Ravi Dhilwan

Ravi Dhilwan ਮੰਨਿਆਂ ਕਿ ਪਾਣੀ ਦੇ ਬੁਲਬਲੇ ਹਾਂ, ਪਰ ਜਿੰਨਾਂ ਚਿਰ ਹਾਂ ਪਾਣੀ ਦੀ ਹਿੱਕ ਤੇ ਨੱਚਾਗੇ !!

ਜਦੋਂ ਗੱਲ ਪੰਜਾਬ ਨਾਲ ਖੜਨ ਦੀ ਆਈ ਸੀ ਕਿਸਾਨੀ ਅੰਦੋਲਨ ‘ਚ ਤਾਂ ਕੁਝ ਵਿਰਲੇ ਕਲਾਕਾਰ ਹੀ ਨਾਲ ਖੜੇ ਸੀ ਉਹਨਾਂ ਚੋਂ ਇੱਕ ਨਾਮ ਸੀ Diljit Dosanjh…...
27/06/2025

ਜਦੋਂ ਗੱਲ ਪੰਜਾਬ ਨਾਲ ਖੜਨ ਦੀ ਆਈ ਸੀ ਕਿਸਾਨੀ ਅੰਦੋਲਨ ‘ਚ ਤਾਂ ਕੁਝ ਵਿਰਲੇ ਕਲਾਕਾਰ ਹੀ ਨਾਲ ਖੜੇ ਸੀ ਉਹਨਾਂ ਚੋਂ ਇੱਕ ਨਾਮ ਸੀ Diljit Dosanjh… ਨਾਂ ਸਿਰਫ ਨਾਲ ਖੜਿਆ ਬਲਕਿ ਉਸ ਟਾਇਮ ‘ਚ ਆਪਣੀ ਨੇਕ ਕਮਾਈ ਚੋਂ ਕਰੋੜਾਂ ਰੁਪਈਏ ਵੀ ਕਿਸਾਨਾਂ ਲਈ ਦਿੱਤਾ..

ਹੁਣ ਵਾਰੀ ਐ ਪੰਜਾਬ ਤੇ ਪੰਜਾਬੀਆਂ ਦੀ ਦਿਲਜੀਤ ਦੋਸਾਂਝ ਨਾਲ ਖੜਨ ਦੀ...
ਦਿਲਜੀਤ ਦੋਸਾਂਝ ਉਹ ਕਲਾਕਾਰ ਆ ਜਿਸਨੇ ਹਰ ਵੱਡੇ ਮੰਚ ਤੇ ਹਰ ਵੱਡੀ ਸਟੇਜ ਤੇ ਪੰਜਾਬ ਤੇ ਪੱਗ ਦੀ ਗੱਲ ਕੀਤੀ ਆ.. ਹਾਲਾਕਿ ਸਿਰ ਤੇ ਪੱਗ ਹੋਣ ਖਾਤਿਰ ਉਸਨੂੰ ਕਈ ਵਾਰ ਰਾਸ਼ਟਰਵਾਦੀ ਹੋਣ ਦਾ ਸਬੂਤ ਵੀ ਦੇਣਾ ਪਿਆ...

ਫਿਲਮ ਚਾਹੇ ਜਿੱਦਾਂ ਦੀ ਵੀ ਹੋਵੇ ਪਰ ਗੱਲ ਹੁਣ ਫਿਲਮ ਦੀ ਨਹੀ ਗੱਲ ਹੁਣ ਪੰਜਾਬ ਦੇ ਪੁੱਤ ਦੇ ਨਾਲ ਖੜਨ ਦੀ ਹੈ… ਦਿਲਜੀਤ ਸਿਆਂ ਹਰ ਪੰਜਾਬੀ ਚਾਹੇ ਉਹ ਕਿਸੇ ਵੀ ਕੌਮ ਜਾਂ ਖਿੱਤੇ ਨਾਲ ਜੁੜਿਆ ਹੋਏ ਤੇਰੇ ਨਾਲ ਡੱਟ ਕੇ ਖੜਾ ❤️

ਜਿੱਤ ਹੋਵੇ ਹਾਰ ਹੋਵੇ , ਪੰਜਾਬ ਦੀ ਟੀਮ ਐਤਕੀ ਵਾਰੀ ਘੈਂਟ ਖੇਡੀ ਆ…ਸਰਪੰਚ ਸਾਬ ਤੇ ਪੂਰੀ ਟੀਮ ਤੇ ਆਪਾਂ ਨੂੰ ਮਾਣ ਹੈ ❤️✌️ LVU PBKS 11 ਸਾਲ ਬਾ...
03/06/2025

ਜਿੱਤ ਹੋਵੇ ਹਾਰ ਹੋਵੇ , ਪੰਜਾਬ ਦੀ ਟੀਮ ਐਤਕੀ ਵਾਰੀ ਘੈਂਟ ਖੇਡੀ ਆ…ਸਰਪੰਚ ਸਾਬ ਤੇ ਪੂਰੀ ਟੀਮ ਤੇ ਆਪਾਂ ਨੂੰ ਮਾਣ ਹੈ ❤️✌️ LVU PBKS
11 ਸਾਲ ਬਾਅਦ ਫਾਈਨਲ ਖੇਡਿਆ ਤੇ ਮੁੰਬਈ ਨੂੰ ਚੰਗੀ ਤਰਾਂ ਭੰਨਿਆ !!

ਪਹਿਲੇ ਨੰਬਰ ਤੇ ਪੰਜਾਬ 💪🏻ਬੰਬੇ ਤੱਕ ਹਲਾ ਦਿਆਂਗੇ ਤੂੰ ਹੱਥ ਤਾਂ ਪੈਣਦੇ ਕੇਰਾ ਕੁੜੇ 🔥Punjabi aa gye oye ❤️
26/05/2025

ਪਹਿਲੇ ਨੰਬਰ ਤੇ ਪੰਜਾਬ 💪🏻
ਬੰਬੇ ਤੱਕ ਹਲਾ ਦਿਆਂਗੇ ਤੂੰ ਹੱਥ ਤਾਂ ਪੈਣਦੇ ਕੇਰਾ ਕੁੜੇ 🔥
Punjabi aa gye oye ❤️

Address

Dhilwan
148108

Website

Alerts

Be the first to know and let us send you an email when Ravi Dhilwan posts news and promotions. Your email address will not be used for any other purpose, and you can unsubscribe at any time.

Share