Stylish Location : The Perfect Location Budhlada

Stylish Location : The Perfect Location Budhlada An awesome place for Family Fun, Pre Wedding Shoot, Music Video Shoot, Gurney Kalan (Mansa)

09/08/2025

ਪੰਜਾਬ ਦੇ ਵੱਡੇ ਸ਼ਹਿਰ 🌃 ਲੁਧਿਆਣਾ, ਪਟਿਆਲਾ, ਬਠਿੰਡਾ, ਮੋਹਾਲੀ, ਜਲੰਧਰ ਸਮੇਤ ਭਾਰਤ ਦੇ ਵੱਡੇ ਸ਼ਹਿਰ ਦਿੱਲੀ, ਮੁੰਬਈ ਵਰਗੇ ਸ਼ਹਿਰਾਂ ਵਿੱਚ ਕੱਲ੍ਹ ਸ਼ਾਮ ਤੋਂ ਲੈ ਕੇ ਅੱਜ ਇਹ ਪੋਸਟ ਲਿਖਣ ਤੱਕ ਵੱਡੇ Traffic 🚦 🛑ਜਾਮ ਦਿਖ ਰਹੇ ਹਨ ।
ਇਹਨਾਂ ਜਾਮਾਂ ਪਿੱਛੇ ਭੈਣ ਭਰਾ ਦੇ ਪਿਆਰ 👩‍❤️‍💋‍👨 ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਵਿਸ਼ੇਸ਼ ਕਾਰਨ ਬਣਿਆ ਹੈ। ਕਿਧਰੇ ਭੈਣ ਭਰਾ ਕੋਲ ਜਾ ਰਹੀਂ ਅਤੇ ਕਿਧਰੇ ਭੈਣ ਭਰਾ ਕੋਲ । ਆਪ ਸਭ ਨੂੰ ਵੀ ਰੱਖੜੀ ਦਾ ਤਿਉਹਾਰ ਮੁਬਾਰਕ ਹੋਵੇ ।

❓ਕੀ ਤੁਸੀਂ ਵੀ ਆਪਣੀ ਭੈਣ ਕੋਲ ਗਏ ਹੋ ਜਾਂ ਆਪਣੀ ਧਰਮ ਪਤਨੀ ਨੂੰ ਉਸਦੇ ਭਰਾ ਕੋਲ ਲੈ ਕੇ ਗਏ ਹੋ?
❓ਕੀ ਤੁਹਾਨੂੰ ਕਿਸੇ ਸ਼ਹਿਰ ਵਿੱਚ ਟ੍ਰੈਫਿਕ ਜਾਮ ਮਿਲਿਆ ?
Navneet Uncovered Navneet Kakkar

STYLISH LOCATIONSGURNEY KHURDNEAR DRAIN ON GURNEY KALAN TO PHAPHRE BHAIKE ROAD CONTACT-9872796292Discounted DealsPre wed...
09/12/2019

STYLISH LOCATIONS
GURNEY KHURD
NEAR DRAIN ON GURNEY KALAN TO PHAPHRE BHAIKE ROAD
CONTACT-9872796292
Discounted Deals
Pre wedding &Photo shoot

21/11/2019

ਹੁਣ ਤੁਹਾਨੂੰ ਕਿਤੇ ਦੂਰ ਜਾਣ ਦੀ ਜਰੂਰਤ ਨਹੀਂ ਕਿਉਂਕਿ ਬਾਕੀ ਸਾਰੀਆਂ ਲੋਕੇਸ਼ਨਾਂ ਤੋ ਆਪਣੇ ਕੋਲ ਜਿਆਦਾ ਸੈੱਟ ਲੱਗੇ ਆ, ਜਿਆਦਾ ਖੁੱਲੀ ਜਗ੍ਹਾ, ਸਾਂਤ ਮਾਹੌਲ, ਘੱਟ ਖਰਚਾ, ਘੱਟ ਦੂਰੀ, ਖੁੱਲਾ ਟਾਈਮ ਸੋ ਇੱਕ ਵਾਰ ਆਕੇ ਵੇਖੋ ਜਰੂਰ ਜੇ ਨਾ ਚੰਗੀ ਲੱਗੇ ਫੇਰ ਬੇਸੱਕ ਹੋਰ ਕਿਤੇ ਚਲੇ ਜਾਣਾ

