Raja Udhowalia

Raja Udhowalia Majhe Walla 22 Vlogs
Daily life | Travel | Ground reality
Punjabi Digital Creator

27/03/2026

"ਅੱਜ-ਕੱਲ੍ਹ ਤੁਹਾਡਾ ਸਭ ਤੋਂ ਪਸੰਦੀਦਾ ਪੰਜਾਬੀ ਗਾਣਾ ਕਿਹੜਾ ਹੈ? 🎶👇"

ਵਾਹਿਗੁਰੂ ਤੇਰੇ ਬਿਨਾਂ ਕੋਈ ਨਹੀ ਕਿਸੇ ਦਾ ਬਾਕੀ ਤਾਂ ਸੱਭ ਲੋੜਾਂ ਨਾਲ ਹੀ ਵਰਤ ਰਹੇ ਨੇ
14/03/2026

ਵਾਹਿਗੁਰੂ ਤੇਰੇ ਬਿਨਾਂ ਕੋਈ ਨਹੀ ਕਿਸੇ ਦਾ ਬਾਕੀ ਤਾਂ ਸੱਭ ਲੋੜਾਂ ਨਾਲ ਹੀ ਵਰਤ ਰਹੇ ਨੇ

18/02/2026

ਦੇਗ ਤੇਗ ਫ਼ਤਿਹ #ਦੇਗਤੇਗਫ਼ਤਿਹmoment

ਕੁੱਝ ਤਸਵੀਰਾਂ ਤੇ ਯਾਦਾਂ ਨੂੰ ਕੈਦ ਕਰ ਲੈਣਾਂ ਵੀ ਜਰੂਰੀ ਆ ਪਤਾ ਨਹੀ ਕਦੋ ਡਲੀਟ ਹੋ ਜਾਣ        #ਰਾਜਾਉਦੋਵਾਲੀਆ
18/02/2026

ਕੁੱਝ ਤਸਵੀਰਾਂ ਤੇ ਯਾਦਾਂ ਨੂੰ ਕੈਦ ਕਰ ਲੈਣਾਂ ਵੀ ਜਰੂਰੀ ਆ ਪਤਾ ਨਹੀ ਕਦੋ ਡਲੀਟ ਹੋ ਜਾਣ #ਰਾਜਾਉਦੋਵਾਲੀਆ

ਰੱਬ ਤੇ ਯਕੀਨ ਤੇ ਆਪਣੇ ਤੇ ਭਰੋਸਾ… ਬਾਕੀ ਸਭ ਟਾਈਮ ਦੱਸੇਗਾ।”
07/02/2026

ਰੱਬ ਤੇ ਯਕੀਨ ਤੇ ਆਪਣੇ ਤੇ ਭਰੋਸਾ… ਬਾਕੀ ਸਭ ਟਾਈਮ ਦੱਸੇਗਾ।”

03/02/2026

ਬਰਸਾਤ ਵਿੱਚ ਚਾਹ ☕ + ਨਜ਼ਾਰਾ 🌧️ | ਮੂਡ ਪੂਰਾ ਰਿਲੈਕਸ 😌

03/02/2026

ਅੱਜ ਦੇ ਦਿਨ Ras Al Khaimah ਵਿੱਚ ਟਾਪੂ ਨੁਮਾ ਬੀਚ ਦਾ ਖੂਬਸੂਰਤ ਤਜਰਬਾ 🌊✨ | Vlog

02/02/2026

ਕੰਮ ਕੋਈ ਵੀ ਸੌਖਾ ਨਹੀਂ, ਮਿਹਨਤ ਹਰ ਥਾਂ ਲੱਗਦੀ ਹੈ 💯🔥
#ਕੰਮਕਾਜ #ਮਿਹਨਤ #ਸੱਚੀਗੱਲ Rahul Suri

29/01/2026

ਜੇ ਸਾਡੇ ਨਾਲ ਚੂੰ ਚਲਾਕੀ ਕੀਤੀ ਨਾਂ 😈🔥

29/01/2026

🚨 ਲੰਬੜਦਾਰਾ ਦਾ ਮੁੰਡਾ Dubai ਵਿੱਚ ਅੱਤ ਕਰਵਾਉਦਾਂ ! ਪੁਲਿਸ ਨੇ ਵੀ ਪਿਆਰ ਨਾਲ ਸਲਾਮ ਦਿੱਤਾ ❤️

ਮਾਰ ਪਾਲਸਾਂ ਹੋਣਾ ਮਸ਼ਹੂਰ ਨਾਂ ਖੋਹੀ ਕਿਸੇ ਦੀ ਅਸੀ ਰੋਜੀ ਰੋਟੀ ਨਾਂਨੀਅਤ ਯਾਰਾਂ ਵਿੱਚ ਰੱਖੀ ਕਦੇ ਖੋਟੀ ਨਾਂ ਥੋੜਾ ਅੜਬ ਤੇ ਥੋੜਾ ਮਗਰੂਰ ਹਾਂ ਪਰ...
29/01/2026

ਮਾਰ ਪਾਲਸਾਂ ਹੋਣਾ ਮਸ਼ਹੂਰ ਨਾਂ
ਖੋਹੀ ਕਿਸੇ ਦੀ ਅਸੀ ਰੋਜੀ ਰੋਟੀ ਨਾਂ
ਨੀਅਤ ਯਾਰਾਂ ਵਿੱਚ ਰੱਖੀ ਕਦੇ ਖੋਟੀ ਨਾਂ
ਥੋੜਾ ਅੜਬ ਤੇ ਥੋੜਾ ਮਗਰੂਰ ਹਾਂ
ਪਰ ਚਮਚਾਗਿਰੀ ਤੋਂ ਜਮਾਂ ਦੂਰ ਹਾਂ #ਰਾਜਾਉਦੋਵਾਲੀਆ

28/01/2026

ਯਾਰਾਂ ਦੇ ਖਿਆਲ 😎 | Majhe Walla 22 Vlogs ਯਾਰਾਂ ਦੇ ਖਿਆਲ ਤੇ ਯਾਦਾਂ ❤️
Majhe di zameen ton real moments 🎥
Support karo te follow zaroor karo 🔥
Original song created with Suno AI (Paid)
Lyrics © Me
AI-generated music & vocals

Address

Dera Baba Nanak

Alerts

Be the first to know and let us send you an email when Raja Udhowalia posts news and promotions. Your email address will not be used for any other purpose, and you can unsubscribe at any time.

Contact The Establishment

Send a message to Raja Udhowalia:

Share