Dhart Punjab Television

Dhart Punjab Television ਪਹਿਲ ਪੰਜਾਬ ਦੀ
(1)

05/09/2025

“ਪੰਜਾਬ, ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ”
ਜਿੱਥੇ ਪੰਜਾਬ ਚ ਹੜ ਆਏ ਹੋਏ ਨੇ, ਉੱਥੇ ਲੋਕਾਂ ਦੀ ਸੇਵਾ ਦਾ ਵੀ ਹੜ ਆਇਆ ਹੋਇਆ… ਖਾਣਾ ਪਾਣੀ, ਰਾਸ਼ਨ, ਚਾਰਾ, ਦਵਾਈਆਂ, ਤੇ ਤਰਪਾਲਾਂ ਸਤਿਗੁਰ ਦੀ ਮੇਹਰ ਨਾਲ ਕਿਸੇ ਚੀਜ਼ ਦੀ ਤੋਟ ਨੀ ਆਉਣ ਦਿੱਤੀ, ਉਹ ਵੀ ਸਰਕਾਰੀ ਮਦਦ ਤੋਂ ਬਿਨਾ। ਸਰਕਾਰ ਤਾਂ ਬੱਸ ਬਿਆਨ ਹੀ ਦੇ ਸਕਦੀ ਹੈ।
ਦੁਨੀਆ ਚ ਜਿੱਥੇ ਵੀ ਪੀੜ ਪਈ ਪੰਜਾਬੀ ਸਭ ਤੋਂ ਮੂਰਲੀ ਕਤਾਰ ਵਿੱਚ ਖੜੇ ਦਿਸੇ… ਪਰ ਅਫਸੋਸ ਅੱਜ ਪੰਜਾਬ ਦੀ ਬਾਂਹ ਪੰਜਾਬ ਤੋਂ ਬਿਨਾ ਕਿਸੇ ਨੇ ਨਈ ਫੜੀ…
ਪਰ ਪੰਜਾਬ ਦੀ ਮਿੱਟੀ ਦੇ ਜਾਇਆਂ ਨੇ ਕਦੇ ਹੌਂਸਲਾ ਨੀ ਹਾਰਿਆ… ਗੁਰੂ ਕਾਲ ਤੋਂ ਲੈ ਕਰਕੇ… ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਚਾਹੇ 47 ਦੀ ਵੰਡ ਹੋਵੇ ਜਾਂ ਫੇਰ 84 ਹੋਵੇ..
ਮਾਂ ਦੇ ਪੁੱਤ ਹਰ ਵਾਰ ਉੱਠ ਖੜੇ ਹੋਏ। ਸ਼ਾਇਦ ਇਹੀ ਹੌਂਸਲੇ ਤੇ ਗੁਰਾਂ ਦੀ ਕਿਰਪਾ ਸਦਕਾ ਪੰਜਾਬ ਬਚਿਆ ਹੋਇਆ।
ਸੇਵਾ ਭਾਵਨਾ 10-10 ਫੁੱਟ ਪਾਣੀ ਉੱਤੇ ਵੀ ਬੇਕੌਫ਼ ਹੋ ਕੇ ਤੈਰਦੀ ਫਿਰਦੀ ਹੈ…ਦਰਿਆਵਾਂ ਨੂੰ ਬੰਨ੍ਹ ਵੀ ਹੌਂਸਲੇ ਨਾਲ ਹੀ ਲੱਗ ਸਕਦਾ। ਭਾਣਾ ਮੰਨਣਾ, ਸਬਰ ਸੰਤੋਖ, ਮਜ਼ਲੂਮ ਦੀ ਸਹਾਇਤਾ, ਤੇ ਦਸਵੰਧ ਕੱਢਣਾ ਇਹ ਸਾਨੂੰ ਸਾਡੇ ਗੁਰੂ ਸਹਿਬਾਨਾ ਨੇ ਸਿਖਾਇਆ ਐ। ਚਾਹੇ ਅੱਜ ਪੰਜਾਬ ਦੀ ਮਦਦ ਕਰਨ ਭਾਰਤ ਦੀ ਕੋਈ ਹੋਰ ਸਟੇਟ ਨਹੀਂ ਆਈ, ਪਰ ਜਦੋਂ ਉਹਨਾਂ ਤੇ ਬਿਪਤਾ ਪਈ ਤਾਂ ਫੇਰ ਸਭ ਤੋਂ ਮੂਰੇ ਪੰਜਾਬੀ ਹੋਣਗੇ।
"ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ"

04/08/2023

Illuminati ਲੋਕਾਂ ਦੀ ਰਹੱਸਮਈ ਦੁਨੀਆਂ ਦੇ ਗੁੱਝੇ ਭੇਤ....