ਸਟਾਇਲਿਸ਼ ਲੋਕੇਸ਼ਨਜ ਗੁਰਨੇ ਕਲਾਂ ਆਓ ਤੇ ਪੈਸੇ ਬਚਾਓ ----ਬਾਹਰਲੀਆਂ ਲੋਕੇਸਨਾਂ  ਤੇ ਜਾਣ ਦਾ ਤੇਲ ਖਰਚਾ 3000 ਰੁਪੈ, ਲੋਕੇਸ਼ਨ ਦੀ ਰਸੀਦ 8000 ਤੋਂ...
03/11/2019

ਸਟਾਇਲਿਸ਼ ਲੋਕੇਸ਼ਨਜ ਗੁਰਨੇ ਕਲਾਂ ਆਓ ਤੇ ਪੈਸੇ ਬਚਾਓ ----ਬਾਹਰਲੀਆਂ ਲੋਕੇਸਨਾਂ ਤੇ ਜਾਣ ਦਾ ਤੇਲ ਖਰਚਾ 3000 ਰੁਪੈ, ਲੋਕੇਸ਼ਨ ਦੀ ਰਸੀਦ 8000 ਤੋਂ 15000 ਹਜਾਰ, ਖਾਣੇ ਦਾ ਖਰਚਾ ਘੱਟੋ ਘੱਟ 2500-3000, ਫੇਰ ਸਾਰੀ ਅਸੈਸਰੀਜ ਦਾ ਅਲੱਗ ਤੋਂ ਕਿਰਾਇਆ ਜੋ ਕਿ 3000 ਦੇ ਕਰੀਬ, ਟਾਈਮ ਦੀ ਬਰਬਾਦੀ, ਪਰ ਅਸੀਂ ਇਹ ਸਾਰਾ ਕੁਝ ਤੁਹਾਨੂੰ ਇਸਤੋਂ ਲੱਗਭੱਗ ਅੱਧੀ ਕੀਮਤ ਤੇ ਉਪਲਬਧ ਕਰਾਵਾਂਗੇ, ਇੱਕ ਵਾਰ ਆਕੇ ਵੇਖੋ ਤਾਂ ਸਹੀ ਤੁਹਾਨੂੰ ਅਾਪਣੇ ਆਪ ਹੀ ਫਰਕ ਨਜ਼ਰ ਆਵੇਗਾ

New set ready at stylish locations gurney kalan 98727-96292//99886-65518
21/10/2019

New set ready at stylish locations gurney kalan 98727-96292//99886-65518

05/10/2019
Some new location at stylish locations 98727-96292
30/09/2019

Some new location at stylish locations 98727-96292

Greenari is every where, no extra sound, peaceful area, welcome g
25/09/2019

Greenari is every where, no extra sound, peaceful area, welcome g

Call---9872796292-9988665518
23/09/2019

Call---9872796292-9988665518

All in one at stylish locations gurney kalan contact far shooting 9872796292-9988665518
15/09/2019

All in one at stylish locations gurney kalan contact far shooting 9872796292-9988665518

Address

Phaphre Road Gurne Kalan
Kalan
151502

Telephone

+919872796292

Website

Alerts

Be the first to know and let us send you an email when Stylish Location : The Perfect Location Budhlada posts news and promotions. Your email address will not be used for any other purpose, and you can unsubscribe at any time.

Contact The Establishment

Send a message to Stylish Location : The Perfect Location Budhlada:

Share