Raavi

Raavi Raavi is the symbol of unification among the world. A Dervish river who sings the song of unity.

ਮੁਹੱਬਤ ਕੱਲ੍ਹ ਤੁਹਾਡੇ ਅਰਪਣ ਹੋਵੇਗਾ ☘️
13/02/2023

ਮੁਹੱਬਤ ਕੱਲ੍ਹ ਤੁਹਾਡੇ ਅਰਪਣ ਹੋਵੇਗਾ ☘️

फ़स्ल-ए-गुल में बहार पहला गुलाब किस की ज़ुल्फ़ों में टाँकती है अभीक़ुर्बतें लाख ख़ूब-सूरत हों दूरियों में भी दिलकशी है अ...
12/02/2023

फ़स्ल-ए-गुल में बहार पहला गुलाब
किस की ज़ुल्फ़ों में टाँकती है अभी
क़ुर्बतें लाख ख़ूब-सूरत हों
दूरियों में भी दिलकशी है अभी
- अहमद फ़राज़

ਮੁਹੱਬਤ ਦਾ ਪਹਿਲਾ ਪੜਾਅ
First Stage of Love
Attraction | ਦਿਲਕਸ਼ੀ | दिलकशी | دل کشی

ਮੁਹੱਬਤ ❤️

ਹੈ ਮੇਰੇ ਸੀਨੇ 'ਚ ਕੰਪਨ ਮੈਂ ਇਮਤਿਹਾਨ 'ਚ ਹਾਂਮੈਂ ਖਿੱਚਿਆ ਤੀਰ ਹਾਂ ਐਪਰ ਅਜੇ ਕਮਾਨ 'ਚ ਹਾਂ- ਡਾ• ਸੁਰਜੀਤ ਪਾਤਰ ਮੁਹੱਬਤ ਦਾ ਦੂਜਾ ਪੜਾਅ2nd St...
11/02/2023

ਹੈ ਮੇਰੇ ਸੀਨੇ 'ਚ ਕੰਪਨ ਮੈਂ ਇਮਤਿਹਾਨ 'ਚ ਹਾਂ
ਮੈਂ ਖਿੱਚਿਆ ਤੀਰ ਹਾਂ ਐਪਰ ਅਜੇ ਕਮਾਨ 'ਚ ਹਾਂ
- ਡਾ• ਸੁਰਜੀਤ ਪਾਤਰ

ਮੁਹੱਬਤ ਦਾ ਦੂਜਾ ਪੜਾਅ
2nd Stage of Love
Attachment | ਉਂਸ | उन्स | انس

ਮੁਹੱਬਤ ੨ ਫੱਗਣ ਨੂੰ ❤️
ਜੁੜੇ ਰਿਹੋ | Stay Tuned

मैं जब अपने ख़ुदा से मिलूंगाये पूछूंगाकुन जब पहली बार कहा थाकोनसा लफ्ज़ इज़ाद किया था?देखना उस दिन साबित होगापहला लफ्ज़ ...
10/02/2023

मैं जब अपने ख़ुदा से मिलूंगा
ये पूछूंगा
कुन जब पहली बार कहा था
कोनसा लफ्ज़ इज़ाद किया था?
देखना उस दिन साबित होगा
पहला लफ्ज़ मोहब्बत होगा।
- खलील-उर-रहमान क़मर

ਮੁਹੱਬਤ ਦਾ ਤੀਜਾ ਪੜਾਅ।
Third Stage of Love.
Mohabbat | ਮੁਹੱਬਤ | मुहब्बत | محبت

ਗ਼ੀਤ ੨ ਫੱਗਣ ਨੂੰ ਤੁਹਾਡੇ ਅਰਪਣ ਹੋਵੇਗਾ ☘️
Song Will be out on 14 February 2023

‘ਅਕੀਦਤ’ ਦੀ ਗਾਥਾ ‘ਕੁਨ ਫਾਇਆ ਕੁਨ’ ਤੋਂ ਉਰੇ ਅਤੇ ਪਰਲੋ ਤੋਂ ਪਰੇ ਦੀ ਹੈ।ਰਾਈ ਦੇ ਦਾਣੇ ਤੋਂ ਲੈ ਕੇ ਪਰਬਤਾਂ ਦੀ ਵਿਸ਼ਾਲਤਾ ਤੱਕਸਗਲ ਕਾਇਨਾਤ ਦੇ ਵ...
10/02/2023