05/07/2023

ਛੱਡ ਪਰੇ ਸਾਡਾ ਜੀਅ ਨੀ ਲੱਗਣਾ, ਸੁਰਗਾਂ ਵਿੱਚ ਪੰਜਾਬ ਨੀ ਹੋਣਾ.....

27/06/2023

ਪੰਜਾਬੀ ਫ਼ੈਕਟਸ... ਅਣਸੁਣੇ ਤੱਥ
Punjabi Facts

07/06/2023

ਸਦਾਮ ਹੁਸੈਨ ਦੇ ਜੀਵਨ ਤੇ ਇੱਕ ਝਾਤ...
ਸਦਾਮ ਹੁਸੈਨ ਦੇ ਬਿਆਨ ਕਿਉ ਏਨੇ ਮਸ਼ਹੂਰ ਨੇ...

10/05/2023

ਸੀਪਾ ਧੂਰੀ ਤੇ ਕੁਲਵੀਰ ਧੂਰੇ ਨੇ ਪਹਿਲੀ ਵਾਰੀ ਕੈਮਰਾ ਸਾਹਮਣੇ ਕ੍ਰਿਕਟ ਬਾਰੇ ਆਖੀਆਂ ਵੱਡੀਆਂ ਗੱਲਾਂ...ਵਿਸ਼ੇਸ਼ ਇੰਟਰਵਿਊ...

06/04/2023

ਅੱਗ ਪਾਣੀਆਂ ਨੂੰ Agg Paniyan Nu
ਦਿਲ ਨੂੰ ਸਕੂਨ ਦੇਣ ਵਾਲਾ ਗੀਤ.. ਸੁਣ ਕੇ ਸ਼ੇਅਰ ਜਰੂਰ ਕਰਨਾ
By Khushi Rathod

23/01/2023

ਸੋਨੇ ਦਾ ਚੁਬਾਰਾ
Khushi Rathod

14/01/2023

ਬਹੁਤ ਸੁਰੀਲੀ ਆ ਇਹ ਕੁੜੀ.... ਸੁਣ ਕੇ ਜ਼ਰਾ

19/06/2022

ਸ੍ਰ ਸਿਮਰਨਜੀਤ ਸਿੰਘ ਮਾਨ ਦਾ ਰੋਡ ਸ਼ੋਅ....

ਇਕ ਪਾਸੇ ਸਾਰੀ ਸਰਕਾਰ ਅਮਲਾ ਸ਼ਾਖਾ, ਸਾਬਕਾ ਸਰਕਾਰਾਂ, ਸਰਕਾਰੀ ਤੰਤਰ ਤੇ ਸਾਰਾ ਮੀਡਿਆ
ਇਕ ਪਾਸੇ ਗੁਰੂ ਸਾਹਿਬ ਦੇ ਅਣਖੀ ਦਲੇਰ - ਪੰਜਾਬ ਦੀ ਮਿੱਟੀ ਦੇ ਵਫ਼ਾਦਾਰ, ਭਾਈ ਲਾਲੋ ਜੀ ਦੇ ਵਾਰਿਸ।

ਇਹ ਸਾਡੀ ਹੋਂਦ ਦੀ ਲੜਾਈ ਹੈ, ਕਿਸ ਖੇਮੇ ਵਿਚ ਖੜਨਾ ਮਰਜੀ ਤੁਹਾਡੀ

Address

Barnala
148101

Telephone

+918360345906

Website

Alerts

Be the first to know and let us send you an email when Dhart Punjab Television posts news and promotions. Your email address will not be used for any other purpose, and you can unsubscribe at any time.

Contact The Establishment

Send a message to Dhart Punjab Television:

Share