Prime 9 Canada

Prime 9 Canada Contact information, map and directions, contact form, opening hours, services, ratings, photos, videos and announcements from Prime 9 Canada, Chittagong Division.

04/04/2026

CM Mann ਨੇ Sukhbir Badal ਨੂੰ ਕਿਹਾ 'ਅਮਲੀ', Majithia 'ਤੇ ਚਿੱਟਾ ਵੇਚਣ ਦੇ ਲਾਏ ਇਲਜ਼ਾਮ | Akali

04/04/2026

ਦਿਉ ਜੀ ਵਧਾਈਆਂ ਪੰਜਾਬ ਦੀ ਧੀ ਰਾਣੀ ਨੂੰ 🙏🌹🌴🌲
02/04/2026

ਦਿਉ ਜੀ ਵਧਾਈਆਂ ਪੰਜਾਬ ਦੀ ਧੀ ਰਾਣੀ ਨੂੰ 🙏🌹🌴🌲

Despite being one of the most hyped Bollywood films in recent times, Dhurandhar 2 still couldn’t break these records set...
02/04/2026

Despite being one of the most hyped Bollywood films in recent times, Dhurandhar 2 still couldn’t break these records set by Salman Khan 🔥

Biggest Opening Day Footfalls:
PRDP 46Lacs

Biggest 1st Weekend Footfalls:
Bajrangi Bhaijaan 1.12cr

Biggest First Week Footfalls:
Sultan 2.19cr

Peak so GOATED that even Hyper Dhurandhar sequel can't beat the fresh films






02/04/2026
Slain Punjabi singer Shubhdeep Singh, alias Sidhu Moosewala, has reportedly become the first Indian singer to cross 30 m...
02/04/2026

Slain Punjabi singer Shubhdeep Singh, alias Sidhu Moosewala, has reportedly become the first Indian singer to cross 30 million subscribers on YouTube.

Notably, Prime Minister Narendra Modi has around 30.1 million subscribers on his YouTube channel, with over 34,000 videos. However, Sidhu’s channel has just 125 videos.

Moosewala’s father Balkaur Singh today said, “Had he been alive, he would have enjoyed it, and things would have been different. It shows that people have not forgotten him. He has become India’s biggest YouTuber. I thank everyone for giving him so much love. The family continues to face issues related to his business, income, and our security, and I am thankful to all those who stand with us.”

Punjab Kings start IPL 2026 with a bang! ❤️🌟They pick up right where they left off last season and defeat GT in their fi...
01/04/2026

Punjab Kings start IPL 2026 with a bang! ❤️🌟

They pick up right where they left off last season and defeat GT in their first game! 👏

ਸ੍ਰੀ ਦਰਬਾਰ ਸਾਹਿਬ ਪਹੁੰਚੀ ਪ੍ਰਿਯੰਕਾ ਚੋਪੜਾ, ਆਮ ਸ਼ਰਧਾਲੂ ਬਣ ਕੇ ਕੀਤੀ ਬਰਤਨਾਂ ਦੀ ਸੇਵਾ, ਤਸਵੀਰਾਂ ਹੋਈਆਂ ਵਾਇਰਲ Priyanka Chopra arrive...
01/04/2026

ਸ੍ਰੀ ਦਰਬਾਰ ਸਾਹਿਬ ਪਹੁੰਚੀ ਪ੍ਰਿਯੰਕਾ ਚੋਪੜਾ, ਆਮ ਸ਼ਰਧਾਲੂ ਬਣ ਕੇ ਕੀਤੀ ਬਰਤਨਾਂ ਦੀ ਸੇਵਾ, ਤਸਵੀਰਾਂ ਹੋਈਆਂ ਵਾਇਰਲ

Priyanka Chopra arrived at Sri Darbar Sahib; she performed 'Seva' (voluntary service) by washing dishes like an ordinary devotee, and the pictures have gone viral."



Priyanka Chopra Nick Jonas Raghav Chadha Parineeti Chopra

ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਮੀਡੀਆ ਨਾਲ ਗੱਲਬਾਤ ਕ...
01/04/2026

ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ।

ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਸਾਡੀ ਸਰਕਾਰ ਲਗਾਤਾਰ ਇਨਕਲਾਬੀ ਕਦਮ ਚੁੱਕ ਰਹੀ ਹੈ, ₹2367 ਕਰੋੜ ਦੇ ਵਿਕਾਸ ਕਾਰਜ, ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਵਾ ਕੇ ₹1842 ਕਰੋੜ ਦੀ ਆਮਦਨ, 3000 ਨਵੇਂ ਖੇਡ ਮੈਦਾਨ, ਪਿੰਡਾ 'ਚ ਬੱਚਿਆਂ ਲਈ ਲਾਇਬ੍ਰੇਰੀਆਂ ਅਤੇ 58,303 ਸੈਲਫ ਹੈਲਪ ਗਰੁੱਪਾਂ ਰਾਹੀਂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣਾ। 'ਯੁੱਧ ਨਸ਼ਿਆਂ ਵਿਰੁੱਧ' ਦੇ ਤਹਿਤ ਪਿੰਡਾਂ ਨੂੰ ਸੁਰੱਖਿਅਤ ਕਰਨ ਲਈ 12,000 'ਵਿਲੇਜ ਡਿਫੈਂਸ ਕਮੇਟੀਆਂ' ਦਾ ਗਠਨ ਕੀਤਾ ਗਿਆ। ਰਿਕਾਰਡ 2,900 ਤੋਂ ਵੱਧ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ। ਸਾਡਾ ਟੀਚਾ ਸਿਰਫ਼ ਵਿਕਾਸ ਨਹੀਂ, ਸਗੋਂ ਹਰ ਪਿੰਡ ਨੂੰ ਮਾਡਲ ਬਣਾ ਕੇ 'ਰੰਗਲਾ ਪੰਜਾਬ' ਸਿਰਜਣਾ ਹੈ।

Reflecting on his recent film role, actor Arjun Rampal expressed regret for portraying India in a harsh light, while rea...
31/03/2026

Reflecting on his recent film role, actor Arjun Rampal expressed regret for portraying India in a harsh light, while reaffirming his strong patriotic feelings.

He concluded with a heartfelt tribute to the nation, celebrating its enduring cultural pride and rich heritage.

[Arjun Rampal, India, Dhurandhar, Viral news]

--ਜ਼ਿਲ੍ਹਾ ਬਠਿੰਡਾ ਚ ਗੈਸ, ਪਟਰੋਲ ਅਤੇ ਡੀਜਲ ਸਬੰਧੀ ਕੋਈ ਦਿੱਕਤ ਨਹੀਂ,, ਡਿਪਟੀ ਕਮਿਸ਼ਨਰ--ਡਿਪਟੀ ਕਮਿਸ਼ਨਰ ਵੱਲੋਂ ਪੈਟਰੋਲ ਪੰਪ ਦਾ ਦੌਰਾ ਕਰਕੇ ਗ੍...
31/03/2026

--ਜ਼ਿਲ੍ਹਾ ਬਠਿੰਡਾ ਚ ਗੈਸ, ਪਟਰੋਲ ਅਤੇ ਡੀਜਲ ਸਬੰਧੀ ਕੋਈ ਦਿੱਕਤ ਨਹੀਂ,, ਡਿਪਟੀ ਕਮਿਸ਼ਨਰ

--ਡਿਪਟੀ ਕਮਿਸ਼ਨਰ ਵੱਲੋਂ ਪੈਟਰੋਲ ਪੰਪ ਦਾ ਦੌਰਾ ਕਰਕੇ ਗ੍ਰਾਹਕਾਂ ਨਾਲ ਕੀਤੀ ਗੱਲਬਾਤ

--ਕਿਹਾ ; ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਸਟਾਕ ਹੈ ਉਪਲੱਬਧ

--ਫੂਡ ਸਪਲਾਈ ਵਿਭਾਗ ਵੱਲੋ ਕੀਤੀ ਗਈ ਗੈਸ ਏਜੰਸੀਆਂ ਦੀ ਚੈਕਿੰਗ

--ਪੈਟਰੋਲ ਪੰਪ ਅਤੇ ਗੈਸ ਏਜੰਸੀਆਂ ਦੇ ਮਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਾ ਆਉਣ ਦਿੱਤੀ ਜਾਵੇ ਆਮ ਲੋਕਾਂ ਨੂੰ ਪ੍ਰੇਸ਼ਾਨੀ

ਬਠਿੰਡਾ, 27 ਮਾਰਚ : ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਅੱਜ ਜ਼ਿਲ੍ਹੇ ਵਿੱਚ ਪੈਟਰੋਲ ਡੀਜ਼ਲ ਅਤੇ ਘਰੇਲੂ ਗੈਸ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ਤੇ ਜਾਂਚਣ ਲਈ ਬਠਿੰਡਾ ਸ਼ਹਿਰ ਵਿਖੇ ਪੈਟਰੋਲ ਪੰਪ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੇ ਹੁਕਮਾਂ ਅਨੁਸਾਰ ਫੂਡ ਸਪਲਾਈ ਵਿਭਾਗ ਵੱਲੋਂ ਗੈਸ ਏਜੰਸੀਆਂ ਦੀ ਸ਼ਹਿਰ ਚ ਚੈਕਿੰਗ ਕੀਤੀ ਗਈ ।

