deepu.chahal

deepu.chahal Contact information, map and directions, contact form, opening hours, services, ratings, photos, videos and announcements from deepu.chahal, Art, Dirba.

ਅਸੀਂ ਖੁਸ਼ ਹਾ ਖਾਲੀ ਹੋ ਕੇ ਵੀ, ਸਾਨੂੰ ਲੁੱਟਣ ਵਾਲੇ ਰੋਂਦੇ ਨੇ….💰
20/02/2024

ਅਸੀਂ ਖੁਸ਼ ਹਾ ਖਾਲੀ ਹੋ ਕੇ ਵੀ, ਸਾਨੂੰ ਲੁੱਟਣ ਵਾਲੇ ਰੋਂਦੇ ਨੇ….💰

ਇਕੱਲੇ ਰਹਿ ਜਾਓ,ਪਰ ਅਸੂਲਾਂ ਨਾਲ ਜੀਓ..🕊️🕊️
10/02/2024

ਇਕੱਲੇ ਰਹਿ ਜਾਓ,ਪਰ ਅਸੂਲਾਂ ਨਾਲ ਜੀਓ..🕊️🕊️

ਚੁੱਪ ਬੁੱਲਾਂ ਉੱਤੇ ਆ ਤੇ ਕਾਟੋ ਫੁੱਲਾਂ ਤੇ ਕੂੜੇ…💫
28/01/2024

ਚੁੱਪ ਬੁੱਲਾਂ ਉੱਤੇ ਆ ਤੇ ਕਾਟੋ ਫੁੱਲਾਂ ਤੇ ਕੂੜੇ…💫

ਸਹਾਰੇ ਲੱਭਣ ਦੀ ਆਦਤ ਨੀ,ਇਕੱਲੇ ਮਹਿਫਿਲਾਂ ਦੇ ਬਰਾਬਰ ਆ..🕊️💫
25/01/2024

ਸਹਾਰੇ ਲੱਭਣ ਦੀ ਆਦਤ ਨੀ,
ਇਕੱਲੇ ਮਹਿਫਿਲਾਂ ਦੇ ਬਰਾਬਰ ਆ..🕊️💫

ਪਹਿਚਾਣ ਸਾਡੀ ਸਭ ਨੂੰ ਆ…ਪਰ ਪਸੰਦ ਕਿਸੇ ਕਿਸੇ ਨੂੰ ਆ..😎
25/01/2024

ਪਹਿਚਾਣ ਸਾਡੀ ਸਭ ਨੂੰ ਆ…
ਪਰ ਪਸੰਦ ਕਿਸੇ ਕਿਸੇ ਨੂੰ ਆ..😎

ਵਕਤ-ਵਕਤ ਦੀ ਗੱਲ ਆ..ਕੱਲ ਜੋ ਰੰਗ ਸੀ,ਅੱਜ ਉਹ ਦਾਗ਼ ਆ..🥀
24/01/2024

ਵਕਤ-ਵਕਤ ਦੀ ਗੱਲ ਆ..
ਕੱਲ ਜੋ ਰੰਗ ਸੀ,ਅੱਜ ਉਹ ਦਾਗ਼ ਆ..🥀

ਅੰਦਰ ਫੇਰ ਕੜੱਚ ਨਾ ਹੋਵੇ,.ਗੈਰ ਦਾ ਦੱਸਿਆ ਸੱਚ ਨਾ ਹੋਵੇਮੌਤ ਤੇ ਵਾਅਦਾ ਕੋਈ ਨਈਂ ਭੁੱਲਦਾ,ਬੰਦਾ ਅਸਲੋਂ ਖੱਚ ਨਾ ਹੋਵੇ..💯 🙏__________________...
31/12/2023

ਅੰਦਰ ਫੇਰ ਕੜੱਚ ਨਾ ਹੋਵੇ,.ਗੈਰ ਦਾ ਦੱਸਿਆ ਸੱਚ ਨਾ ਹੋਵੇ
ਮੌਤ ਤੇ ਵਾਅਦਾ ਕੋਈ ਨਈਂ ਭੁੱਲਦਾ,ਬੰਦਾ ਅਸਲੋਂ ਖੱਚ ਨਾ ਹੋਵੇ..💯 🙏_______________________________________________

ਇਕੱਲੇ ਖੜ੍ਹੇ ਰੁੱਖ ਦੀ ਆਪਣੀ ਪਛਾਣ ਹੁੰਦੀ,ਫਿਰ ਚਾਹੇ ਉਹ ਝੜਿਆ ਹੋਵੇ ਜਾਂ ਓਸਤੇ ਪੱਤੇ ਆਏ ਹੋਣ🍂 🙏_______________________________________...
30/12/2023

ਇਕੱਲੇ ਖੜ੍ਹੇ ਰੁੱਖ ਦੀ ਆਪਣੀ ਪਛਾਣ ਹੁੰਦੀ,
ਫਿਰ ਚਾਹੇ ਉਹ ਝੜਿਆ ਹੋਵੇ ਜਾਂ ਓਸਤੇ ਪੱਤੇ ਆਏ ਹੋਣ🍂 🙏_______________________________________________

 🙏🙏
09/12/2023

🙏🙏

ਬੰਦਾ ਜੁਬਾਨ ਤੇ ਇਮਾਨ ਦਾ ਪੱਕਾ ਹੋਣਾ ਚਾਹੀਦਾ                                          ਘਰ ਤਾਂ ਕੱਚੇ ਵੀ ਚੱਲ ਜਾਂਦੇ ਆ..।
09/12/2023

ਬੰਦਾ ਜੁਬਾਨ ਤੇ ਇਮਾਨ ਦਾ ਪੱਕਾ ਹੋਣਾ ਚਾਹੀਦਾ ਘਰ ਤਾਂ ਕੱਚੇ ਵੀ ਚੱਲ ਜਾਂਦੇ ਆ..।

ਉਮਰ ਭਰ ਲਿੱਪਦੀ ਰਹੀ ਐ ਉਹ ਮੇਰੀ ਤਕਦੀਰ ਨੂੰ,ਹੱਥ ਮੇਰੀ ਮਾਂ ਦੇ ਐਵੇਂ ਤੇ ਨਹੀਂ ਖੁਰਦਰੇ।।
30/11/2023

ਉਮਰ ਭਰ ਲਿੱਪਦੀ ਰਹੀ ਐ ਉਹ ਮੇਰੀ ਤਕਦੀਰ ਨੂੰ,ਹੱਥ ਮੇਰੀ ਮਾਂ ਦੇ ਐਵੇਂ ਤੇ ਨਹੀਂ ਖੁਰਦਰੇ।।

ਆਗਿਆ ਹੀ ਨਹੀਂ ਹਮੇ ਰਣ ਕੀ                                                           ਮਟੀ ਤਕ ਉੜਾ ਸਕਤੇ ਹੈ                     ...
26/11/2023

ਆਗਿਆ ਹੀ ਨਹੀਂ ਹਮੇ ਰਣ ਕੀ ਮਟੀ ਤਕ ਉੜਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ।

Address

Dirba
148035

Website

Alerts

Be the first to know and let us send you an email when deepu.chahal posts news and promotions. Your email address will not be used for any other purpose, and you can unsubscribe at any time.

Share

Category