‘ਅਕੀਦਤ’ ਦੀ ਗਾਥਾ ‘ਕੁਨ ਫਾਇਆ ਕੁਨ’ ਤੋਂ ਉਰੇ ਅਤੇ ਪਰਲੋ ਤੋਂ ਪਰੇ ਦੀ ਹੈ।
ਰਾਈ ਦੇ ਦਾਣੇ ਤੋਂ ਲੈ ਕੇ ਪਰਬਤਾਂ ਦੀ ਵਿਸ਼ਾਲਤਾ ਤੱਕ
ਸਗਲ ਕਾਇਨਾਤ ਦੇ ਵਜੂਦ ਦਾ ਹਰ ਹਿੱਸਾ ਸ਼ਰਧਾ ਵਿੱਚ ਲੀਨ ਹੈ, ‘ਅਕੀਦਤ’ ਵਿੱਚ ਚੂਰ ਹੈ ।
- ਨਵਾਬ ਖ਼ਾਨ ( )

ਮੁਹੱਬਤ ਦਾ ਚੌਥਾ ਪੜਾਅ।
Fourth Stage of Love.
Trust | ਅਕੀਦਤ | अक़ीदत | عقیدت

ਮੁਹੱਬਤ ੨ ਫੱਗਣ ਨੂੰ ਤੁਹਾਡੇ ਅਰਪਣ ☘️
Mohabbat 14 February 2023

रोज़ तारों की नुमाइश में ख़लल पड़ता है चाँद पागल है अँधेरे में निकल पड़ता हैउस की याद आई है साँसो ज़रा आहिस्ता चलो धड़कन...
09/02/2023

रोज़ तारों की नुमाइश में ख़लल पड़ता है
चाँद पागल है अँधेरे में निकल पड़ता है
उस की याद आई है साँसो ज़रा आहिस्ता चलो
धड़कनों से भी इबादत में ख़लल पड़ता है
- राहत इंदौरी

ਮੁਹੱਬਤ ਦਾ ५ਵਾਂ ਪੜਾਅ।
5th Stage of Love
Worship | ਇਬਾਦਤ | इबादत | عبادت

ਮੁਹੱਬਤ | Mohabbat ❤️

अब जुनूँ हद से बढ़ चला है अब तबीअ'त बहल चली है अश्क ख़ूनाब हो चले हैं ग़म की रंगत बदल चली है- फ़ैज़ अहमद फ़ैज़ਮੁਹੱਬਤ ਦਾ ...
07/02/2023

अब जुनूँ हद से बढ़ चला है
अब तबीअ'त बहल चली है
अश्क ख़ूनाब हो चले हैं
ग़म की रंगत बदल चली है
- फ़ैज़ अहमद फ़ैज़

ਮੁਹੱਬਤ ਦਾ ੬ਵਾਂ ਪੜਾਅ।
6th Stage of Love!
Madness | ਜੁਨੂੰਨ | जुनून | جنون

ਜੁੜੇ ਰਿਹੋ | Stay Tuned ❤️

COMING SOON 🌸
01/01/2023

COMING SOON 🌸

12/11/2022

The cover song "Ik Joda Jhanjran" Da is performed by Gold Sidhu, Jass Rai and other artists of team "Raavi Punjab" during a live performance at Underpass Sector 17 Chandigarh.
This song is originally sung by a famous Punjabi singer and Lyricist "Bir Singh" with the music of "Sachin Ahuja" under the banner of "Angel Records"

Original Version - https://www.youtube.com/watch?v=LNiefKbcc4E

Hit Like and Subscribe "Ustat Production" for more content like this.

You can join us on our social media handles :
Ustat Production Instagram - https://www.instagram.com/ustat_production/
Raavi Punjab Instagram - https://www.instagram.com/raavipunjab/
Raavi Punjab YouTube - https://bit.ly/3zwJXBw

03/11/2022

ਛੱਲਾ ਮੇਢਾ 🌸 ਟੱਪੇ ☘️

01/11/2022

Live Performance in Chandigarh underpass

29/10/2022

ਇੱਕ ਗੀਤ ਓਸ ਕ੍ਰਾਂਤੀ ਦੇ ਨਾਂਅ ਜਿਸਦੇ ਜ਼ਿਹਨ ਦੀ ਰੰਗਤ ਕਵਿਤਾ ਦੇ ਮੌਢਿਆਂ ਤੇ ਚੜ੍ਹ ਕੇ ਰੰਗਾਂ ਨੂੰ ਆਕਾਰ ਬਖਸਦੀ ਹੈ
ਅਤੇ ਸਿਰਜਿਆ ਜਾਂਦਾ ਹੈ ਉਮੀਦ ਦਾ ਚਿੱਤਰ
"Three Girls On Canvas"

