Baaj Tv

Baaj Tv ਬਾਜ ਟੀ.ਵੀ ਤੇ ਤੁਹਾਡਾ ਸਵਾਗਤ ਹੈ।

Permanently closed.
27/07/2023

ਗੀਤ ਸੁਣਿਓ ਜਰੂਰ ਬਾਹਰਲੇ ਦੇਸ਼ਾਂ ਦੀ ਸਚਾਈ ਪਤਾ ਲੱਗੂ ਹੱਸੋਂਗੇ ਵੀ … ਤੇ ਆਨੰਦ ਵੀ ਪੂਰਾ ਆਊ

16/07/2023

ਬਰਨਾਲਾ ਜਿਲੇ ਵਿੱਚ ਸਰੇਆਮ ਚਿੱਟਾ ਵਿਕ ਰਿਹਾ ਏ। ਅੱਗੇ ਨਾਲੋ ਦਸ ਗੁਣਾ ਚਿੱਟਾ ਵਧ ਗਿਆ ਪੰਜਾਬ ਦੀ ਜਵਾਨੀ ਖਤਮ ਹੋਣ ਦੇ ਕਿਨਾਰੇ ਤੇ ਹੈ।

14/07/2023

ਕਮਾਲ ਦੀ ਬਖਸ਼ਿਸ਼ ਹੈ ਆਪ ਦੇ ਸੁਰ ਰਾਗ ਤਾਲ ਤੇ , ਅਨੰਦ ਆ ਗਿਆ ਸ਼ਬਦ ਸੁਣ ਕੇ 🙏

02/07/2023

ਰੱਬਾ ਤੂੰ ਮੇਰੇ ਖੰਬ ਕਿਓਂ ਨਾ ਲਾਏ..ਹੁਣ ਉਡਣ ਨੂੰ ਜੀ ਕਰਦਾ!! Copy

18/06/2023

ਆਪਣੇ ਵੱਡੇ ਵੀਰ ਸੁਖਜਿੰਦਰ ਸਿੰਘ ਧਾਲੀਵਾਲ ਸਾਬ ਦੀ ਗੱਡੀ ਵਿੱਚ ਹੁੰਦੀਆਂ ਅਨਾਊਂਸਮੈਂਟਾਂ ਸੁਣੋ.. ਬਹੁਤ ਹੀ ਸੋਹਣੇ ਤਰੀਕੇ ਨਾਲ ਬੱਸ ਸਾਂਭੀ ਹੋਈ ਹੈ। 👍💯
ਵਾਕਏ ਕਮਾਲ ਕੀਤੀ ਪਈ ਹੈ। ਪੀ ਆਰ ਟੀ ਸੀ ਸੰਗਰੂਰ ਡਿਪੂ ਦੀ ਇਹ ਬੱਸ ਸੰਗਰੂਰ ਤੋਂ ਵਾਇਆ ਪਟਿਆਲਾ, ਅੰਬਾਲਾ, ਸਹਾਰਨਪੁਰ, ਰੁੜਕੀ, ਹਰਿਦੁਆਰ, ਕਾਸ਼ੀਪੁਰ ਹੁੰਦੇ ਹੋਏ ਹਲਦਵਾਨੀ ਜਾਂਦੀ ਹੈ।
ਡਰਾਈਵਰ ਅਤੇ ਕੰਡਕਟਰ ਵੀਰ ਦੋਵੇਂ ਬੜੇ ਨਰਮ ਸੁਭਾਅ ਦੇ ਹਨ।
ਸਾਰੀ ਵੀਡਿਉ ਦਾ ਅਨੰਦ ਮਾਣੋ ਜੀ । Copy

04/06/2023

ਕੀ ਬਣੂ ਪੰਜਾਬ ਦਾ

ਪੁੱਤ  ਦਾ  ਲੋਕੋ  ਹੈ  ਬੁਰਾ  ਵਿਛੋੜਾ !ਨੀ ਤਕਦੀਰੇ ਕੀ ਮਾਰਿਆ ਲੋਹੜਾ !
29/05/2023

ਪੁੱਤ ਦਾ ਲੋਕੋ ਹੈ ਬੁਰਾ ਵਿਛੋੜਾ !
ਨੀ ਤਕਦੀਰੇ ਕੀ ਮਾਰਿਆ ਲੋਹੜਾ !

Address

Vpo Handiaya
Barnala
148107

Alerts

Be the first to know and let us send you an email when Baaj Tv posts news and promotions. Your email address will not be used for any other purpose, and you can unsubscribe at any time.

Contact The Establishment

Send a message to Baaj Tv:

Share

Category