Malwa Balt

Malwa Balt Kabaddi update

21/05/2026

ਕੋਚ ਭਗਵਾਨ ਸਿੰਘ ਰਾਮੂਵਾਲਾ

ਦੱਸੋ ਕੰਮੈਟ ਕਰਕੇ ਕਿਹੜਾ ਪਲੇਅਰ ਆ
21/05/2026

ਦੱਸੋ ਕੰਮੈਟ ਕਰਕੇ ਕਿਹੜਾ ਪਲੇਅਰ ਆ

ਬੜੇ ਮੇਲੇ ਜਿੱਤੇ ਆ ਜਵਾਨੀ ਵਿੱਚ ਦੱਸੋ ਕਿਹੜੇ ਕਿਹੜੇ ਪਲੇਅਰ ਨੇ ਕੋਈ ਯਾਦਗਾਰੀ ਮੈਚ ਦੱਸੋ ਇਹਨਾਂ ਦਾ ਜਿਥੇ ਪੂਰਾ ਸਿਰਾ ਕਰਵਾਇਆ ਹੋਵੇ https://w...
20/05/2026

ਬੜੇ ਮੇਲੇ ਜਿੱਤੇ ਆ ਜਵਾਨੀ ਵਿੱਚ ਦੱਸੋ ਕਿਹੜੇ ਕਿਹੜੇ ਪਲੇਅਰ ਨੇ ਕੋਈ ਯਾਦਗਾਰੀ ਮੈਚ ਦੱਸੋ ਇਹਨਾਂ ਦਾ ਜਿਥੇ ਪੂਰਾ ਸਿਰਾ ਕਰਵਾਇਆ ਹੋਵੇ https://www.facebook.com/share/16FaQrerPQ/

ਇੱਕ ਹੋਰ ਕਬੱਡੀ ਖਿਡਾਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਸੰਦੀਪ ਲੁੱਧੜ ਨੇ ਪਾਰਟੀ ਦਾ ਪੱਲ੍ਹਾ ਫੜਿ...
20/05/2026

ਇੱਕ ਹੋਰ ਕਬੱਡੀ ਖਿਡਾਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ
ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਸੰਦੀਪ ਲੁੱਧੜ ਨੇ ਪਾਰਟੀ ਦਾ ਪੱਲ੍ਹਾ ਫੜਿਆ

ਦੁਨੀਆ ਦਾ ਮਹਾਨ ਜਾਫੀ 🔥ਪਹਿਲੀਆਂ ‘ਚ ਸਭ ਤੋਂ ਵੱਧ ਮੋਟਰਸਾਈਕਲ 🏍️ ਜਿੱਤਣ ਦਾ ਰਿਕਾਰਡ ਆਪਣੇ ਨਾਮ ਕਰ ਗਿਆ 💪ਜਦੋਂ ਪੀਕ ਤੇ ਸੀ… ਓਦੋਂ ਦਾ ਖੌਫ਼ ਤੇ ...
20/05/2026

ਦੁਨੀਆ ਦਾ ਮਹਾਨ ਜਾਫੀ 🔥
ਪਹਿਲੀਆਂ ‘ਚ ਸਭ ਤੋਂ ਵੱਧ ਮੋਟਰਸਾਈਕਲ 🏍️ ਜਿੱਤਣ ਦਾ ਰਿਕਾਰਡ ਆਪਣੇ ਨਾਮ ਕਰ ਗਿਆ 💪
ਜਦੋਂ ਪੀਕ ਤੇ ਸੀ… ਓਦੋਂ ਦਾ ਖੌਫ਼ ਤੇ ਜਲਵਾ ਵੱਖਰਾ ਹੀ ਸੀ 👑
“ਕਿਸਨੇ ਦੇਖਿਆ” — ਉਹ ਟਾਈਮ ਕਬੱਡੀ ਦੇ ਇਤਿਹਾਸ ‘ਚ ਸੋਨੇ ਦੇ ਅੱਖਰਾਂ ਨਾਲ ਲਿਖਿਆ ਗਿਆ ❤️
— at ‎ਪੰਜਾਬ پنجاب Punjab‎.

