Soohe Akhar

Soohe Akhar Contact information, map and directions, contact form, opening hours, services, ratings, photos, videos and announcements from Soohe Akhar, .

25/06/2025

ਮੇਰੀ ਕਵਿਤਾ,
ਸਿਰਫ ਸਾਫ ਪੰਨੇ ਤੇ ਛਪੀ ਸਿਆਹੀ ਨਹੀਂ,
ਇਹ ਮੇਰੇ ਮਨ ਦੇ ਖਿਆਲਾਂ ਦਾ ਵਹਾਅ ਐ।

ਡਾ. ਮਨਪ੍ਰੀਤ ਕੌਰ

25/06/2025

ਦੌੜ ਨਾ ਲਗਾ ਉਹਨੂੰ ਪਾਉਣ ਦੀ,
ਕਿ ਉਸੇ ਤੋਂ ਹੀ ਦੂਰ ਚਲਾ ਜਾਵੇਂਗਾ।

ਬਾਹਰ ਨਾ ਲੱਭ, ਮਨ ਦੀਆਂ ਤਹਿਆਂ ਫੋਲ
ਝੱਲਿਆ ਜੋ ਤੇਰੇ ਅੰਦਰ ਵੱਸ ਦਾ
ਉਹਨੂੰ ਬਾਹਰੋਂ ਕਿੱਥੋਂ ਟੋਲ ਲਿਆਵੇਂਗਾ।

#

Untitled
02/01/2025

Untitled

Visit the post for more.

26/08/2024

ਅੰਬਰਾਂ ਦੇ ਵਿੱਚ ਚੰਨ ਕੋਲ ਜਾਕੇ
ਰਾਹਵਾਂ ਤੇਰੀਆਂ ਪੁੱਛਾਂ ਮੈਂ।

ਇੱਕ ਬਾਰੀ ਹੱਸ ਕੇ ਬੁਲਾਲੇਂ
ਕਦੇ ਨਾ ਤੈਥੋਂ ਰੁੱਸਾਂ ਮੈਂ।

ਡਾ. ਮਨਪ੍ਰੀਤ ਕੌਰ

Address


148101

Alerts

Be the first to know and let us send you an email when Soohe Akhar posts news and promotions. Your email address will not be used for any other purpose, and you can unsubscribe at any time.

Contact The Establishment

Send a message to Soohe Akhar:

  • Want your establishment to be the top-listed Arts & Entertainment?

Share