Dil Diya galla Vlogs

Dil Diya galla Vlogs ਪੰਜਾਬੀ ਪਰਵਾਰਿਕ ਦੇਖਣ ਲਈ ਪੇਜ਼ follow ਜ਼ਰੂਰ ਕਰਨਾ ਜੀ

21/05/2026
21/05/2026

ਪੰਜਾਬ ਪੁਲਿਸ ਨੇ ਕੋਈ ਵੀ ਦੋਸ਼ੀ ਗਿਰਫ਼ਤਾਰ ਨਹੀਂ ਕੀਤਾ ਦੋਸ਼ੀ ਵੱਲੋਂ ਬਾਰੋਂ ਬਾਰ ਜ਼ਮਾਨਤ ਲਾਈ ਸੀ ਜੋ ਕੈਂਸਲ ਕਰ ਦਿੱਤੀ ਗਈ ਹੈ ਪਰ ਪੁਲਸ ਨੇ ਹਜੇ ਤੱਕ ਕੋਈ ਵੀ ਦੋਸ਼ੀ ਗਿਰਫ਼ਤਾਰ ਨਹੀਂ ਕੀਤਾ ਇਹ ਵਿਡੀਉ ਵੱਧ ਤੋਂ ਵੱਧ ਸ਼ੇਅਰ ਕਰੋ ਦੋਸ਼ੀ ਗਿਰਫ਼ਤਾਰ ਕੀਤੇ ਜਾਣ ....🙏🙏🙏❤️

21/05/2026

ਮੇਰੀ ਪਤਨੀ ਦੇ ਕਾਤਲ ਟਿੰਕਾ ਗੁਜ਼ਰ ਉਸ ਦੀ ਮਾਂ ਪੁਸਵਾ ਚੌਧਰੀ ਕਮਲ ਖੁਰਾਣਾ ਤੇ ਹਰਜੀਤ ਸਿੰਘ ਯੂ ਪੀ ਤੋ ਏ ਦੋਸ਼ੀ ਚਾਰ ਮਹੀਨੇ ਤੋਂ ਫ਼ਰਾਰ ਨੇ ਪੰਜਾਬ ਪੁਲਿਸ ਨੇ ਕੋਈ ਵੀ ਦੋਸ਼ੀ ਗਿਰਫ਼ਤਾਰ ਨਹੀਂ ਕੀਤਾ ਇਨ੍ਹਾਂ ਦੋਸੀ ਵੱਲੋਂ ਬਾਰੋਂ ਬਾਰ ਜ਼ਮਾਨਤ ਲਾਈ ਸੀ ਜੋ ਕੈਂਸਲ ਕਰ ਦਿੱਤਾ ਗਈ ਹੈ ਜੋ ਹਜੇ ਵੀ ਫਰਾਰ ਨੇ ਪੁਲਿਸ ਨੇ ਕੋਈ ਵੀ ਦੋਸ਼ੀ ਗਿਰਫ਼ਤਾਰ ਨਹੀਂ ਕੀਤਾ ਏ ਪੋਸਟ ਵੱਧ ਤੋਂ ਵੱਧ ਸ਼ੇਅਰ ਕਰੋ ਦੋਸ਼ੀ ਜਲਦੀ ਤੋਂ ਜਲਦੀ ਗਿਰਫ਼ਤਾਰ ਕੀਤਾ ਜਾਵੇ ....,🙏🙏🙏

Address

Ludhiana
141007

Website

Alerts

Be the first to know and let us send you an email when Dil Diya galla Vlogs posts news and promotions. Your email address will not be used for any other purpose, and you can unsubscribe at any time.

Share

Category