jatt____zimidaar

jatt____zimidaar Contact information, map and directions, contact form, opening hours, services, ratings, photos, videos and announcements from jatt____zimidaar, Art, barnala, Barnala.

ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ🙏🏻ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ 🙏🏻z
04/07/2022

ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ
🙏🏻ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ 🙏🏻z

🤙ਸਾਡੀ 👆ਉਹਦੇ ਨਾਲ ਨਾਂ❌ ਬਣੇ ਜਿਹੜਾ ਆਕੜਾਂ ਕਰੇ ❗ ❤ਦਿਲ ਖੋਲ ਰੱਖ ਦਈਏ ਜਿੱਥੇ ਕੋਈ ❤ਦਿਲ ਤੋਂ ਕਰੇ‼️
04/07/2022

🤙ਸਾਡੀ 👆ਉਹਦੇ ਨਾਲ ਨਾਂ❌ ਬਣੇ ਜਿਹੜਾ ਆਕੜਾਂ ਕਰੇ ❗ ❤ਦਿਲ ਖੋਲ ਰੱਖ ਦਈਏ ਜਿੱਥੇ ਕੋਈ ❤ਦਿਲ ਤੋਂ ਕਰੇ‼️

ਯਾਰੀ ਓਥੇ ਲਈਏ ਜਿੱਥੇ ਨਿਬਾਉਣ ਦਾ ਦਸਤੂਰ ਹੋਵੇ   ਓਦੇ ਨਾਲ ਯਾਰੀ ਕਦੇ ਨਾਂ ਲਈਏ ਜਿਨੂੰ ਆਪਣੇ ਉੱਤੇ ਗਰੂਰ ਹੋਵੇ
04/07/2022

ਯਾਰੀ ਓਥੇ ਲਈਏ ਜਿੱਥੇ ਨਿਬਾਉਣ ਦਾ ਦਸਤੂਰ ਹੋਵੇ
ਓਦੇ ਨਾਲ ਯਾਰੀ ਕਦੇ ਨਾਂ ਲਈਏ ਜਿਨੂੰ ਆਪਣੇ ਉੱਤੇ ਗਰੂਰ ਹੋਵੇ

ਸੋਚ ਸੋਚ ਕੇ ਚਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇ , ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ।z   .5800 ._.queen1221
03/06/2022

ਸੋਚ ਸੋਚ ਕੇ ਚਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇ , ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ।z
.5800 ._.queen1221

ਯਾਰੀ ਓਥੇ ਲਈਏ ਜਿੱਥੇ ਨਿਬਾਉਣ ਦਾ ਦਸਤੂਰ ਹੋਵੇ   ਓਦੇ ਨਾਲ ਯਾਰੀ ਕਦੇ ਨਾਂ ਲਈਏ ਜਿਨੂੰ ਆਪਣੇ ਉੱਤੇ ਗਰੂਰ ਹੋਵੇz
30/05/2022

ਯਾਰੀ ਓਥੇ ਲਈਏ ਜਿੱਥੇ ਨਿਬਾਉਣ ਦਾ ਦਸਤੂਰ ਹੋਵੇ
ਓਦੇ ਨਾਲ ਯਾਰੀ ਕਦੇ ਨਾਂ ਲਈਏ ਜਿਨੂੰ ਆਪਣੇ ਉੱਤੇ ਗਰੂਰ ਹੋਵੇz

?ਬੱਲਿਆ ਚੀਜਾ ਬਦਲਣ ਦੇ ਸੋਕੀ? ਆਯਾਰ ?ਤੇ ਗਰਾਰੀ ਅੱਜ ਵੀ ਓਹੀ ਆ...... .z
24/05/2022

?ਬੱਲਿਆ ਚੀਜਾ ਬਦਲਣ ਦੇ ਸੋਕੀ? ਆ
ਯਾਰ ?ਤੇ ਗਰਾਰੀ ਅੱਜ ਵੀ ਓਹੀ ਆ...... .z

ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ , ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ 🙏
23/05/2022

ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ , ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ 🙏

ਨੱਜਰ 👁️ ਅੰਦਾਜ਼ ਕਰਨ ਵਾਲਿਆਂ ਨਾਲ 👀 ਅਸੀਂ ਵੀ ਨਹੀਂ ਮਿਲਾਉਦੇ...........z
21/05/2022

ਨੱਜਰ 👁️ ਅੰਦਾਜ਼ ਕਰਨ ਵਾਲਿਆਂ ਨਾਲ 👀 ਅਸੀਂ ਵੀ ਨਹੀਂ ਮਿਲਾਉਦੇ...........z

ਦਿਨ ਬਦਲੀ ਰੱਬਾ ☺️ਦਿਲ ਨਾ ਬਦਲੀ 🙏 .z
11/05/2022

ਦਿਨ ਬਦਲੀ ਰੱਬਾ ☺️ਦਿਲ ਨਾ ਬਦਲੀ 🙏

.z

ਪੱਥਰਾਂ ਤੋਂ ਰੱਖ ਲਈ ਸੀ ਆਸ ਮੈਂ ਪਿਆਰਾਂ ਦੀ,,ਕੌਡੀਆਂ ਦੇ ਮੁੱਲ ਵਿਕੀ ਜ਼ਿੰਦਗੀ ਹਜ਼ਾਰਾਂ ਦੀ.. 😇😇😇  ⚠️   .z
17/04/2022

ਪੱਥਰਾਂ ਤੋਂ ਰੱਖ ਲਈ ਸੀ ਆਸ ਮੈਂ ਪਿਆਰਾਂ ਦੀ,,
ਕੌਡੀਆਂ ਦੇ ਮੁੱਲ ਵਿਕੀ ਜ਼ਿੰਦਗੀ ਹਜ਼ਾਰਾਂ ਦੀ..

😇😇😇 ⚠️ .z

ਕਿਸੇ ਨੂੰ ਸੁੱਟਨ ਦੀ ਜਿੱਦ ਨੀ ☺️ ਖੁਦ ਨੂੰ ਬਣਾਉਣ ਦਾ ਜਨੂੰਨ ਆ🙏z
14/04/2022

ਕਿਸੇ ਨੂੰ ਸੁੱਟਨ ਦੀ ਜਿੱਦ ਨੀ ☺️ ਖੁਦ ਨੂੰ ਬਣਾਉਣ ਦਾ ਜਨੂੰਨ ਆ🙏
z

Address

Barnala
Barnala

Website

Alerts

Be the first to know and let us send you an email when jatt____zimidaar posts news and promotions. Your email address will not be used for any other purpose, and you can unsubscribe at any time.

Share

Category