਤੇ ਉਹੀ ਇਨਸਾਨ ਕਹੇ ਤੂੰ ਮੇਰੇ ਨਾਲ ਧੋਖਾ ਕਰਿਆ ਤੂੰ ਗਰਦਾਰੀ ਕੀਤੀ ਸੋਚ ਕੇ ਵੇਖੋ ਇੱਕ ਵਾਰੀ ਫਿਰ ਉਹ ਇਨਸਾਨ ਤੇ ਕੀ ਬੀਤਦੀ ਵੀ ਜਿਵੇਂ ਪੂਰੀ ਸ਼ਿੱਦਤ ਨਾ ਆਪਣਾ ਰਿਸ਼ਤਾ ਨਿਭਾਇਆ

ਪਤਨੀ ਦੀ ਅਸਲੀ ਖੂਬਸੂਰਤੀ ਦਾ ਕਮਾਲ ਉਸ ਦਾ ਪਤੀ ਹੁੰਦਾ ਜੇ ਅਸੀਂ ਖੁਸ਼ ਰੱਖਦਾ ਪਤਨੀ ਨੂੰ ਤਾਂ ਪਤਨੀ ਕਦੇ ਵੀ ਬਦਸੂਰਤ ਨਹੀਂ ਹੁੰਦੀ ਕਿਉਂਕਿ ਉਹ ਆਪ...
07/07/2026

ਪਤਨੀ ਦੀ ਅਸਲੀ ਖੂਬਸੂਰਤੀ ਦਾ ਕਮਾਲ ਉਸ ਦਾ ਪਤੀ ਹੁੰਦਾ ਜੇ ਅਸੀਂ ਖੁਸ਼ ਰੱਖਦਾ ਪਤਨੀ ਨੂੰ ਤਾਂ ਪਤਨੀ ਕਦੇ ਵੀ ਬਦਸੂਰਤ ਨਹੀਂ ਹੁੰਦੀ ਕਿਉਂਕਿ ਉਹ ਆਪਣੀ ਪਤੀ ਦੇ ਅੱਖਾਂ ਵਿੱਚ ਹੁੰਦੀ ਹੈ ਜਦੋਂ ਪਤੀ ਹੀ ਕਦਰ ਨਾ ਕਰੇ ਔਰਤ ਦੀ ਉਦੋਂ ਪਤਨੀ ਬਦਸੂਰਤ ਦੂਜਿਆਂ ਨੂੰ ਵੀ ਤੇ ਪਤੀ ਨੂੰ ਵੀ ਲੱਗਣ ਲੱਗ ਜਾਂਦੀ

07/07/2026

ਹਾਂਜੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਪੇਠਾ ਕਿੰਨੇ ਭਾਂਤਾਂ ਹੁੰਦਾ ਕਿੰਨੇ ਰੰਗ ਹੁੰਦੇ ਨੇ ਪੇਠੇ ਦੇ ਸਾਡੇ ਜਿਹੜੇ ਘਰੇ ਪੇਠਾ ਲੱਗਿਆ ਹੋਇਆ ਹੈਗਾ ਚਾਰ ਭੰਤਾ ਲੱਗਿਆ ਹੋਇਆ ੀਂ

07/07/2026

ਮਰਦ ਵੀ ਇੱਕ ਔਰਤ ਵੀ ਇੱਕ ਮਿੱਟੀ ਵੀ ਇੱਕ ਰੱਬ ਵੀ ਇੱਕ ਫਿਰ ਲੋਕਾਂ ਚ ਫਰਕ ਕਿਉਂ ਜਦੋਂ ਬਣਾਉਣ ਵਾਲੇ ਨੇ ਫਰਕ ਨਹੀਂ ਕੀਤਾ ਇੱਕੇ ਮਿੱਟੀ ਦੇ ਬਣ ਕੇ ਫਿਰ ਇਹ ਫਰਕ ਕਿਵੇ ਦੱਸਿਓ ਜਰੂਰ ਕਮੈਂਟ ਕਰਕੇ ੀਂ

07/07/2026

ਅੱਜ ਗਰਮੀ ਬਹੁਤ ਜਿਆਦੇ ਆ ਗਰੀਬ ਤੇ ਹੱਕ ਵਿੱਚ ਤਾਂ ਰੱਬ ਵੀ ਨਹੀਂ ਵੇਖਦਾ ਵੀ ਸਾਰਾ ਦਿਨ ਧੁੱਪੇ ਤੇ ਚੁੱਲੇ ਮੂਹਰੇ ਕੰਮ ਕਰਨਾ ਹੁੰਦਾ

Address

Mansa

Website

Alerts

Be the first to know and let us send you an email when Soni Mansa posts news and promotions. Your email address will not be used for any other purpose, and you can unsubscribe at any time.

Shortcuts

Share

Category