This song is dedicated to such a revolution which creates a remarkable imprint by superimposing a powerful image on the canvas of a reader’s mind from which emerges a character of hope.
"Three Girls On Canvas"

ਫਿਲਮਾਂਕਣ - ਜੇ ਜੇ ਪ੍ਰੋਡਕਸ਼ਨ
ਨਿਰਮਾਤਾ - ਕਰਨਵੀਰ ਸਿੰਘ ਸਿਬੀਆ
ਨਿਰਦੇਸ਼ਕ - ਗੁਰਜੋਤ ਬੇਵਜਾ
ਕੈਮਰਾ ਨਿਰਦੇਸ਼ਕ - ਜਸਪ੍ਰੀਤ ਸਿੰਘ ਸੋਢੀ
ਗਾਇਕਾ - ਹਰਫ਼ ਕੌਰ
ਸੰਗੀਤ - ਮੋਹਿਤ-ਕੁੰਵਰ
ਲਿਖ਼ਤ - ਕਵਿੰਦਰ ਚਾਂਦ
ਵਾਇਲਨ - ਉਸਤਾਦ ਅਸਗ਼ਰ ਹੁਸੈਨ ਜੀ
ਰਜਿੰਦਰ ਰੀਤ - ਅਮ੍ਰਿਤਾ ਸ਼ੇਰਗਿੱਲ
ਬੇਅੰਤ ਕੌਰ - ਗਗਨਦੀਪ ਕੌਰ
ਗੁਰਭਜਨ ਕੌਰ - ਮੁਸਕਾਨ
ਨਿਰਵੈਰ ਕੌਰ - ਪ੍ਰਿਯੰਕਾ
ਨਿਰਵੈਰ ਕੌਰ - ਸਿਦਕ
ਅਧਿਆਪਕਾ - ਸਰਦਾਰਨੀ ਇਸਰ ਸਿੰਘ
ਵਾਰਤਾਲਾਪ ਦੀਆਂ ਅਵਾਜ਼ਾਂ - ਪ੍ਰਭਜੋਤ ਕੌਰ ਲੌਂਗੀਆ। ਅਰਚਨਾ ਧੀਮਾਨ। ਦਵਿੰਦਰ ਕੌਰ।
ਚਿਤਰਕਾਰੀ - ਸਤਨਾਮ ਸਿੰਘ
ਤਸਵੀਰ - ਬਲਜੀਤ ਸਿੰਘ
ਤਸਵੀਰ ਸੰਪਾਦਨ - ਕੀਰਤ ਕੌਰ
ਤਸਵੀਰ ਵਿਚਲੇ ਪਾਤਰ - ਕੀਰਤ ਕੌਰ। ਰੂਪੀ ਕੌਰ। ਕਿਰਨ ਰਾਏ

Film By - JJ Production
Producer - Karanvir Singh Sibia
Director - Gurjot Baweja
DOP - Jaspreet Singh Sodhi
Singer - Harf kaur
Music - Mohit-Kunwar
Lyrics - Kavinder Chand
Solo Voilin - Ustaad Asghar Hussain Ji
Rajinder R**t as Amrita Shergill
Gagan Deep Kaur as Beant Kaur
Muskan Sharma as Gurbhajan Kaur
Priyanka as Nirvair Kaur
Sidak as Nirvair Kaur
Sardarni Isher Singh as Teacher
Dialogues Voices - Prabhjot Kaur Longia, Archana Dhiman, Davinder Kaur
Artwork Design - Satnam Singh
Artwork Photographer - Baljit Singh
Photograph Editor - Keerat Kaur
Subjects In Artwork - Keerat Kaur, Rupi Kaur and Kiran Rai.

Instagram - https://www.instagram.com/raavipunjab/
Twitter - https://twitter.com/PunjabRaavi
Website - http://www.raavipunjab.com
Facebook - https://bit.ly/3iVsFVO
Pinterest - https://pin.it/6UyluET

Address

SCO-1 Sodhi Complex, VIP Road

140603

Opening Hours

11:00 - 06:00

Telephone

+918699758199

Alerts

Be the first to know and let us send you an email when Raavi posts news and promotions. Your email address will not be used for any other purpose, and you can unsubscribe at any time.

Contact The Establishment

Send a message to Raavi:

  • Want your establishment to be the top-listed Arts & Entertainment?

Share