Jai ਸਾਂਈਆਂ De

Jai ਸਾਂਈਆਂ De ❤️🙏 “ਸਾਈ ਲਾਡੀ ਸ਼ਾਹ ਜੀ ਦੀ ਰਹਿਮਤ ਨਾਲ,,
ਮੁਸ਼ਕਿਲ ਰਾਹ ਵੀ ਆਸਾਨ ਬਣ ਜਾਂਦਾ ਹੈ।” ❤️🙏
( Jai Saiya De )

ਜਦੋਂ ਅਸੀਂ ਆਪਣੇ ਸਾਈਂ 'ਤੇ ਸਭ ਕੁਝ ਛੱਡ ਦਿੰਦੇ ਹਾਂ, ਤਾਂ ਉਹ ਸਾਡੀਆਂ ਸਭ ਚਿੰਤਾਵਾਂ ਆਪਣੇ ਸਿਰ ਲੈ ਲੈਂਦੇ ਹਨ। ਬੱਸ ਸਬਰ ਰੱਖੋ, ਉਹ ਸਭ ਭਲੀ ਕਰ...
22/05/2026

ਜਦੋਂ ਅਸੀਂ ਆਪਣੇ ਸਾਈਂ 'ਤੇ ਸਭ ਕੁਝ ਛੱਡ ਦਿੰਦੇ ਹਾਂ, ਤਾਂ ਉਹ ਸਾਡੀਆਂ ਸਭ ਚਿੰਤਾਵਾਂ ਆਪਣੇ ਸਿਰ ਲੈ ਲੈਂਦੇ ਹਨ। ਬੱਸ ਸਬਰ ਰੱਖੋ, ਉਹ ਸਭ ਭਲੀ ਕਰੇਗਾ।
ਜੈ ਸਾਂਈ ਲਾਡੀ ਸ਼ਾਹ ਜੀ ਸਰਕਾਰ ❤️🙏🌹✈️✨
...see more

ਜੈ ਸਾਂਈ ਲਾਡੀ ਸ਼ਾਹ ਜੀ ਸਰਕਾਰ 🙏ਜੈ ਸਾਂਈ ਮੁਰਾਦ ਸ਼ਾਹ ਜੀ ਸਰਕਾਰ 🙏 ਸਭ ਤੇ ਅਪਨੀ ਕਿਰਪਾ ਕਰਨੀ 🙏 🌟💫🌠🎉😊👏          ...see more
22/05/2026

ਜੈ ਸਾਂਈ ਲਾਡੀ ਸ਼ਾਹ ਜੀ ਸਰਕਾਰ 🙏
ਜੈ ਸਾਂਈ ਮੁਰਾਦ ਸ਼ਾਹ ਜੀ ਸਰਕਾਰ 🙏
ਸਭ ਤੇ ਅਪਨੀ ਕਿਰਪਾ ਕਰਨੀ 🙏 🌟💫🌠🎉😊👏
...see more

ਨੂਰੀ ਮੁਖੜਾ ਸਾਈਂ ਜੀ ਦਾ, ਰੂਹ ਨੂੰ ਠੰਡ ਪਾਉਂਦਾ ਹੈ, 🥰ਜਿਹੜਾ ਆਵੇ ਦਰ ਤੇ ਉਹਦੇ, ਸਾਰੇ ਦੁੱਖ ਮਿਟਾਉਂਦਾ ਹੈ। ❤️🙏💫🌼🕊️😌💖          ...see mo...
22/05/2026

ਨੂਰੀ ਮੁਖੜਾ ਸਾਈਂ ਜੀ ਦਾ, ਰੂਹ ਨੂੰ ਠੰਡ ਪਾਉਂਦਾ ਹੈ, 🥰
ਜਿਹੜਾ ਆਵੇ ਦਰ ਤੇ ਉਹਦੇ, ਸਾਰੇ ਦੁੱਖ ਮਿਟਾਉਂਦਾ ਹੈ। ❤️🙏💫🌼🕊️😌💖
...see more

ਜੈ ਸਾਈਂ ਲਾਡੀ ਸ਼ਾਹ ਜੀ, ਜੈ ਬਾਬਾ ਮੁਰਾਦ ਸ਼ਾਹ ਜੀ। ਹਰ ਸਾਹ ਨਾਲ ਤੁਹਾਡਾ ਸ਼ੁਕਰਾਨਾ। 🙇‍♂️✨🌟💫🌠💖🙏          ...see more
22/05/2026

ਜੈ ਸਾਈਂ ਲਾਡੀ ਸ਼ਾਹ ਜੀ, ਜੈ ਬਾਬਾ ਮੁਰਾਦ ਸ਼ਾਹ ਜੀ। ਹਰ ਸਾਹ ਨਾਲ ਤੁਹਾਡਾ ਸ਼ੁਕਰਾਨਾ। 🙇‍♂️✨🌟💫🌠💖🙏
...see more

