Dil De Rishte

Dil De Rishte Contact information, map and directions, contact form, opening hours, services, ratings, photos, videos and announcements from Dil De Rishte, Arts and entertainment, Delhi.

24/03/2026
24/03/2026
21/07/2017

ਲੰਬੇ ਸਮੇ ਬਾਅਦ ਅੱਜ ਚੋਂਕ ਵਿਚ ਖੜੇ ਦੇ ਬੀਤੀਆਂ ਗੱਲਾਂ ਚੇਤੇ ਕਰ ਅਚਾਨਕ ਅੱਖਾਂ ਪਾਣੀ ਨਾਲ ਭਰ ਗਈਆਂ
ਜਦੋਂ ਕਦੇ ਬਾਹਰ ਲੇਟ ਹੋ ਜਾਣਾ ਤਾਂ ਉਹਨੇ ਫੋਨ ਤੇ ਗੱਲ ਕਰਦੀ ਨੇ ਅਕਸਰ ਹੀ ਡਾਂਟ ਕੇ ਕਹਿਣਾ "ਰਾਤ ਬਹੁਤ ਹੋ ਗਈ ਆ ਮੰਮੀ ਦੇਖ ਰਹੇ ਹੋਣੇ ਛੇਤੀ ਘਰ ਚਲ ਜਾਉ"
ਅੱਜ ਉਹੀ ਥਾਂ ਉਹੀ ਸਮਾਂ ਮੈ ਸੋਚ ਰਿਹਾ ਸੀ ਕਾਸ਼ ਕਿਤੇ ਉਹਦਾ ਫੋਨ ਆ ਜਾਵੇ ਉਹ ਫਿਰ ਜਲਦੀ ਘਰ ਜਾਣ ਲਈ ਕਹੇ ਮੈ ਇੱਕ ਪਲ ਵੀ ਨਾ ਰੁਕਾਂ ਪਰ ਅਫਸੋਸ ਗੱਡੀਆਂ ਦੀ ਸ਼ਾਂ-ਸ਼ਾਂ ਟੀਂ-ਟੀਂ ਦੀ ਸ਼ੋਰ ਚ ਵੀ ਸੁੰਨ ਜਿਹਾ ਖੜਾ ਹੰਝੂਆਂ ਨਾਲ ਭਰੀਆਂ ਅੱਖਾਂ ਨੂੰ ਕੋਲ ਖੜੇ ਲੋਕ ਨਾ ਦੇਖ ਲੈਣ ਮੈ ਪੂੰਝ ਨਾ ਸਕਿਆ ਨਾ ਉਹਦਾ ਫੋਨ ਆਇਆ ਨਾ ਕੋਈ ਸੁਨੇਹਾ

16/07/2017

ਪਤਾ ਨਹੀ ਇਹ ਕਿਹੜਾ ਤਰੀਕਾ ਹੈ ਤੇਰਾ ਪਿਆਰ ਕਰਨ ਦਾ.....???
ਤੇਰਾ ਦਿਲ ਨਹੀ ਕਰਦਾ ਹੁਣ ਮੇਰੇ ਨਾਲ ਗੱਲ ਕਰਨ ਨੂੰ....!!!

16/07/2017

ਜੋ ਤੁਹਾਡੀ ਖ਼ੁਸ਼ੀ ਹੀ ਖੋ ਲੈਂਦਾ ਹੈ....ਉਸ ਲਈ ਤੁਸੀਂ ਕਿੰਨਾ ਵੀ ਰੋਵੋ...ਉਸਨੂੰ ਕੋਈ ਫਰਕ ਨਹੀਂ ਪੈਣਾ....!!!

16/07/2017

ਅਸੀ ਤਾਂ ਆਪਣੇ ਹੱਥਾਂ ਦੀਆ ਲਕੀਰਾਂ ਤੱਕ ਮਿੱਟਾ ਦਿਤੀਆਂ ___ ਕਿਉਂਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾ ਯਾਰ Bewafa ਨਿਕਲੇਂ ਗਾ___!!

16/07/2017

ਜਿਉਣਾ ਹੈ ਤਾਂ ਇੱਕ ਦੀਵੇ ਵਾਂਗ ਜੀਓ ਜੋ
ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈ
ਜਿੰਨੀ ਇੱਕ ਗਰੀਬ ਦੀ ਝੌਪੜੀ ਨੂੰ ...

16/07/2017

ਖਾਲ਼ੀ ਪੇਟ,
ਖਾਲ਼ੀ ਜੇਬ,
ਤੇ ਝੂਠਾ ਪਿਆਰ......

ਿੲਨਸਾਨ ਨੂੰ ਜ਼ਿੰਦਗੀ ਵਿੱਚ ਉਹ ਸਬਕ ਸਿਖਾ ਦਿੰਦੇ ਨੇ
ਜੋ ਵੱਡੇ ਤੋਂ ਵੱਡਾ ਉਸਤਾਦ ਵੀ ਨਹੀ ਸਿਖਾ ਸਕਦਾ....!!!

16/07/2017

ਮਿਲੇ ਸੀ ਬਹੁਤ ਲੋਕ ਜ਼ਿੰਦਗੀ ਵਿੱਚ....
ਪਰ ਉਹ ਸਭ ਤੋਂ ਅਲੱਗ ਸੀ...
ਜੋ ਕਿਸਮਤ ਵਿੱਚ ਨਹੀਂ ਸੀ...!!!

16/07/2017

ਦੂਰੀਆਂ ਵਧੀਆਂ,
ਹੱਥ ਛੁੱਟੇ,
ਤੇ ਫਿਰ ਸਭ ਕੁਝ ਬਦਲ ਗਿਆ...!!!

16/07/2017

ਸੱਚਾ ਪਿਆਰ ਚਿਹਰੇ ਨਾਲ ਨਹੀ ਦਿਲ ਨਾਲ ਹੁੰਦਾ ਹੈ😊😍
ਇਹ ਕਹਿਣ ਵਾਲੇ ਕੁਝ ਦੇਰ ਬਾਅਦ ਫੋਟੋ ਮੰਗ ਲੈਂਦੇ ਨੇ😂😂😂😂

Address

Delhi

Website

Alerts

Be the first to know and let us send you an email when Dil De Rishte posts news and promotions. Your email address will not be used for any other purpose, and you can unsubscribe at any time.

Share