Preet Binjoki

Preet Binjoki �ਆਸ਼ਿਕ ਕਲਮਾਂ ਦੇ �

🆕Project bhut jaldi.....📢🦁🦁🦁     #ᴛʀᴇᴅɪɴɢ
10/12/2025

🆕Project bhut jaldi.....📢
🦁🦁🦁


#ᴛʀᴇᴅɪɴɢ

13/10/2025



#ਪੰਜਾਬ

06/10/2025

♥️🙏ਸਤਿ ਸ੍ਰੀ ਆਕਾਲ ਜੀ ਸਾਰੇ ਦੋਸਤਾਂ ਨੂੰ
ਆਪਣੀ ਕਲਮ ਚੋਂ ਲਿਖਿਆ ਜੋੜੀਦਾਰ ਗੀਤ ਵਿਆਹਾਂ ਦੇ ਮਾਹੋਲ ਵਾਲਾ ਜੀਜਾ ਸਾਲੀ ਦੀ ਨੋਕ-ਝੋਕ ਬੱਸ ਕੁੱਝ ਕੁ ਦਿਨਾਂ ਵਿੱਚ ਥੋਡੇ ਰੂਬਰੂ ਹੋਣ ਜਾ ਰਿਹਾ ਬਹੁਤ ਸੋਹਣੀ ਜੋੜੀ ਦੀ ਆਵਾਜ਼ ਵਿੱਚ ਉਮੀਦ ਕਰਦਿਆਂ ਸਭ ਨੂੰ ਬਹੁਤ ਪਸੰਦ ਆਵੇਗਾ 🎉✍️✍️✍️
ਪਹਿਲੇ ਗੀਤਾਂ ਨੂੰ ਪਿਆਰ ਕਰਨ ਵਾਲੇ ਭਰਾਵਾਂ ਦਾ ਦਿਲੋਂ ਸਤਿਕਾਰ 🙏🙏👏👏




✊ਗਰੀਬ ਤੇ ਮਜ਼ਦੂਰਾ ਦੇ ਲਈ ਸੰਘਰਸ਼ ਵਿਚ ਕੁਦਿਆ ਨੌਜਵਾਨ ਬਿਕਰ ਸਿੰਘ ਹਥੋਆ ਜੋ ਮੁਕਤਸਰ ਜੇਲ ਵਿਚ ਬੰਦ ਹੈ ਤੇ ਆਪਣੇ ਪਿਤਾ ਜੀ ਦੇ ਸੰਸਕਾਰ ਮੌਕੇ ਹੱ...
20/09/2025

✊ਗਰੀਬ ਤੇ ਮਜ਼ਦੂਰਾ ਦੇ ਲਈ ਸੰਘਰਸ਼ ਵਿਚ ਕੁਦਿਆ ਨੌਜਵਾਨ
ਬਿਕਰ ਸਿੰਘ ਹਥੋਆ ਜੋ ਮੁਕਤਸਰ ਜੇਲ ਵਿਚ ਬੰਦ ਹੈ ਤੇ ਆਪਣੇ ਪਿਤਾ ਜੀ ਦੇ ਸੰਸਕਾਰ ਮੌਕੇ ਹੱਥਕੜੀਆਂ ਵਿਚ ਜਕੜਿਆ ਅੰਤਿਮ ਸੰਸਕਾਰ ਕਰਨ ਲਈ ਆਇਆ ਪਰ ਸੋਚਣ ਵਾਲੀ ਗੱਲ ਕਿ ਜਿਹਨਾਂ ਮਜ਼ਦੂਰਾ ਤੇ ਗਰੀਬ ਜਨਤਾ ਲਈ ਆਪਣਾ ਘਰਬਾਰ ਛੱਡ ਜੇਲ ਵਿੱਚ ਬੰਦ ਆ ਉਹ ਮਜ਼ਦੂਰ ਜਮਾਤ ਇਹਦੇ ਲਈ ਕੀ ਕਰ ਰਹੀ ਆ ਸਭ ਆਪਣੇ ਕੰਮ ਕਾਰ ਲੱਗੇ ਨੇ ਕਿਸੇ ਨੂੰ ਕੋਈ ਫਰਕ ਨਹੀਂ ਪਰ ਸਭ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਉਹ ਲੋਕਾਂ ਲੀ ਲੜ ਰਿਹਾ ਸੋਸ਼ਲ ਮੀਡੀਆ ਰਾਹੀਂ ਸਾਰੇ ਜਾਣੇ ਸਾਥ ਦੇਣ ਤਾਂ ਜ਼ੋ ਉਹ ਵੀ ਆਪਣੇ ਘਰ ਬੱਚਿਆਂ ਚ ਪਰਤ ਸਕੇ
ਸੋਸ਼ਲ ਮੀਡੀਆ ਚ ਬਹੁਤ ਤਾਕਤ ਆ ਸਾਰੇ ਜਾਣੇ ਇਕਜੁੱਟ ਹੋ ਕੇ ਸ਼ੇਅਰ ਕਰੋ ਤਾਂ ਜ਼ੋ ਸਰਕਾਰ ਤੱਕ ਪਹੁੰਚ ਹੋਵੇ
ਸ਼ੇਅਰ ਕਰਦੋ ਤੇ ਬਿਕਰ ਹਥੋਆ ਦਾ ਬਿਨਾਂ ਸ਼ਰਤ ਤੋਂ ਰਿਹਾਅ ਹੋਵੇ 🙏

ਹਾਂਜੀ 27.05.22 ਨੂੰ ਆ ਰਿਹਾ ਆਪਣਾ ਨਵਾਂ ਗੀਤ ਆਕੜਾਂ✍🥰ਸਾਰੇ ਵੀਰ ਜਰੂਰ ਸੁਣਿਓ ਤੇ ਸ਼ੇਅਰ ਕਰਿਓ ਜੀ 🥰ਦਿਲੋਂ ਪਿਆਰ ਤੇ ਸਤਿਕਾਰ 🙏
25/05/2022

ਹਾਂਜੀ 27.05.22 ਨੂੰ ਆ ਰਿਹਾ ਆਪਣਾ ਨਵਾਂ ਗੀਤ ਆਕੜਾਂ✍🥰
ਸਾਰੇ ਵੀਰ ਜਰੂਰ ਸੁਣਿਓ ਤੇ ਸ਼ੇਅਰ ਕਰਿਓ ਜੀ
🥰ਦਿਲੋਂ ਪਿਆਰ ਤੇ ਸਤਿਕਾਰ 🙏

09/01/2022

🙏ਵਾਹਿਗੁਰੂ ਜੀ ਮਿਹਰ ਕਰਿਓ 😔

21/04/2021

☝Dilkaran ਦੀ ਅਵਾਜ ਵਿੱਚ 🎤ਲੋਕ ਤੱਥ ਜਰੂਰ ਸੁਣੋਂ ਤੇ ਸ਼ੇਅਰ ਕਰਦਿਓ ਜੀ 🎶🙏

11/12/2020

🙏ਲੋਕ_ਤੱਥ ਜਰੂਰ ਤੇ ਸ਼ੇਅਰ ਕਰਦਿਓ ਜੀ 🙏

16/07/2020

👆Hji jina ne apna nwa song warning nhi sunya jroor suno te apne link ch share jroor kro ji 🙏

Address

Malerkotla
148023

Website

Alerts

Be the first to know and let us send you an email when Preet Binjoki posts news and promotions. Your email address will not be used for any other purpose, and you can unsubscribe at any time.

Share