ਜਦੋਂ ਵੀ ਦਿਲ ਉਦਾਸ ਹੋਵੇ, ਨਕੋਦਰ ਦਰਬਾਰ ਵੱਲ ਮੂੰਹ ਕਰਕੇ ਦੇਖਨਾ, ਤੁਹਾਡੇ। ਸਾਰੇ ਫ਼ਿਕਰ ਸਾਈਂ ਜੀ ਦੀਆਂ ਰਹਿਮਤਾਂ ਦੇ ਸਾਹਮਣੇ ਛੋਟੇ ਲੱਗਣ ਲੱਗ ...
22/05/2026

ਜਦੋਂ ਵੀ ਦਿਲ ਉਦਾਸ ਹੋਵੇ, ਨਕੋਦਰ ਦਰਬਾਰ ਵੱਲ ਮੂੰਹ ਕਰਕੇ ਦੇਖਨਾ, ਤੁਹਾਡੇ। ਸਾਰੇ ਫ਼ਿਕਰ ਸਾਈਂ ਜੀ ਦੀਆਂ ਰਹਿਮਤਾਂ ਦੇ ਸਾਹਮਣੇ ਛੋਟੇ ਲੱਗਣ ਲੱਗ ਪੈਣਗੇ।" 🌌🙌❤️🙏
...see more

"ਮੇਰੇ ਸਾਈਂ ਦੀ ਰਹਿਮਤ ਦਾ ਕੋਈ ਅੰਤ ਨਹੀਂ, ਉਹ ਬਿਨਾਂ ਮੰਗੇ ਹੀ ਸਭ ਕੁਝ ਨਿਵਾਜ਼ ਦਿੰਦੇ ਨੇ।" ਜੈ ਸਾਂਈ ਲਾਡੀ ਸ਼ਾਹ ਜੀ ਸਰਕਾਰ 🙏 🌹🤲🌟         ...
21/05/2026

"ਮੇਰੇ ਸਾਈਂ ਦੀ ਰਹਿਮਤ ਦਾ ਕੋਈ ਅੰਤ ਨਹੀਂ, ਉਹ ਬਿਨਾਂ ਮੰਗੇ ਹੀ ਸਭ ਕੁਝ ਨਿਵਾਜ਼ ਦਿੰਦੇ ਨੇ।" ਜੈ ਸਾਂਈ ਲਾਡੀ ਸ਼ਾਹ ਜੀ ਸਰਕਾਰ 🙏 🌹🤲🌟
...see more

ਰਾਮਤੀਰਥ ਮੰਦਰ ਸ੍ਰੀ ਅਮ੍ਰਿਤਸਰ ਸਾਹਿਬ 🙏          ...see more
21/05/2026

ਰਾਮਤੀਰਥ ਮੰਦਰ ਸ੍ਰੀ ਅਮ੍ਰਿਤਸਰ ਸਾਹਿਬ 🙏
...see more

ਜਿੱਥੇ ਲਾਡੀ ਸ਼ਾਹ ਜੀ ਦਾ ਹੱਥ ਹੋਵੇ, ਉੱਥੇ ਰੋਂਦੇ ਹੋਏ ਵੀ ਹੱਸਦੇ ਨੇ। 😂ਤੇਰੀ ਰਹਿਮਤ ਦਾ ਸਾਗਰ ਸਾਈਂ, ਹਰ ਪਲ ਵਰ੍ਹਦਾ ਰਹਿੰਦਾ ਹੈ, 🌧️❤️🙏     ...
21/05/2026

ਜਿੱਥੇ ਲਾਡੀ ਸ਼ਾਹ ਜੀ ਦਾ ਹੱਥ ਹੋਵੇ, ਉੱਥੇ ਰੋਂਦੇ ਹੋਏ ਵੀ ਹੱਸਦੇ ਨੇ। 😂
ਤੇਰੀ ਰਹਿਮਤ ਦਾ ਸਾਗਰ ਸਾਈਂ, ਹਰ ਪਲ ਵਰ੍ਹਦਾ ਰਹਿੰਦਾ ਹੈ, 🌧️❤️🙏
.. see more

🌷ਰੱਬ ਦੇ ਰੰਗ ਵੀ ਨਿਆਰੇ ਨੇ,ਸਾਈ ਦੇ ਦਰ ਤੇ ਪਤਾ ਲੱਗਦਾ ਏ… 🌸🙏ਰੋਣ ਵਾਲਾ ਵੀ ਹੱਸ ਪੈਂਦਾ,ਜਦੋਂ ਰਹਿਮਤ ਦਾ ਫੁੱਲ ਖਿੜਦਾ ਏ… 🙏🌹✨          ...se...
20/05/2026

🌷
ਰੱਬ ਦੇ ਰੰਗ ਵੀ ਨਿਆਰੇ ਨੇ,
ਸਾਈ ਦੇ ਦਰ ਤੇ ਪਤਾ ਲੱਗਦਾ ਏ… 🌸🙏
ਰੋਣ ਵਾਲਾ ਵੀ ਹੱਸ ਪੈਂਦਾ,
ਜਦੋਂ ਰਹਿਮਤ ਦਾ ਫੁੱਲ ਖਿੜਦਾ ਏ… 🙏🌹✨
...see more

Address

Amritsar
143001

Website

Alerts

Be the first to know and let us send you an email when Jai ਸਾਂਈਆਂ De posts news and promotions. Your email address will not be used for any other purpose, and you can unsubscribe at any time.

Share