ਬੀਬੀ ਵਾਲੇ ਰੋਡ ਵਿਖੇ ਸਥਿਤ ਪੈਟਰੋਲ ਪੰਪ ਵਿਖੇ ਚੈਕਿੰਗ ਲਈ ਪੁੱਜੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਪੰਪ ਤੇ ਮੌਜੂਦ ਆਮ ਖਪਤਕਾਰਾਂ ਨੂੰ ਵੀ ਸੁਣਿਆ ਗਿਆ। ਇਸ ਦੌਰਾਨ ਉਨ੍ਹਾਂ ਪਾਇਆ ਗਿਆ ਕਿ ਪੈਟਰੋਲ ਪੰਪ 'ਤੇ ਕੋਈ ਜ਼ਿਆਦਾ ਭੀੜ ਨਹੀਂ ਹੈ ਅਤੇ ਆਮ ਪਬਲਿਕ ਨੂੰ ਆਸਾਨੀ ਨਾਲ ਉਨ੍ਹਾਂ ਦੀ ਮੰਗ ਅਨੁਸਾਰ ਪੈਟਰੋਲ ਅਤੇ ਡੀਜ਼ਲ ਮਿਲ ਰਿਹਾ ਹੈ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰਸਟ ਸ੍ਰੀ ਜਤਿੰਦਰ ਸਿੰਘ ਭੱਲਾ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਆਮ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਮੁਕੰਮਲ ਸਟਾਕ ਉੱਪਲਬਧ ਹੈ ਅਤੇ ਕਿਸੇ ਨੂੰ ਵੀ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ, ਜੇਕਰ ਫਿਰ ਵੀ ਕਿਸੇ ਖਪਤਕਾਰ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜਿਲ੍ਹੇ ਦੇ ਪ੍ਰਸ਼ਾਸਕ, ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਬਠਿੰਡਾ ਜਾਂ ਸਬੰਧਤ ਕੰਪਨੀ ਦੇ ਸੇਲਜ਼ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਆਦੇਸ਼ਾਂ ਤੇ ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਬਠਿੰਡਾ ਅਤੇ ਐੱਚ.ਪੀ.ਸੀ.ਐੱਲ ਦੇ ਸੇਲਜ਼ ਅਫਸਰ ਸ੍ਰੀ ਆਯੂਸ਼ ਚੌਹਾਨ ਅਤੇ ਆਈ.ਓ.ਸੀ.ਐੱਲ. ਦੇ ਸੇਲਜ਼ ਅਫਸਰ ਸ੍ਰੀ ਸੰਚਿਤ ਸ਼ਰਮਾ ਵੱਲੋਂ ਮਾਨ ਗੈਸ ਸਰਵਿਸ ਅਤੇ ਜਗਦੀਪ ਗੈਸ ਦੀ ਪੜਤਾਲ ਕੀਤੀ ਗਈ।

ਪੜਤਾਲ ਦੌਰਾਨ ਉਨ੍ਹਾਂ ਵੱਲੋਂ ਪਬਲਿਕ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਹੀ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ। ਪੜਤਾਲ ਦੌਰਾਨ ਗੈਸ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਪੇਂਡੂ ਖਪਤਕਾਰਾਂ ਨੂੰ ਪਿੰਡਾਂ ਵਿੱਚ ਹੀ ਗੈਸ ਦੀ ਡਿਲੀਵਰੀ ਕਰਨੀ ਯਕੀਨੀ ਬਣਾਈ ਜਾਵੇ ਅਤੇ ਜਿਹੜੇ ਖਪਤਕਾਰਾਂ ਦਾ ਈ.ਕੇ.ਵਾਈ.ਸੀ. ਨਹੀਂ ਹੋਈ ਹੈ ਉਨ੍ਹਾਂ ਦੀ ਈ.ਕੇ.ਵਾਈ.ਸੀ. ਕਰਨ ਲਈ ਵੱਖਰਾ ਕਾਊਂਟਰ ਚਲਾਇਆ ਜਾਵੇ ਤਾਂ ਜੋ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਘਰੇਲੂ ਗੈਸ ਅਤੇ ਪ੍ਰਾਯਪਤ ਸਟਾਕ ਉਪਲਬਧ ਹੈ ਅਤੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਇਸ ਲਈ ਆਮ ਜਨਤਾ ਨੂੰ ਉਨ੍ਹਾਂ ਵੱਲੋਂ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਘਰੇਲੂ ਗੈਸ ਸਬੰਧੀ ਕਿਸੇ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ ਹੈ।

Address

Chittagong Division

Website

Alerts

Be the first to know and let us send you an email when Prime 9 Canada posts news and promotions. Your email address will not be used for any other purpose, and you can unsubscribe at any time.

Share