Raju Gill Nathuwalia

Raju Gill Nathuwalia Putting emotions into words.

01/14/2026

ਸਤਿ ਸ੍ਰੀ ਅਕਾਲ ਜੀ ਮਾਤਾ ਬਚਨ ਕੌਰ ਬਿਰਧ ਆਸ਼ਰਮ ਜੋ ਕੇ ਉਸਾਰੀ ਅਦੀਨ ਹੈ ਪਿੰਡ ਨੱਥੂਵਾਲਾ ਜਾਦੀਦ ਅਤੇ ਸਾਧ ਸੰਗਤ ਵੱਲੋਂ ਅੱਜ ਮਾਘ ਦੇ ਮਹੀਨੇ ਦੀ ਸੰਗਰਾਂਦ ਤੇ ਅਰਦਾਸ ਬੇਨਤੀ ਕਰਕੇ ਚਾਹ ਪਾਣੀ ਦੇ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ ਜੀ ਇਹ ਲੰਗਰ 40 ਦਿਨ ਨਿਰੰਤਰ ਚੱਲੇਗਾ ਸੋ ਭਾਈ ਆਉਂਦੇ ਜਾਂਦੇ ਰੁਕ ਕੇ ਚਾਹ ਪਾਣੀ ਸ਼ੱਕ ਕੇ ਜਾਇਆ ਕਰਿਓ ਧੰਨਵਾਦ ਸਾਧ ਸੰਗਤ ਜੀ. …..

11/20/2025

10/18/2025

ਪਾਉਣਾ ਚੋਗਾ ਤੇ ਰੱਖਣੇ ਕੈਦ ਕਰਕੇ
ਉਹ ਹੁੰਦੇ ਨੇਂ ਕੰਮ ਸ਼ਿਕਾਰੀਆਂ ਦੇ,
ਸੱਚ ਬੋਲਣਾ ਨਈ ਮਾਰੀ ਝੂਠ ਜਾਣੇ
ਉਹ ਹੁੰਦੇ ਨੇਂ ਕੰਮ ਵਪਾਰੀਆਂ ਦੇ,
ਪੈਸੇ ਖਾਤਿਰ ਜੋ ਵੇਚ ਜਮੀਰ ਦਿੰਦੇ
ਹੁੰਦੇ ਡਾਕਟਰ ਨਈ ਉਹ ਬਿਮਾਰੀਆਂ ਦੇ,
ਤੇ ਸਾਰੀ ਉਮਰ ਨਈ ਖੈੜਾ ਛੱਡਦੇ ਰਾਜੂ
ਲੱਗ ਜਾਂਦੇ ਜੋ ਦਾਗ ਗਦਾਰੀਆਂ ਦੇ
ਲੱਗ ਜਾਂਦੇ ਜੋ ਦਾਗ ਗਦਾਰੀਆਂ ਦੇ......

ਉਮਰ ਮੁਤਾਬਿਕ ਬੰਦਾ ਰੁਖਸਤ ਹੋਜੇ ਦੁਨੀਆਂ ਤੋਂ ਉਸਦੇ ਵਰਗੀ ਕਹਿਣ ਸਿਆਣੇ ਕੋਈ ਰੀਸ ਨਹੀਂ,ਚੜਦੀ ਉਮਰੇ ਤੁਰ ਜਾਵੇ ਧੀ ਪੁੱਤ ਮਾਪਿਆਂ ਦਾ ਉਸਤੋਂ ਭੈੜੀ...
10/09/2025

ਉਮਰ ਮੁਤਾਬਿਕ ਬੰਦਾ ਰੁਖਸਤ ਹੋਜੇ ਦੁਨੀਆਂ ਤੋਂ
ਉਸਦੇ ਵਰਗੀ ਕਹਿਣ ਸਿਆਣੇ ਕੋਈ ਰੀਸ ਨਹੀਂ,
ਚੜਦੀ ਉਮਰੇ ਤੁਰ ਜਾਵੇ ਧੀ ਪੁੱਤ ਮਾਪਿਆਂ ਦਾ
ਉਸਤੋਂ ਭੈੜੀ ਵਿੱਚ ਕਲੇਜੇ ਕੋਈ ਵੀ ਚੀਸ ਨਹੀਂ,.... ਅਲਵਿਦਾ ਰਾਜਵੀਰ.....

07/25/2025

ਠੱਗੀਆਂ ਧੋਖੇ ਮਾਰ ਇਕੱਠੀ ਕੀਤੀ ਦੌਲਤ ਦਾ
ਇੱਕ ਦਿਨ ਦੋਸਤੋ ਬੜਾ ਨਤੀਜਾ ਮਾੜਾ ਹੁੰਦਾ ਏ
ਆਪਣੇ ਆਪਣੇ ਪਿੰਡ ਨਿਗ੍ਹਾ ਮਾਰ ਕੇ ਦੇਖ ਲਿਓ
ਉਹਨਾਂ ਘਰਾਂ ਚ ਇੱਕ ਦਿਨ ਯਾਰ ਉਜਾੜਾ ਹੁੰਦਾ ਏ..

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨੁੱਖਤਾ ਦੀ ਸੇਵਾ ਵਾਲੇ ਬਾਈ ਮਿੰਟੂ ਨਾਲ ਕੈਲਗਿਰੀ ਵਿਖੇ ਨਾਲ ਤੀਰਥ ਗਿੱਲ ਤੇ ਹੋਰ ਮਿੱਤਰ ਪਿਆਰੇ…….
05/24/2025

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨੁੱਖਤਾ ਦੀ ਸੇਵਾ ਵਾਲੇ ਬਾਈ ਮਿੰਟੂ ਨਾਲ ਕੈਲਗਿਰੀ ਵਿਖੇ ਨਾਲ ਤੀਰਥ ਗਿੱਲ ਤੇ ਹੋਰ ਮਿੱਤਰ ਪਿਆਰੇ…….

04/30/2025

ਬਹੁਤੇ ਰਾਜੂ ਰਾਜੂ ਆਖਦੇ ਤੇ ਕਈ ਮੋਗੇ ਵਾਲਾ ਗਿੱਲ ਕਹਿੰਦੇ ਆ …..

04/12/2025

ਕੀ ਆਖਾ ਮੈ ਮੇਰੇ ਬਾਰੇ ਬੋਲਦੇ ਨੇਂ ਮੇਰੇ ਸੱਜਣ ਪਿਆਰੇ

Address

Toronto, ON

Telephone

+14372992903

Website

Alerts

Be the first to know and let us send you an email when Raju Gill Nathuwalia posts news and promotions. Your email address will not be used for any other purpose, and you can unsubscribe at any time.

Share

Category