Rajbir Bhangu

Rajbir Bhangu � ਮੇਹਰ ਕਰੀ ਦਾਤਿਆ �
�ਖੇਤੀ ਬਾੜੀ ��
�ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ�
�No farmer No Food No future

08/09/2023
02/09/2023

ਦੇਖੋ ਠੱਗ ਏਜੰਟਾਂ ਦੀਆਂ ਕਰਤੂਤਾਂ ਲੁੱਟ ਕੇ ਲੋਕਾਂ ਤੋਂ ਕਰੋੜਾਂ ਰੁਪਏ ਫਿਰ ਭਾਨੇ ਸਿੱਧੂ ਤੋਂ ਕਿਵੇਂ ਮਾਫ਼ੀਆ ਮੰਗਦੇ ਆ ਮੌਕੇ ਤੇ ਕਰਵਾਏ ਸਾਰੇ ਪੈਸੇ ਵਾਪਸ 🙏

20/08/2023

ਬਾਪੂ ਦਾ ਪੁੱਤ ਡੁੱਬ ਗਿਆ ਬਹੁਤ ਦਰਦ ਅੱਖਾਂ ਚ ਝਲਕ ਰਿਹਾ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਮੇਹਰ ਕਰੋ ਵਾਹਿਗੁਰੂ ਜੀ

20/08/2023

438 ਦਿਨ ਕਿਸ ਤਰਾਂ ਸਮੁੰਦਰ ਵਿੱਚ ਇਕੱਲਾ ਜਿਉਦਾ ਰਿਹਾ ਇਹ ਇਨਸਾਨ ?
How did this man live alone in the sea for 438 days ?
438 दिनों तक समुद्र में अकेला कैसे रहा ये शख्स ?
یہ شخص 438 دن تک سمندر میں اکیلا کیسے رہا؟
Copy by

Pr 126 ਦੀ ਪਨੀਰੀ ਤਿਆਰ ਹੈ ਜੀ ਜਿਸ ਕਿਸਾਨ ਵੀਰ ਨੂੰ ਪਨੀਰੀ ਦੀ ਲੋੜ ਹੈ ਲਿਜਾ ਸਕਦਾ ਹੈ (ਫਰੀ ਸੇਵਾ) ਪਤਾ = ਜੋਸਨ ਫਾਰਮ ਐਂਡ ਕੋਲਡ ਸਟੋਰ (ਕੋਟਲ...
05/08/2023

Pr 126 ਦੀ ਪਨੀਰੀ ਤਿਆਰ ਹੈ ਜੀ ਜਿਸ ਕਿਸਾਨ ਵੀਰ ਨੂੰ ਪਨੀਰੀ ਦੀ ਲੋੜ ਹੈ ਲਿਜਾ ਸਕਦਾ ਹੈ (ਫਰੀ ਸੇਵਾ) ਪਤਾ = ਜੋਸਨ ਫਾਰਮ ਐਂਡ ਕੋਲਡ ਸਟੋਰ (ਕੋਟਲੀ ਵਾਲੇ) ਪਿੰਡ ਪੂੰਨੀਆ ਸਪੰਰਕ 9782068115. 9779002561.9878048105.9872663262

ਜੈਕਾਰਿਆਂ ਦੀ ਗੂੰਜ ਚ ਮੋਰਚਾ ਫਤਹਿ ………ਪੰਜਾਬੀ ਨੇ ਲਿਖਿਆ ਨਵਾਂ ਇਤਿਹਾਸ 18 ਦਿਨਾਂ ਵਿੱਚ 925 ਫੁੱਟ ਚੌੜੇ ਪਾੜ ਨੂੰ ਪੂਰਿਆ। ਪੰਜਾਬ,ਪੰਜਾਬੀ ਤੇ ...
05/08/2023

ਜੈਕਾਰਿਆਂ ਦੀ ਗੂੰਜ ਚ ਮੋਰਚਾ ਫਤਹਿ ………
ਪੰਜਾਬੀ ਨੇ ਲਿਖਿਆ ਨਵਾਂ ਇਤਿਹਾਸ 18 ਦਿਨਾਂ ਵਿੱਚ 925 ਫੁੱਟ ਚੌੜੇ ਪਾੜ ਨੂੰ ਪੂਰਿਆ। ਪੰਜਾਬ,ਪੰਜਾਬੀ ਤੇ ਪੰਜਾਬੀਅਤ ਲਈ ਨਵਾਂ ਇਤਿਹਾਸਕ ਪਲ

