16/01/2026
ਮੈ ਧੀ ਹਾਂ ਦੇਸ਼ ਪੰਜਾਬ ਦੀ,
ਮੇਰੇ ਉੱਚੇ ਨੇ ਅਰਮਾਨ ।
ਵੇ ਮੈਂ ਜੇਤੂ ਰਹਿਣਾ ਸਿੱਖਿਆ,
ਮੇਰੀ ਅੰਬਰਾਂ ਵੱਲ ਉਡਾਨ ।
ਮੇਰੇ ਜੁੱਸੇ ਭਰੀ ਬਹਾਦਰੀ,
ਮੈਨੂੰ ਗੁੜਤੀ ਮਿਲੀ ਦਲੇਰ ।
ਮੈਨੂੰ ਮਾਂ ਭਾਗੋ ਨੇ ਸਿੰਜਇਆ,
ਜਿਸ ਦੁਸ਼ਮਣ ਕੀਤੇ ਢੇਰ ।
ਮੈਂ ਡਰਨੋਂ ਮੂਲ ਨਾ ਜਾਣਦੀ ,
ਮੇਰਾ ਵਿਰਸਾ ਬੜਾ ਮਹਾਨ ।
ਤਾਂ ਹੀ ਧੀ ਪੰਜਾਬ ਦੀ ,
ਅੱਜ ਕੁੱਲ ਦੁਨੀਆ ਦੀ ਆ ਸ਼ਾਨ ।
ਵੱਲੋ; ਸੁਨਿਹਰਾ ਪੰਜਾਬ
ਰਮਨਜੀਤ ਕੌਰ ਸਿਡਨੀ ✍️✍️
ਸਤਿ ਸ਼੍ਰੀ ਅਕਾਲ ਮੇਰੀਆਂ ਸਾਰੀਆ ਭੈਣਾਂ ਨੂੰ 🙏 ਉਮੀਦ ਕਰਦੀ ਆ ਤੁਸੀ ਸਾਰੇ ਠੀਕ-ਠਾਕ ਹੋਵੋਗੇ! ਮੈਂ ਗੱਲ ਕਰਨ ਜਾ ਰਹੀ 10 ਜਨਵਰੀ ਦੇ ਪ੍ਰੋਗਰਾਮ ਦੀ .. ਜੋ ਸਾਡੀ ਪਿਆਰੀ ਜਿਹੀ ਭੈਣ Sarab Jeet ਜੀ ਨੇ ਪਹਿਲੀ ਵਾਰੀ ਲੋਹੜੀ ਦਾ ਪ੍ਰੋਗਰਾਮ ਕਰਵਾਇਆ Almere Holland ਦੇ ਵਿੱਚ.. ਜੋ ਕਿ ਬਹੁਤ ਸੋਹਣਾ ਹੋਇਆ ਤੇ ਭਰਵਾਂ ਹੁੰਗਾਰਾ ਮਿਲਿਆ.. ਸਰਬਜੀਤ ਭੈਣ ਤੁਹਾਨੂੰ ਬਹੁਤ ਮੁਬਾਰਕਾਂ... ਵਾਹਿਗੁਰੂ ਅਗਲੀ ਵਾਰੀ ਹੋਰ ♥️ਵੀ ਵਧੀਆ ਮਿਹਨਤ ਨੂੰ ਭਾਗ ਲਾਵੇ ♥️
ਇਸ ਸ਼ੋ ਨੂੰ ਹੋਸਟ ਕਰਨ ਲਈ ਸਾਡੀ ਆਲ ਅਰਾਉੰਡ ਹਾਸ ਰੱਸ ਕਲਾਕਾਰ Wolvo Jatti wolvojatti ਭੈਣਨੇ ਇਹ ਭੂਮਿਕਾ ਖੂਬਸੂਰਤ ਨਿਭਾਈ.. ਜੋ ਕਿ ਬਹੁਤ ਤਾਰੀਫੇ ਕਾਬਿਲ ਹੈ ♥️.. ਭੈਣ ਤੁਹਾਨੂੰ ਬਹੁਤ - ਬਹੁਤ ਮੁਬਾਰਕਾਂ 💐ਆਪਣਾ ਕੰਮ ਇਮਾਨਦਾਰੀ ਨਾਲ਼ ਕੀਤਾ ਹਮੇਸ਼ਾਂ ਦੀ ਤਰਾਂ. ਵਾਹਿਗੁਰੂ ਜੀ ਤੁਹਾਨੂੰ ਬਹੁਤ ਤਰੱਕੀਆਂ ਦੇਣ 🙏
ਮੈਂ ਦੋਨਾਂ ਭੈਣਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਤੁਸੀ ਮੈਨੂੰ ਤੇ Teena Bhogal ਨੂੰ ਬਹੁਤ ਪਿਆਰ ਨਾਲ਼ ਸੱਦਾ ਪੱਤਰ ਦਿੱਤਾ. ਮੁਫ਼ਾਈ ਵੀ ਚਾਹੁੰਦੀ ਹਾਂ ਅਸੀਂ ਪਹੁੰਚ ਨਹੀਂ ਪਾਏ ਸਬ ਤਿਆਰੀ ਤੋੰ ਬਾਅਦ ਵੀ।
ਜਿਹੜੇ ਬਾਰ ਬਾਰ ਪੁੱਛਦੇ ਸੀ ਤੁਸੀ ਗਏ ਸੀ.. ਅਸੀ ਨਹੀਂ ਗਏ ਕਿਉਂਕਿ ਮੈਂ ਡਿੱਗ ਗਈ ਸੀ snow ਤੋੰ ਜਿਸ ਕਰਕੇ ਕੈਂਸਲ ਹੋ ਗਿਆ. ਮੈਨੂੰ ਲੱਗਦਾ ਹੈ ਉਨ੍ਹਾਂ ਲੋਕਾਂ ਨੂੰ ਜਵਾਬ ਮਿਲ ਗਿਆ ਹੋਣਾ 🙏
Wolvo ਭੈਣ ਤੇ ਸਰਬ ਭੈਣ ਦਾ ਦਿਲੋਂ ਤੁਹਾਡੀ ਰਿਣੀ ਹਾਂ ਤੁਸੀ ਮੈਨੂੰ ਤੇ ਟੀਨਾ ਨੂੰ ਹਰ ਇਕ ਪਲ ਚ ਨਾਲ਼ ਰੱਖਿਆ ਤੇ ਇਨ੍ਹਾਂ ਮਾਣ ਸਨਮਾਨ ਦਿੱਤਾ 💐💐ਲਗਾ ਹੀ ਨਹੀਂ ਅਸੀ ਪ੍ਰੋਗਰਾਮ ਵਿੱਚ ਹਾਜਿਰ ਹੀ ਨਹੀਂ.. ਇਹ ਗੁਣ ਵੀ ਕਿਸੇ ਕਿਸੇ ਚ ਹੁੰਦਾ ਹਾਂ. ਸੱਚੀ ਬਹੁਤ ਵਧੀਆ ਲਗਾ ਉਮੀਦ ਕਰਦੀ Belgium ਦੇ ਆਰਟਿਸਟ ਦਾ ਕੰਮ ਵਧੀਆ ਹੋਵੇਗ Ashu Devgune . Dj PK Tainment Tookeech Meriphoto ਫੋਟੋ ਵਾਲੇ ਭਾਜੀ ♥️ ਹੁਣਾ ਦਾ ਵੀ ♥️🙏
ਇਕ ਵਾਰੀ ਸਾਰਿਆਂ ਨੂੰ ਮੁਬਾਰਕਾਂ 🙏🙏 ਜੁਗ ਜੁਗ