yash likhari

yash likhari Punjabi poetry
shyari lyrics

09/04/2026
07/04/2026

07/04/2026

ਮਾਨਵ

ਇੱਕ ਯੰਤਰ ਨੇ ਰੋਕੀ ਸੋਚ ਮਾਨਵ ਦੀ
ਹਰ ਪਾਸੇ ਪਰ ਥੋੜ ਮਾਨਵ ਦੀ

ਇੱਕ ਦੋ ਨੇ ਚੰਗੇ ਰਹਿਗੇ
ਮਾਨਵਤਾ ਲਿੱਤੀ ਬੋਚ ਮਾਨਵ ਦੀ

ਮਾੜਾ ਕੰਮ ਕੋਈ ਕਰਦਾ ਮਿਲੇ
ਲਗਦੀ ਕਿਉ ਨੀ ਟੋਕ ਮਾਨਵ ਦੀ

ਪੈਸੇ ਲਿਤੇ ਰੱਬ ਉਹਨਾਂ ਬਣਾ
ਦਰਿੰਦੇ ਬਣਾਈ ਫੌਜ ਮਾਨਵ ਦੀ

ਸੱਭ ਨੇ ਜਾਣਦੇ ਝੂਠ ਹੈ ਸੱਭ
ਸੱਚਾਈ ਇੱਕ ਹੈ ਮੌਤ ਮਾਨਵ ਦੀ

ਜਾਣਦੇ ਹੋਏ ਸੱਭ ਮਾੜਾ ਕਰਦੇ
ਕਿੱਥੇ ਗਵਾਚ ਗਈ ਸੋਚ ਮਾਨਵ ਦੀ

Address

Bathinda
151101

Website

Alerts

Be the first to know and let us send you an email when yash likhari posts news and promotions. Your email address will not be used for any other purpose, and you can unsubscribe at any time.

Share

Category