20/05/2026

Age #ਪੰਜਾਬ #ਪੰਜਾਬੀ #ਕਬੱਡੀ

2024 ਦੇ ਵਿੱਚ ਆਸਟਰੇਲੀਆ ਖੇਡਣ ਗਿਆ ਗੋਡੇ ਤੇ ਥੋੜੀ ਸੱਟ ਪਹਿਲਾਂ ਸੀ ਅਸਟਰੇਲੀਆ ਹੋਰ ਲੱਗ ਗਈ ਫਿਰ ਵਾਪਸ ਆਣ ਕੇ ਉਪਰੇਸ਼ਨ ਕਰਵਾ ਦਿੱਤਾ 7 ਮਹੀਨੇ ...
19/05/2026

2024 ਦੇ ਵਿੱਚ ਆਸਟਰੇਲੀਆ ਖੇਡਣ ਗਿਆ ਗੋਡੇ ਤੇ ਥੋੜੀ ਸੱਟ ਪਹਿਲਾਂ ਸੀ ਅਸਟਰੇਲੀਆ ਹੋਰ ਲੱਗ ਗਈ ਫਿਰ ਵਾਪਸ ਆਣ ਕੇ ਉਪਰੇਸ਼ਨ ਕਰਵਾ ਦਿੱਤਾ 7 ਮਹੀਨੇ ਰੈਸਟ ਤੇ ਮੇਹਨਤ ਕਰੀ ਬਾਅਦ 2 ਮਹੀਨੇ ਖੇਡਿਆ ਬਾਂਹ ਦੇ ਮੱਸਲ ਫੱਟ ਗਏ ਸਾਰੇ 4 ਮਹੀਨੇ ਉਹਦੀ ਰੈਸਟ ਕਰੀ ਫਿਰ ਕਨੇਡਾ ਆ ਗਿਆ । ਇੱਥੇ ਫਿਸ਼ਲ ਗਏ ਕਿਸੇ ਕੈਮੀਕਲ ਪਿਆ ਦਿੱਤਾ ਮੇਰੀ ਸਾਰੀ ਫੂਡ ਪਾਈਪ ਸੜ ਗਈ ਇੱਥੇ ਪਹਿਲਾ ਮੈਚ ਵਿੱਚ ਇੱਕ ਰੇਡ ਪਾਈ ਖੂਨ ਦੀਆ ਉਲਟੀਆਂ ਆਉਣ ਲੱਗ ਗਈਆਂ ਦੋ ਤਿੰਨ ਦਿਨ ਕੱਟੇ ਰੋਟੀ ਵੀ ਨਾ ਖਾ ਹੋਵੇ ਫਿਰ ਪੰਜਾਬ ਚੱਲੇ ਗਿਆ 20 ਦਿਨ ਹਸਪਤਾਲ ਰਿਹਾ ਫਿਰ ਸਹੀ ਕਰਵਾਇਆ । ਬਾਂਹ ਤੇ ਸਿਟ ਸੁੱਜ ਗਈ ਉਹਦਾ ਉਪਰੇਸ਼ਨ ਕਰਵਾ ਦਿੱਤਾ ਫਿਰ ਕਨੇਡਾ ਆ ਗਿਆ ਇੱਥੇ 8-9 ਮਹੀਨੇ ਤਿਆਰੀ ਕੀਤੀ ( ਕਿਸਮਤ ਥੋੜੀ ਠੰਡੀ ਚੱਲਣ ਦੀ ) 17 ਮਈ2026 ਸੈਮੀਫਾਈਨਲ ਮੈਚ ਚ ਰੇਡ ਤੇ ਨਵੇਂ ਮੁੰਡੇ ਨੇ ਕੈਂਚੀ ਮਾਰ ਦਿੱਤੀ ਸਾਈਡ ਤੋਂ ਜਿਹੜਾ ਉਪਰੇਸ਼ਨ ਵਾਲਾ ਗੋਡਾਂ ਉਹਨੂੰ ਫਿਰ ਝਟਕਾ ਲੱਗ ਗਿਆ ( ਜੌਤਾ ਮਹਿਮਦਵਾਲ )

ਦਿਲੋਂ ਆਰਦਾਸ ਕਰਿਉ 🙏

Address

Bachhoana
Budhlada
151502

Alerts

Be the first to know and let us send you an email when Malwa Balt posts news and promotions. Your email address will not be used for any other purpose, and you can unsubscribe at any time.

Share