18/10/2026
A big thank you to all, and especially the people, community and organisers
✨ BRISBANE SHOW WAS A RESOUNDING SUCCESS! ✨What an unforgettable evening! The people of Brisbane turned out in full force—from young children to elders—filling the hall with immense warmth, energy, and enthusiasm for the grand staging of Maharani Jindan! 🎭🌾
#ਬ੍ਰਿਸਬੇਨ ਵਿੱਚ ਨਾਟਕ ਮਹਾਰਾਣੀ ਜਿੰਦਾ ਨੂੰ ਭਰਵਾਂ ਹੁੰਗਾਰਾ ਮਿਲਿਆ, ਰਾਜਦੀਪ ਲਾਲੀ ਅਤੇ ਜੋਤੀ ਅਮਰਜੋਤ ਕੌਰ, ਹੋਣਾਂ ਦੀ ਸਾਰੀ ਟੀਮ ਵੱਲੋਂ ਅਣਥੱਕ ਮਿਹਨਤ ਰੰਗ ਲਿਆਈ। ਦਰਸ਼ਕ ਨਾਟਕ ਵੇਖ ਕੇ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ, ਇਤਿਹਾਸ ਦਾ ਇਹ
ਏਸ ਸ਼ਾਨਦਾਰ ਪੇਸ਼ਕਾਰੀ ਬ੍ਰਿਸਬੇਨ ਵਾਸੀਆਂ ਲਈ ਇੱਕ ਨਵਾਂ ਤੋਹਫਾ ਸੀ, ਅਤੇ ਪੰਜਾਬੀ ਨਾਟਕ ਦੀ ਦੁਨੀਆ ਵਿੱਚ ਬ੍ਰਿਸਬਿਨ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ।
ਲੋਕਾਂ ਨੇ ਜਵਾਬ ਦਿੰਦੇ ਹੋਏ ਇਹ ਕਿਹਾ ਕਿ ਇਸ ਤਰ੍ਹਾਂ ਦੇ ਨਾਟਕਾਂ ਦੀ ਬਹੁਤ ਵੱਡੀ ਲੋੜ ਹੈ ਹਰ ਵਰਗ ਉਮਰ ਦੇ ਲੋਕ ਉੱਥੇ ਪਹੁੰਚੇ ਤੇ ਅੱਖਾਂ ਵਹਾਉਂਦੇ ਹਾਲ ਵਿੱਚ ਤੁਰੇ।
ਬਹੁਤ ਸਾਰੇ ਦਰਸ਼ਕਾਂ ਨੇ ਮਹਾਰਾਣੀ ਜਿੰਦ ਕੌਰ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਰਮਾ ਸੇਖਾਂ ਨੂੰ ਅਸ਼ੀਰਵਾਦ ਦਿੱਤੇ ਤੇ ਕਿਹਾ ਕਿ ਉਸ ਦੀ ਅਦਾਕਾਰੀ ਤੇ ਪੇਸ਼ਕਾਰੀ ਨਾਲ ਦੋ ਘੰਟੇ ਪਤਾ ਹੀ ਨਹੀਂ ਲੱਗੇ ਕਿਧਰ ਚਲੇ ਗਏ।
🔥 Audiences were deeply thrilled by the stellar performances and moved to tears by the heartbreaking yet heroic struggle, resilience, and unwavering commitment of the Last Queen of the Punjab.
The visiting team from Melbourne brought a truly high-end, classical theatrical experience—a landmark first-of-its-kind production for the Brisbane Punjabis. The powerful live vocals, 🎭 rich stagecraft, and emotive acting left a lasting imprint on everyone in attendance. ☀️