Majhe ale ❤️‍🩹❤️‍🩹
07/05/2023

Majhe ale ❤️‍🩹❤️‍🩹

18/04/2023

Zilla sangrur web series

17/04/2023

ਅੱਤਵਾਦੀਆਂ ਦੀ ਸਾਜਿਸ਼ ਹੋਯੀ ਨਾਕਾਮ ..Golden Temple Movie Scene dilpreet dhillon

ਪੰਜਾਬ,ਖੇਤ,ਕੁਦਰਤ♥️🙏
17/04/2023

ਪੰਜਾਬ,ਖੇਤ,ਕੁਦਰਤ♥️🙏

ਗੁਰੁਦਵਾਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਚਾਟੀਵਿੰਡ ਦੀਆਂ ਅੱਜ ਚੋਪਹਿਰੇ ਦੀਆਂ ਤਸਵੀਰਾਂ| ਪਿਛਲੇ ਕੁਝ ਸਾਲਾਂ ਵਿੱਚ ਗੁਰਦਵਾਰੇ ਸਾਹਿਬ ਦੀ ਪ...
16/04/2023

ਗੁਰੁਦਵਾਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਚਾਟੀਵਿੰਡ ਦੀਆਂ ਅੱਜ ਚੋਪਹਿਰੇ ਦੀਆਂ ਤਸਵੀਰਾਂ| ਪਿਛਲੇ ਕੁਝ ਸਾਲਾਂ ਵਿੱਚ ਗੁਰਦਵਾਰੇ ਸਾਹਿਬ ਦੀ ਪਰਿਕਰਮਾ ਨੂੰ ਲੱਗਪੱਗ ਦੁੱਗਣਾ ਕੀਤਾ ਗਿਆ ਪਰ ਐਤਵਾਰ ਨੂੰ ਇਹਨੀ ਸੰਗਤ ਆਉਂਦੀ ਹੈ ਕਿ ਸਾਰੀ ਜਗਾ ਘੱਟ ਜਾਂਦੀ ਹੈ
ਗੁਰਬਾਣੀ ਦਾ ਜਾਪ ਕਰਦੀਆਂ ਸੰਗਤਾਂ ਗਰਮੀ ਦੀ ਪਰਵਾਹ ਵੀ ਨਹੀਂ ਕਰਦੀਆਂ ਹਾਲਾਂਕਿ ਗੁਰੁਦਵਾਰਾ ਸਾਹਿਬ ਦੇ ਮੈਨੇਜ਼ਰ ਵਲੋਂ ਸੰਗਤਾਂ ਦੀ ਸਹੂਲਤ ਲਈ ਵੱਡੇ ਵੱਡੇ ਕੂਲਰ ਤੇ ਪੱਖਿਆ ਦਾ ਇੰਤਜ਼ਾਮ ਕੀਤਾ ਜਾਂਦਾ ਹੈ, ਲੰਗਰ 24 ਘੰਟੇ ਚੱਲਦੇ ਰਹਿੰਦੇ ਹਨ | ਸੰਗਤਾਂ ਵਿੱਚ ਇਹਨੀ ਸ਼ਰਧਾ ਵੇਖ ਕੇ ਇੱਕ ਵਾਰ ਮੂੰਹੋਂ ਆਪਣੇ ਆਪ ਹੀ ਵਾਹਿਗੁਰੂ ਤੇ ਧੰਨ ਬਾਬਾ ਦੀਪ ਸਿੰਘ ਜੀ ਨਿੱਕਲਦਾ ਹੈ

Address

Lohain Khas
Kapurthala
144602

Telephone

+919815408358

Website

Alerts

Be the first to know and let us send you an email when Rajbir Bhangu posts news and promotions. Your email address will not be used for any other purpose, and you can unsubscribe at any time.

Share

Category